ਮੁੱਖ ਮੰਤਰੀ ਦੀ ਕਥਿਤ ਵੀਡੀਓ ਸਹੀ ਪਾਈ ਜਾਣ 'ਤੇ ਆਮ ਆਦਮੀ ਪਾਰਟੀ ਦਾ ਬਿਆਨ
ਰਿਪੋਰਟ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਵੀਡੀਓ ਵਿੱਚ ਕੌਣ ਹੈ।

Punjab Inside Team
ਰਿਪੋਰਟ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਵੀਡੀਓ ਵਿੱਚ ਕੌਣ ਹੈ। ਰਿਪੋਰਟ ਸਿਰਫ ਇਹ ਕਹਿੰਦੀ ਹੈ ਕਿ ਵੀਡੀਓ ਅਸਲੀ ਹੈ। ਰਿਪੋਰਟ ਕਿੱਥੇ ਕਹਿੰਦੀ ਆ ਕਿ ਵਿਅਕਤੀ ਦਾ ਕੱਦ ਕਿੰਨਾ ਹੈ ਮੁੱਖ ਮੰਤਰੀ ਦਾ ਕੱਦ ਕਿੰਨਾ ਹੈ। ਕਿਹੜਾ ਹੋਟਲ ਦਾ ਕਮਰਾ ਜਿਸ ਦੇ ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਸਵਾਲ ਇਹ ਕਿ ਵੀਡੀਓ ਵਾਲਾ ਵਿਅਕਤੀ ਕੌਣ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਮਾਮਲੇ 'ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ
