Latest News

ਬਲਜਿੰਦਰ ਸਿੰਘ ਨੂੰ ਸਾਊਦੀ ਅਰਬ ਤੋਂ ਵਾਪਸ ਲਿਆਉਣ ਦੇ ਯਤਨ ਤੇਜ਼, UNHRC ਤੇ WHRPC ਟੀਮ ਸਰਗਰਮ; ਸੋਨੂੰ ਸੂਦ ਨਾਲ ਵੀ ਕੀਤੀ ਮੁਲਾਕਾਤ
ਸਾਊਦੀ ਅਰਬ ਵਿੱਚ ਫਸੇ ਬਲਜਿੰਦਰ ਸਿੰਘ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ UNHRC ਦੀ ਟੀਮ, NRI ਵਿੰਗ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਭੁੱਲਰ ਅਤੇ WHRPC ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਡਾ. ਬਲਜਿੰਦਰ ਸਿੰਘ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਸਬੰਧੀ ਡਾ. ਬਲਜਿੰਦਰ ਸਿੰਘ ਆਪਣੀ ਟੀਮ ਸਮੇਤ ਮੁੰਬਈ ਪਹੁੰਚੇ ਅਤੇ ਸੋਨੂੰ ਸੂਦ ਸਮੇਤ ਕਈ ਪ੍ਰਮੁੱਖ ਹਸਤੀਆਂ ਨਾਲ ਮੁਲਾਕਾਤ ਕੀਤੀ।
17 ਅੱਸੂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਪੰਜਾਬ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ, ਪਰਗਟ ਸਿੰਘ ਨੂੰ PPCC ਦੀ ਕਮਾਨ
ਕਾਂਗਰਸ ਹਾਈਕਮਾਨ ਨੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। AICC ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ 2 ਅਕਤੂਬਰ 2026 ਨੂੰ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਪਰਗਟ ਸਿੰਘ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣਗੇ।
ਅਕਾਲੀ ਦਲ ਤੋਂ ਬਰਖ਼ਾਸਤਗੀ ਮਗਰੋਂ ਰੂਪ ਕੌਰ ਸੰਧੂ ਦਾ ਬਿਆਨ; ਬਹਿਰੀਨ ਮਾਮਲੇ ਨਾਲ ਜੁੜੀ ਸਾਰੀ ਜਾਣਕਾਰੀ ਜਥੇਦਾਰ ਸਾਹਿਬ ਅੱਗੇ ਰੱਖਣ ਦਾ ਦਾਅਵਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿੱਚੋਂ ਬਰਖ਼ਾਸਤ ਕੀਤੀ ਗਈ ਰੂਪ ਕੌਰ ਸੰਧੂ ਨੇ ਕਿਹਾ ਹੈ ਕਿ ਉਹ 9 ਅਕਤੂਬਰ ਨੂੰ ਸਬੂਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਬਹਿਰੀਨ ਮਾਮਲੇ ਨਾਲ ਸਬੰਧਤ ਉਨ੍ਹਾਂ ਕੋਲ ਮੌਜੂਦ ਜਾਣਕਾਰੀ ਅਤੇ ਸਬੂਤ ਜਥੇਦਾਰ ਸਾਹਿਬ ਦੇ ਸਾਹਮਣੇ ਰੱਖੇ ਜਾਣਗੇ।
ED ਦੀ 14 ਥਾਵਾਂ ’ਤੇ ਛਾਪੇਮਾਰੀ; ₹645 ਕਰੋੜ ਦੇ ਬੈਂਕ ਘਪਲੇ ’ਚ ਵੱਡਾ ਖੁਲਾਸਾ: ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ
₹645 ਕਰੋੜ ਦੇ IDFC First Bank-AU Small Finance Bank ਘਪਲੇ ਦੀ ਜਾਂਚ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਜਿਊਲਰਜ਼ ਅਤੇ ਉਨ੍ਹਾਂ ਨਾਲ ਜੁੜੇ ਵਿਅਕਤੀਆਂ ਦੇ 14 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜਾਂਚ ਮੁਤਾਬਕ ਟ੍ਰਾਈਸਿਟੀ ਦੇ ਕੁਝ ਜਿਊਲਰਜ਼ ਨੂੰ ਕਥਿਤ ਤੌਰ ’ਤੇ ਸ਼ੈੱਲ ਇਕਾਈਆਂ ਰਾਹੀਂ ₹95.81 ਕਰੋੜ ਪ੍ਰਾਪਤ ਹੋਏ। ਕਾਰਵਾਈ ਦੌਰਾਨ ₹4.30 ਕਰੋੜ ਨਕਦੀ ਜ਼ਬਤ ਕੀਤੀ ਗਈ ਅਤੇ ਕਰੀਬ ₹22 ਕਰੋੜ ਦੇ ਬੈਂਕ ਬੈਲੈਂਸ ਫ੍ਰੀਜ਼ ਕੀਤੇ ਗਏ।

ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਰੋਸ ਮਾਰਚ, ਵੱਖ-ਵੱਖ ਧਰਮਾਂ ਤੇ ਜਥੇਬੰਦੀਆਂ ਦੇ ਲੋਕ ਹੋਏ ਸ਼ਾਮਲ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀਆਂ ਦੀ ਸ਼ਮੂਲੀਅਤ ਨਾਲ ਸ਼ੁਰੂ ਹੋਏ ਇਸ ਮਾਰਚ ਵਿੱਚ ਵੱਖ-ਵੱਖ ਧਰਮਾਂ, ਸਮਾਜਿਕ ਜਥੇਬੰਦੀਆਂ ਅਤੇ ਸਿੱਖ ਆਗੂਆਂ ਨੇ ਹਿੱਸਾ ਲਿਆ। ਮਾਰਚ ਦੌਰਾਨ ਉਨ੍ਹਾਂ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਬਾਰੇ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।

10 ਕਿਲੋ ਹੈਰੋਇਨ ਤੇ 10 ਵਿਦੇਸ਼ੀ ਆਧੁਨਿਕ ਪਿਸਤੌਲਾਂ ਸਮੇਤ 4 ਮੁਲਜ਼ਮ ਕਾਬੂ, ਨਸ਼ਾ ਤੇ ਹਥਿਆਰ ਤਸਕਰੀ ਦੇ 2 ਨੈੱਟਵਰਕ ਬੇਨਕਾਬ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਅਤੇ ਹਥਿਆਰ ਤਸਕਰੀ ਨਾਲ ਜੁੜੇ ਦੋ ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 10 ਕਿਲੋ ਹੈਰੋਇਨ ਅਤੇ 10 ਵਿਦੇਸ਼ੀ ਆਧੁਨਿਕ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਬਰਾਮਦ ਹਥਿਆਰਾਂ ਵਿੱਚ 5 ਗਲੌਕ ਅਤੇ 5 PX5 ਪਿਸਤੌਲ ਸ਼ਾਮਲ ਹਨ। ਪੁਲਿਸ ਮੁਤਾਬਕ ਨੈੱਟਵਰਕ ਦੇ ਤਾਰ ਪਾਕਿਸਤਾਨ ਅਤੇ ਮਿਡਲ ਈਸਟ ਵਿੱਚ ਬੈਠੇ ਕਥਿਤ ਹੈਂਡਲਰਾਂ ਨਾਲ ਜੁੜੇ ਹੋਏ ਹਨ ਅਤੇ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ੇ ਤੇ ਹਥਿਆਰ ਭੇਜੇ ਜਾਂਦੇ ਸਨ।

ਪੰਜਾਬੀ ਨੌਜਵਾਨ ਨੂੰ ਸਾਊਦੀ ਅਰਬ ’ਚ ਫਾਂਸੀ ਦੀ ਸਜ਼ਾ, ਧਾਹਾਂ ਮਾਰ ਰੋ ਰਹੀ ਮਾਂ; ਪਰਿਵਾਰ ਨੇ ਸਰਕਾਰ ਤੋਂ ਮਦਦ ਮੰਗੀ
ਨੰਗਲ ਦੇ ਪਿੰਡ ਲੋਅਰ ਪੱਟੀ ਨਾਲ ਸਬੰਧਤ ਗੁਰਪ੍ਰੀਤ ਸਿੰਘ ਨੂੰ ਸਾਊਦੀ ਅਰਬ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪਰਿਵਾਰ ਮੁਤਾਬਕ ਗੁਰਪ੍ਰੀਤ ਕਰੀਬ ਚਾਰ ਸਾਲ ਪਹਿਲਾਂ ਰੋਜ਼ਗਾਰ ਲਈ ਮਸਕਟ ਗਿਆ ਸੀ ਅਤੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਕਰੀਬ ਦੋ ਸਾਲ ਪਹਿਲਾਂ ਉਸਨੂੰ ਸਾਊਦੀ ਅਰਬ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਿਵਾਰ ਨੇ ਭਾਰਤ ਸਰਕਾਰ, ਭਾਰਤੀ ਦੂਤਾਵਾਸ ਅਤੇ ਸਬੰਧਤ ਅਧਿਕਾਰੀਆਂ ਤੋਂ ਕਾਨੂੰਨੀ ਤੇ ਕੂਟਨੀਤਕ ਮਦਦ ਦੀ ਮੰਗ ਕੀਤੀ ਹੈ।
CM ਨਾਇਬ ਸੈਣੀ 4 ਤੋਂ 6 ਅਕਤੂਬਰ ਤੱਕ ਸਿੰਗਾਪੁਰ ਦੌਰੇ ’ਤੇ, ਨਿਵੇਸ਼ ਤੇ ਗਲੋਬਲ ਭਾਈਵਾਲੀ ’ਤੇ ਰਹੇਗਾ ਫੋਕਸ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 4 ਤੋਂ 6 ਅਕਤੂਬਰ ਤੱਕ ਤਿੰਨ ਦਿਨਾਂ ਸਿੰਗਾਪੁਰ ਦੌਰੇ ’ਤੇ ਰਹਿਣਗੇ। ਦੌਰੇ ਦੌਰਾਨ ਸਿੰਗਾਪੁਰ ਅਤੇ ਹਰਿਆਣਾ ਵਿਚਕਾਰ ਨਿਵੇਸ਼, ਉਦਯੋਗਿਕ ਸਹਿਯੋਗ, ਤਕਨੀਕੀ ਭਾਈਵਾਲੀ ਅਤੇ ਹੁਨਰ ਵਿਕਾਸ ਦੇ ਮੌਕਿਆਂ ’ਤੇ ਚਰਚਾ ਹੋਵੇਗੀ। ਮੁੱਖ ਮੰਤਰੀ ਨਿਵੇਸ਼ਕਾਂ ਨਾਲ ਵਨ-ਟੂ-ਵਨ ਮੀਟਿੰਗਾਂ ਅਤੇ ਰਾਊਂਡ ਟੇਬਲ ਕਾਨਫਰੰਸਾਂ ਵਿੱਚ ਹਿੱਸਾ ਲੈਣਗੇ।
ਹਰਿਆਣਾ ਦੇ GST ਮਾਲੀਏ ’ਚ ਸਤੰਬਰ ਦੌਰਾਨ 14% ਦਾ ਉਛਾਲ, ਛੇ ਮਹੀਨਿਆਂ ’ਚ SGST ਕਲੈਕਸ਼ਨ 26% ਵਧਿਆ
ਹਰਿਆਣਾ ਦੇ ਨੈੱਟ SGST ਕਲੈਕਸ਼ਨ ਵਿੱਚ ਸਤੰਬਰ 2026 ਦੌਰਾਨ ਸਾਲਾਨਾ ਆਧਾਰ ’ਤੇ 14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸਤੰਬਰ ਵਿੱਚ ਕਲੈਕਸ਼ਨ ₹4,445 ਕਰੋੜ ਰਿਹਾ, ਜੋ ਪਿਛਲੇ ਸਾਲ ਇਸੇ ਮਹੀਨੇ ₹3,884 ਕਰੋੜ ਸੀ। ਅਪ੍ਰੈਲ ਤੋਂ ਸਤੰਬਰ 2026 ਤੱਕ ਨੈੱਟ SGST ਕਲੈਕਸ਼ਨ ₹29,108 ਕਰੋੜ ਹੋ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ₹23,058 ਕਰੋੜ ਦੇ ਮੁਕਾਬਲੇ ਕਰੀਬ 26 ਫੀਸਦੀ ਵੱਧ ਹੈ।
Follow Us on Social Media
YouTube

Deep Sidhu ਦਾ ਭਰਾ Mour ਹਲਕੇ ਤੋਂ ਲੜੇਗਾ ਚੋਣ! ਚੰਨੀ ਦੇ ਨਾਲ ਹੋ ਰਹੀ ਹੈ ਗੱਲਬਾਤ | Mandeep Sidhu ਦਾ Interview

'ਵਿਜੀਲੈਂਸ ਦਫਤਰ ਤੇ ਰੇਡ ਮਤਲਬ CM ਦੇ ਘਰ 'ਤੇ ਰੇਡ। Balwinder Singh Bains ਦਾ interview।

ਬੀਬੀਆਂ ਨੇ ਝਾੜੂ ਵਾਲੇ ਲੀਡਰਾਂ ਦੀ ਬਣਾਈ ਰੇਲ ! 'ਵੋਟਾਂ ਵੇਲੇ ਤਾਂ ਗਧੇ ਦੇ ਗਲ ਲੱਗ ਕੇ ਬਾਪੂ ਕਹਿੰਦੇ ਨੇ'

ਕੋਚ ਕਰ ਰਹੇ ਨੇ ਖਿਡਾਰੀਆਂ ਦੇ ਸਰੀਰਾਂ ਨਾਲ ਖਿਲਵਾੜ ਜਾਣੋ ਕਿੰਨਾ ਨੇ ਦਿੱਤਾ ਕਬੱਡੀ ਨੂੰ ਗੈਗਸਟਰਾਂ ਦੇ ਹੱਥਾਂ ਚ

CM Bhagwant Mann ਨੇ ਖੁਦ ਥਾਪੀ ਦੇ ਕੇ ਆਪਣੇ ਭਰਾ Gian Singh Mann ਨੂੰ BJP 'ਚ ਕਰਵਾਇਆ ਸ਼ਾਮਿਲ?

CM ਨੇ Amrinder Singh Raja Warring ਨੂੰ ਫੋਨ ਕਰ ਦਿੱਤੀ ਧਮਕੀ ਰਾਜਾ ਬੇਟਾ ਤੇਰੇ ਪੈਣਗੇ ਚਾਂਟੇ ?

ਹੱਥ 'ਚ ਚੱਪਲਾਂ ਲੈਕੇ ਭੱਜਣਗੇ #punab #new #punjabinsidetv

'ਆਮ ਲੋਕਾਂ ਦੀ ਆਵਾਜ਼ ਨਹੀਂ ਸੁਣਦਾ, ਆਉਣ ਦੋ ਅਸੀਂ ਤਾਂ ਇਸ ਨੂੰ ਸਵਾਲ ਕਰਾਂਗੇ' ਧੂਰੀ ਵਾਲਿਆਂ ਨੇ ਖੋਲ੍ਹ ਦਿੱਤਾ ਮੋਰਚਾ

ਪਿੰਡਾਂ ਵਿੱਚ ਬੰਨਾਂਗੇ

ਇਹਨਾਂ ਨੇ ਵੱਡੀਆਂ ਇੰਡਸਟਰੀਆਂ ਨੂੰ ਜ਼ਮੀਨ ਦੇਣੀ ਆ

ਕਾਰਾਂ ਜਿੱਡੇ ਡਰੋਨ 62 ਪਿੰਡਾਂ 'ਚ ਕਰ ਰਹੇ ਨੇ ਮੈਪਿੰਗ। ਸਾਡੇ MLA ਤਾਂ ਤੀਆਂ 'ਤੇ ਜਾਣ ਜੋਗੇ ਨੇ।

ਮੌੜ ਹਲਕੇ ਦੇ 62 ਪਿੰਡਾਂ ਦੇ ਲੋਕ ਹੋ ਗਏ ਇਕੱਠੇ! 'ਸਾਡੀ ਸਰਕਾਰ ਨੂੰ ਚੇਤਾਵਨੀ ਹੈ, ਅਸੀਂ ਇਹਨਾਂ ਨੂੰ ਬੰਨਾਂਗੇ'

ਲੱਗਦਾ ਨਾ ਜਿਵੇਂ ਗਿੱਦੜਖਾਣਾ ਹੁੰਦਾ...

AAP ਦਾ ਇੱਕ ਹੋਰ Minister ED ਦੀ ਰਡਾਰ 'ਤੇ ਅਫਸਰ ਦੀ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਕਰਵਾਇਆ ਸੀ ਕਾਂਢ?

DA ਵਾਲੇ ਮੁਲਾਜ਼ਮਾਂ ਦੀ ਮੀਟਿੰਗ ਹੋਈ ਖਤਮ | CM Bhgwant Mann ਨੂੰ ਸਕੱਤਰੇਤ ਤੋਂ ਸਤੌਜ ਵਾਪਸ ਭੇਜਣ ਦਾ ਕੀਤਾ ਐਲਾਨ |

ਨਹੀਂ ਮੁੱਕਿਆ ਕਾਂਗਰਸ ਦਾ ਕਾਟੋ ਕਲੇਸ਼ #congress #punjab #punjabinsidetv

ਮਲੋਟ ਸ਼ਹਿਰ ਦੇ ਲੋਕ | ਸੀਵਰੇਜ ਦਾ ਗੰਦਾ | ਪਾਣੀ ਪੀਣ ਲਈ ਮਜਬੂਰ ਨੇ |

ਬਾਦਲ ਪਿੰਡ ਦੇ 22 ਸਾਲਾਂ ਸ਼ਹੀਦ ਅਗਨੀਵੀਰ ਦੀ ਕਿਸੇ ਨੇ ਨਹੀਂ ਫੜੀ ਬਾਂਹ | ਪਰਿਵਾਰ ਨੂੰ ਮਿਲੇ ਦਫਤਰਾਂ ਦੇ ਧੱਕੇ |

ਪੰਜਾਬ ਦੀ ਖ਼ਬਰਾਂ | 14 ਦਸੰਬਰ ਦੀਆਂ ਵੱਡੀਆਂ ਖ਼ਬਰਾਂ | Today Punjabi News |14 December, 2025 | Punjab News |

Punjab Vidhan Sabha | ਵਿਧਾਨ ਸਭਾ ਸੈਸ਼ਨ Live | ਕੁਲਦੀਪ ਸਿੰਘ ਧਾਲੀਵਾਲ ਤੇ ਪ੍ਰਤਾਪ ਬਾਜਵਾ ‘ਚ ਖੜਕੀ |

ਕੇਜਰੀਵਾਲ ਨੇ ਭਗਵੰਤ ਮਾਨ ਤੋਂ ਮੰਗਿਆ ਸੀ ਅਸਤੀਫ਼ਾ! ਮਾਨ ਨੇ ਹਸਪਤਾਲ 'ਚ ਬੈਠ ਇਕੱਠੇ ਕੀਤੇ 40 MLA |

CM ਭਗਵੰਤ ਮਾਨ ਦੀ ਸਿਹਤ ‘ਤੇ ਬਿਕਰਮ ਮਜੀਠੀਆ ਦਾ ਖ਼ੁਲਾਸਾ | ਹਾਲਤ ਏਨੀ ਮਾੜੀ ਲਿਵਰ ਬਦਲਣਾ ਵੀ ਪੈ ਸਕਦਾ |

ਆਪ MP Malwinder Singh Kang ਦਾ ਵੱਡਾ ਬਿਆਨ |ਆਪ ਦੇ ਚੋਣਾਂ ਹਾਰਣ ਲਈ ਅਫਸ਼ਰਸ਼ਾਹੀ ਜ਼ਿੰਮੇਵਾਰ |

Randeep Bhangu #shorts #ytshorts #viral #randeephooda

Chandigarh Kangana Ranaut Kulwinder Kaur | ਕੁਲਵਿੰਦਰ ਕੌਰ ਦੇ ਅਮਰੀਕਾ ਤੋਂ ਆਏ ਵੱਡੇ ਭਰਾ ਨੇ ਕੀਤੇ ਖੁਲਾਸੇ |

ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਹੋਈ ਜਾਰੀ | ਦੇਖੋ ਕਿਸਨੂੰ ਕਿੱਥੋਂ ਮਿਲੀ ਟਿਕਟ |

ਕਾਕਾ ਜੀ ਸੋਨੂੰ ਨਹੀਂ ਪਤਾ #viral #ytshorts

ਹਰਸਿਮਰਤ ਕੌਰ ਬਾਦਲ ਦਾ ਦਿਲ ਮੁੱਖ ਮੰਤਰੀ ਬਣਨ ਨੂੰ ਕਰਦਾ #shorts #ytshorts #shortvideo

ਟਰੱਕ ਡਰਾਈਵਰ ਕਹਿੰਦਾ ਔਕਾਤ ਦਾ ਹੀ ਤਾਂ ਗੱਲ ਹੈ #shorts #ytshorts #shortvideo #punjabi #punjabitalks

ਨਰਕਾਂ ਤੱਕ ਨਹੀਂ ਛੱਡਦੇ

ਪੱਤਰਕਾਰ ਮਨਿੰਦਰਜੀਤ ਸਿੱਧੂ ਨੂੰ ਮਿਲੀ ਜ਼ਮਾਨਤ। ਵਕੀਲ ਗੁਰਤੇਜ ਸਿੰਘ ਕਰਾਈਵਾਲਾ ਤੋਂ ਸੁਣੋ ਕੀ ਕੁਝ ਹੋਇਆ ਅਦਾਲਤ ਅੰਦਰ।

ਪੱਤਰਕਾਰ ਮਨਿੰਦਰਜੀਤ ਸਿੱਧੂ ਨੂੰ ਮਿਲੀ ਜ਼ਮਾਨਤ

ਪੱਤਰਕਾਰ ਮਨਿੰਦਰ ਦੇ ਮਾਮਲੇ 'ਚ ਨਵਾਂ ਮੋੜ। ਨੌਜਵਾਨ ਦਾ ਪਿਤਾ ਕਹਿੰਦਾ ਮੈਂ ਨਹੀਂ ਦਰਜ ਕਰਵਾਈ FIR

ਕੱਟੜ ਇਮਾਨਦਾਰ ਦੀ ਸਰਕਾਰ 'ਚ BDPO ਕਰ ਗਿਆ ਕਰੋੜਾਂ ਦੀ ਗੜਬੜੀ! 'ਇੱਕ ਲੱਖ ਦਾ RO ਦੇ ਪਾਏ 4-4 ਲੱਖ ਦੇ ਬਿੱਲ'

CM Bhagwant Mann ਦੇ OSD ਦਾ ਕਥਿਤ ਘਪਲਾ ਪਹੁੰਚਿਆ Highcourt। ED ਦੀਆਂ ਇੱਕ ਨਹੀਂ ਆਈਆਂ ਸੀ ਤਿੰਨ ਚਿੱਠੀਆਂ।

ਸਰਕਾਰੀ ਲਾਰੀ ਮਾਨ ਸਾਬ੍ਹ ਦੀ ਸੇਵਾ ਲਈ ਲਾ'ਤੀ? #punjab #news #punjabinsidetv

ਜਿੱਥੋਂ ਤੱਕ ਉੱਡਣਾ ਉੱਡ ਲਵੇ ਇਸ ਦਾ ਪਿੱਛਾ ਕਰਾਂਗੇ ਸਰਕਾਰ ਨੂੰ ਅਸੀਂ ਆਪੇ ਹੀ ਝੁਕਾ ਲਵਾਂਗੇ

ਬਾਪੂ ਬਲਕੌਰ ਸਿੰਘ ਵੀ ਪਹੁੰਚਿਆਂ DC ਦਫ਼ਤਰ ਅੱਗੇ ਮੁਲਾਜ਼ਮਾਂ ਨੂੰ ਲੈਅ ਬੈਠਣਗੇ ਭਗਵੰਤ ਮਾਨ ਨੂੰ?

ਆਪਣੀ ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਤੰਗ ਆਇਆ MP Malvinder Singh Kang ! 'ਫੋਨ ਕਰਕੇ ਚੇਅਰਮੈਨ ਨੂੰ ਕੱਢੀਆਂ ਗਾਲਾਂ'

Maninderjit Sidhu: ਪਰਚਾ ਕਿਸੇ ਨੇ ਮਰਜ਼ੀ ਕਰਾਤਾ ਪਰ ਮੁੱਖ ਜਿੰਮੇਵਾਰੀ ਤਾਂ Gurmeet Singh Khuddian ਦੀ ਆਉਂਦੀ ਹੈ

ਲੀਗਲ ਨੋਟਿਸ ਮਿਲਣ ਤੋਂ ਬਾਅਦ ਬੋਲੇ ਜਸਟਿਸ ਰਣਜੀਤ ਸਿੰਘ “ ਅਦਾਲਤ ਵਿੱਚ ਮਿਲਾਂਗੇ”

Ludhiana News : ਜਿਸ ਪ੍ਰੋਜੈਕਟ ਨੂੰ ਮਿਲਿਆ ਸੀ ਰਾਸ਼ਟਰੀ ਪੁਰਸਕਾਰ ਤੇ ਅੱਜ ਤਰਸਯੋਗ ਹਲਾਤ ਚ।

"ਮੈਨੂੰ ਕੋਈ ਡਰ ਨਹੀਂ, ਮੁਆਫ਼ੀ ਨਹੀਂ ਮੰਗਾਂਗਾ, ਹਜੇ ਤਾਂ ਹੋਰ ਕਈ ਲਪੇਟੇ ਵਿੱਚ ਆਉਣਗੇ"

ਸਿੱਖਿਆ ਮੰਤਰੀ ਜੀ ਸੱਚ ਬੋਲੋ! #punjab #aap #punjabinsidetv

ਆਮ ਆਦਮੀ ਪਾਰਟੀ ਦੇ ਰਪੀਟ ਕਰਨ ਵਾਲੀ ਗੱਲ 'ਤੇ ਮਾਲਵਿੰਦਰ ਮਾਲੀ ਦਾ ਕਰਾਰਾ ਜਵਾਬ

5 ਕਰੋੜ ਦੇ ਮਾਮਲੇ 'ਚ ਡਾ. ਗਰਗ ਦੇ ਵੱਡੇ ਖੁਲਾਸੇ | 'ਮੰਨ ਲਓ CM ਦੀ wife Dr Gurpreet Kaur ਉਹਦੇ ਵੱਸ 'ਚ ਨਹੀਂ |

Gurpreet Kaur ਵੱਲੋਂ ਭੇਜੇ ਲੀਗਲ ਨੋਟਸ 'ਚ ਕੀ ਲਿਖਿਆ? Justice Ranjit Singh ਦਾ ਚੈਲੇਜ 'ਨਹੀਂ ਮੰਗਾਂਗਾ ਮੁਆਫ਼ੀ |

Dr Pyare Lal Garg ਨੇ CM Bhagwant Mann wife Gurpreet kaur ਨੂੰ ਲੈ ਕੇ ਕੀਤੇ ਵੱਡੇ ਖੁਲਾਸੇ |

ਮੋਟਰਾਂ ਚੋਰੀ ਕਰਨ ਵਾਲਿਆਂ ਨਾਲ ਹੋਈ ਮਾੜੀ ਟਰੱਕ ਤੇ ਕਾਰ ਛੱਡ ਹੋਏ ਫਰਾਰ

5 ਕਰੋੜ ਦੇ ਮਾਮਲੇ 'ਚ ਡਾ. ਗਰਗ ਦੇ ਵੱਡੇ ਖੁਲਾਸੇ | 'ਮੰਨ ਲਓ CM ਦੀ wife Dr Gurpreet Kaur ਉਹਦੇ ਵੱਸ 'ਚ ਨਹੀਂ |

ਡਾਕਟਰ ਗਾਂਧੀ ਦੀ ਮਾਨ ਸਰਕਾਰ ਨੂੰ ਚੇਤਾਵਨੀ ਮੇਰੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਨਾ ਕਰੋ!

ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਦੇ ਵਿਚਕਾਰ ਭੁਪੇਸ਼ ਬਘੇਲ ਦੀ ਰਾਹੁਲ ਗਾਂਧੀ ਨਾਲ ਮੀਟਿੰਗ

ਬਠਿੰਡਾ ਦੇ ਪਿੰਡ ਰਾਮਗੜ੍ਹ ਭੂੰਦੜ ਦੇ ਮਾਮਲੇ 'ਚ ਸੜਕ ਦੇਖਣ ਪਹੁੰਚੇ ਮੰਤਰੀ Harbhajan Singh ETO।

ਕਨੇਡਾ ਦੇ ਗੁਰਦੁਆਰਾ ਸਾਹਿਬ ‘ਚ ਪੇਚਕਸ ਨਾਲ ਹਮਲਾ

CM Bhagwant Mann ਦੀ wife Dr. Gurpreet Kaur ਦੇ ਕਥਿਤ ਰਿਸ਼ਵਤ ਕਾਂਡ 'ਚ NHRC ਦੀ ਐਂਟਰੀ!

Maninderjeet Sidhu ਦੇ ਪਰਚੇ 'ਚ IG ਫਰੀਦਕੋਟ ਨਾਲ਼ ਕੀ ਹੋਈ ਮੀਟਿੰਗ! ਕਿਸਾਨ ਆਗੂ ਨੇ ਦੱਸੀ ਸਾਰੀ ਗੱਲਬਾਤ

ਮਨਿੰਦਰਜੀਤ ਸਿੱਧੂ ਦੇ ਹੱਕ 'ਚ IG ਦਫ਼ਤਰ ਬਾਹਰ ਵੱਡਾ ਇਕੱਠ! ਸਰਕਾਰ ਨੂੰ ਦਿੱਤੀ ਚਿਤਾਵਨੀ!

ਪੰਜਾਬ ਦੀ ਜਵਾਨੀ ‘ਚ ਸ਼ਹੀਦਾਂ ਦਾ ਖੂਨ ਆ ਸਾਨੂੰ ਕੋਕਰੋਜ ਨਾ ਸਮਝਣ ਲੁਧਿਆਣੇ ਦੇ ਲੋਕਾਂ ਨੇ ਆਪ ਮੁਹਾਰੇ ਬੰਦ ਦਾ...

'CM Bhagwant Mann ਦੀ Sister Manpreet Kaur ਨੇ ਕਾਲੋਨਾਈਜ਼ਰ ਤੋਂ Canada 'ਚ ਲਈ ਰਿਸ਼ਵਤ'!

ਘਰੇ ਆਈ ਬਰਾਤ ਲਾੜੀ ਨੇ ਮੋੜਤੀ ਫ਼ਿਲਟਰ ਵਾਲੀ ਫੋਟੋ ਦਿਖਾਉਣੀ ਪਈ ਮੁੰਡੇ ਨੂੰ ਮਹਿੰਗੀ ਕੁੜੀ ਨੇ ਕਰਤੀ ਕੋਰੀ ਨਾ

ਜੇਕਰ ਦਰਵੇਸ਼ ਇਹੋ ਜਿਹੇ ਨੇ ਫਿਰ...

ਨਹੀਂ ਰਿਹਾ ਸਾਰਿਆਂ ਨੂੰ ਹਸਾਉਣ ਵਾਲਾ ਤਾਰੀ ਬਾਬਾ #taribaba #punjabinsidetv

'CM Bhagwant Mann ਦੀ wife Dr Gurpreet Kaur ਨੇ ਮੰਗਿਆ ਪੰਜ ਕਰੋੜ' ਕੈਫੇ ਦੀ ਵੀਡੀਓ 'ਤੇ ਰਿਕਾਰਡਿੰਗ ਆਈ ਸਾਹਮਣੇ?

ਚੁਣੇ ਹੋਏ ਸਰਪੰਚ ਨੂੰ ਚੁੱਕ ਕੇ ਲੈ ਗਏ...

ਸਰਪੰਚ ਨੇ ਲਿਖੀ ਭਗਵੰਤ ਮਾਨ ਨੂੰ ਚਿੱਠੀ ਖੇਡ ਮੈਦਾਨ ਦੇ ਝੂਲੇ ਤੁਹਾਡੇ ਚੇਅਰਮੈਨ ਤੋਂ ਕਰਵਾਓ ਵਾਪਸ

ਕਿਸਾਨ ਆਗੂ ਨੂੰ ਝਾੜੂ ਵਾਲਿਆਂ ਨੇ ਗੁਰੂ ਘਰ 'ਚ ਕੁੱਟਿਆ 'ਤੇ ਲਾਹੀ ਪੱਗ। ਥਾਣਾ ਲੰਬੀ ਦੇ ਬਾਹਰ ਲੱਗਿਆ ਪੱਕਾ ਧਰਨਾ।

GMADA 191 ਕਰੋੜ ਦੇਵੇਗੀ ਸਿਰਫ਼ ਵਿਚੋਲਗੀ ਦਾ

MP ਸਰਬਜੀਤ ਸਿੰਘ ਖਾਲਸਾ ਦੀ ਭੈਣ ਨੇ ਆਜਾਦ ਚੋਣ ਲੜਨ ਦਾ ਕੀਤਾ ਐਲਾਨ

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਵਾਲ....

ਨੀਂਹ ਪੱਥਰ ਢਾਹ ਦਿੱਤਾ ਗਿਆ....

ਜੱਥੇਦਾਰ ਗੜਗੱਜ ਦਾ ਅਦੇਸ਼ 30 ਸਾਲ ਤੋਂ ਉੱਪਰ ਵਾਲਿਆਂ ਦੇ ਵਿਆਹ ਕਰਵਾਓ ਨਾ ਕਿ ਭਾਨੀ ਮਾਰੋ

ਕਿਸਾਨਾਂ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਦਾ ਵਿਰੋਧ

'ਸੁਖਬੀਰ ਬਾਦਲ ਦੇ ਹਮਲੇ ਦੀ NIA ਕਰੇਂ ਜਾਂਚ' #sukhbirbadal #news #punjabinsidetv

ਕਿਸਾਨਾਂ ਨੂੰ ਚੁੱਕ ਲਿਆ

ਪਰਚਾ ਦਰਜ ਹੋਵੇ

ਕੀ ਇਹ ਵਿਕਾਸ ਆ?

Minister Gurmeet Singh Khuddian ਦਾ ਵਿਰੋਧ ਕਰਨ ਵਾਲੇ ਪਿੰਡ Lalabai ਵਾਸੀ ਰਾਤ ਨੂੰ ਠਾਣੇ 'ਚੋਂ ਹੋਏ ਰਿਹਾਅ |

'ਝਾੜੂ ਵਾਲਿਆਂ ਨੇ ਗੁਰੂ ਘਰ 'ਚ ਕੁੱਟਿਆ ਕਿਸਾਨ ਆਗੂ, ਲਾਹੀ ਪੱਗ'। ਪੁਲਿਸ ਵਾਲੇ ਖੜੇ ਰਹੇ ਵੇਖਦੇ।

Minister Gurmeet Singh Khuddian ਦਾ ਹੋ ਗਿਆ ਵਿਰੋਧ ! ਪਿੰਡ ਵਾਲਿਆਂ ਨੂੰ ਚੱਕ ਕੇ ਲੈ ਗਈ ਪੁਲਿਸ !

ਗੁਲਾਬ ਸਿੱਧੂ ਨੇ ਮਦਦ ਦਾ ਵਧਾਇਆ ਹੱਥਗੁਰਜੀਤ ਤੂਤ ਦੀ ਕੁੜੀ ਦਾ +2 ਤੱਕ ਦਾ ਚੁਕਿਆ ਖ਼ਰਚਾ

ਭਗਤ ਸਿੰਘ ਵਾਲੀ ਪੱਗ ਬੰਨਕੇ... #punjab #news #punjabinsidetv

ਆਪ ਵਾਲੇ ਗੁਰੂਘਰ ਦੀ ਡਿਉਢੀ ਵਾਲੀ ਜਗ੍ਹਾ ਬਣਾਉਣਾ ਚਾਹੁੰਦੇ ਨੇ ਹੈਲਥ ਕੇਂਦਰ 'ਦੂਜੀ ਧਿਰ ਨੇ ਸਿਆਸਤ ਕਰਨ ਦੇ ਲਾਏ ਇਲਜ਼ਾਮ

ਲੋਕ ਡਿੱਗਦੇ ਡਿੱਗਣ... #punjab #news #punjabinsidetv

ਇਹ ਧੁੰਦ ਨਹੀਂ... #punjab #news #punjabinsidetv

ਸ਼ਹੀਦਾਂ ਦੇ ਨਾਮ ਤੇ ਰਾਜਨੀਤੀ ਕਰਨ ਵਾਲੀ ਪਾਰਟੀ ਤੋਂ ਨਹੀਂ ਬਣੀ ਸ਼ਹੀਦ ਸੁਖਦੇਵ ਥਾਪਰ ਦੇ ਘਰ ਨੂੰ ਜਾਣ ਵਾਲੀ ...

ਚਿੱ( ਟੇ ਦੇ ਦੈਂਤ ਨੇ ਲਈ ਜਾਨ !

Sukhbir singh Badal ਦੇ ਹਮਲੇ ਪਿੱਛੇ ਕੌਣ 'ਟੁੱਟੀ ਹੱਡੀ, ਲੱਗੇ 150 ਟਾਂਕੇ ਦਿਲ 'ਤੇ ਕਰਨਾ ਵਾਰ'

Giani Raghbir Singh ਦੇ ਘਰ ਦੇ ਬਾਹਰ ਚੱਲੀ ਗੋ*ਲੀ

Sukhbir Badal in Nanded Sahib | ਸੁਖਬੀਰ ਬਾਦਲ 'ਤੇ ਨਾਂਦੇੜ ਸਾਹਿਬ ਹੋਏ ਹਮਲੇ ਦੀ ਪੂਰੀ ਕਹਾਣੀ।

ਸੁਖਬੀਰ ਬਾਦਲ ਨਾਂਦੇੜ ਸਾਹਿਬ ਵਿਖੇ | Sukhbir Badal in Nanded Sahib |

ਰਾਹੁਲ ਗਾਂਧੀ ਨੇ ਕਿਹਾ...

ਕੀ ਰਾਜਾ ਵੜਿੰਗ ਖੁਸ਼ ਹੋਣਗੇ ??

ਕਾਂਗਰਸ ਦਾ ਕਾਟੋ ਕਲੇਸ਼ ਕਦ ਖ਼ਤਮ ਹੋਵੇਗਾ ?

Punjab Congress ਦੇ ਕਾਟੋ ਕਲੇਸ਼ ਨੁੰ ਲੈ ਕੇ Kuldeep Vaid ਨੂੰ ਸਿੱਧੇ । Raja Warring ਦੀ ਕੁਰਸੀ ਜਾਣੀ ਤੈਅ ?

CM ਦੇ OSD ਨੂੰ ਲੈ ਕੇ Majithia ਦਾ ਵੱਡਾ ਖ਼ੁਲਾਸਾ | ਈਡੀ ਦੀ ਚਿੱਠੀ ਨੇ ਘਪਲੇ ਦੇ ਖੋਲੇ ਰਾਜ! ਦੇਖੋ LIVE ਤਸਵੀਰਾਂ |

ਵਿਧਾਨ ਸਭਾ ਵਿੱਚ ਕੋਰਾ ਝੂਠ ਬੋਲਿਆ ਜਾ ਰਿਹਾ...

71 ਨੌਕਰੀਆਂ ਵਾਲਾ ਵਾਅਦਾ ਝੂਠਾ

AAP MLA Kulwant Singh Pandori ਦੀ ਖੁੱਲ ਗਈ ਪਟਾਰੀ! '71 ਨੌਕਰੀਆਂ ਵਾਲਾ Vidhan Sabha'ਚ ਬੋਲਿਆ ਝੂਠ'।

MP ਅੰਮ੍ਰਿਤਪਾਲ ਤੇ ਲਗਾਏ AAP ਵਿਧਾਇਕ ਨੇ ਵੱਡੇ ਇਲਜ਼ਾਮ#punjab #amritpalsingh #punjabinsidetv

ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ‘ਚ ਤੀਜਾ ਧੜਾ ਹੋਇਆ Active

Kewal Dhillon ਦੀ BJP ਪ੍ਰਧਾਨ Nitin Nabin ਨੇ ਲਾਈ ਕਲਾਸ! ਨਾਰਾਜ਼ ਹੋ ਆਪਣੇ ਹੱਥ ਲਈ Punjab ਦੀ ਕਮਾਨ!

1860 ਲਾਇਬ੍ਰੇਰੀਅਨਾਂ ਵਿੱਚੋ 785 ਪੋਸਟਾਂ ਖਾਲੀ ਸਿੱਖਿਆ ਕ੍ਰਾਂਤੀ ਕੀ ਖਾਲੀ ਕ੍ਰਾਂਤੀ

ਪੁਲਿਸ ਸਿਪਾਹੀ ਤੇ ਬਾਈਕ ਚੋਰੀ ਦਾ ਪਰਚਾ ਦਰਜ #punjab #news #punjainsidetv

BJP ਪ੍ਰਧਾਨ Kewal Dhillon ਤੇ ਸੰਗਠਨ ਮੰਤਰੀ 'ਚ ਖੜਕੀ? ਬੀਜੇਪੀ ਅੰਦਰ ਵਧੀ ਨਾਰਾਜ਼ਗੀ। ਧੜਾ ਧੜ ਅਸਤੀਫ਼ੇ।

Amit Shah ਨੂੰ ਲਾਈ ਠਿੱਬੀ, CM Bhagwant Mann ਨੇ ਖੇਡਿਆ ਦਾਅ | ਭਾਈ Jagtar Singh Hawara ਦੀ ਮੰਗੀ Parole |

Gursimran Singh Mand ਮਾਮਲੇ 'ਚ ਪੰਜੋਖਰਾ ਸਾਹਿਬ ਥਾਣੇ ਦੇ ਬਾਹਰ ਸੰਗਤ ਹੋਈ ਇਕੱਠੀ | ਦੇਖੋ ਕੀ ਫੈਸਲਾ ਹੋਇਆ |

ਸੁਖਬੀਰ ਬਾਦਲ ਤੇ ਮੋਦੀ ਦੀ ਮੀਟਿੰਗ 'ਚ ਕੀ ਹੋਇਆ | What happened in the meeting between Sukhbir Badal & Modi

ਨਹੀਂ ਲੱਗੇਗੀ ਕੋਈ UPI ਭੁਗਤਾਨ ਤੇ ਫੀਸ

CM Bhagwant Mann ਦੇ ਖ਼ਾਸ ਅਫਸਰ CP Amritsar Gurpreet Bhullar ਦੀ Kejriwal ਨੇ ਕੀਤੀ ਛੁੱਟੀ!

Ludhiana ਦੇ ਲੋਕਾਂ ‘ਚ ਡਰ ਦਾ ਮਾਹੌਲ | “ਕਦੇ ਵੀ ਕਿਸੇ ਵੀ” ਸੜਕ 'ਚ 20-25 ਫੁੱਟ ਡੂੰਘਾ ਪਾੜ ਪੈ ਸਕਦੀ ਆ"

ਨਾਅਰੇ ਲਾਉਣ ਵਾਲਿਆਂ ਨੂੰ ਕਿਹਾ RSS ਦੇ ਏਜੰਟ #punjab #news #punjabinsidetv #congress

ਰਾਜੇ ਨੇ ਆਹ ਇਨਾਮ ਦਿੱਤਾ ਮੈਨੂੰ... #punjab #news #punjabinsidetv #congress

ਆਪ ਦਾ ਵਿਧਾਇਕ ਆਪਣੇ ਮੰਤਰੀ 'ਤੇ ਹੋਇਆ ਤੱਤਾ #punjab #news #punjabinsidetv

ਲੱਗੇ Go Back Baghel ਦੇ ਨਾਅਰੇ #punjab #news #punjabinsidetv #congress

ਮੋਦੀ ਤੇ ਬਾਦਲ ਦੀ ਹੋਈ ਮੀਟਿੰਗ ! #punjab #news #punjabinsidetv #sukhbirbadal #narendramodi

Ludhiana Congress ਰੈਲੀ 'ਚ ਪੈ ਗਿਆ ਗਾਹ | ਲੱਗੇ Go Back Baghel ਦੇ ਨਾਅਰੇ | Channi ਜ਼ਿੰਦਾਬਾਦ ਦੇ ਨਾਅਰੇ |

CM Bhagwant Mann ਖਿਲਾਫ਼ ED ਲੱਭ ਰਹੀ ਸੀ ਸਬੂਤ! ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਰਡਾਰ 'ਤੇ?

ਹਾਈਕਮਾਂਡ ਤਾਂ... #punjab #news #punjabinsidetv

ਅਸੀਂ ਚਰਨਜੀਤ ਚੰਨੀ ਦੇ ਨਾਲ ਖੜੇ ਹਾਂ

Aam Aadmi Party ਨੇ ਐਲਾਨੇ ਇੱਕ ਦਰਜਨ Halka Incharge ! ਦੇਖੋਂ ਕਿਹੜੇ ਕਿਹੜੇ ਆਪ MLA ਦੀ ਕੱਟੀ ਜਾ ਰਹੀ ਹੈ ਟਿਕਟ?

CM Bhagwant Mann ਨੂੰ Sunam ਦੇ ਪਿੰਡ ਸ਼ੇਰੋਂ 'ਚ ਨੌਜਵਾਨ Mohanjit Singh ਨੇ ਕਾਲਾ ਝੰਡਾ ਦਿਖਾ ਕੇ ਕੀਤਾ ਵਿਰੋਧ |

ਮੋਹਨਜੀਤ ਮਾਮਲੇ 'ਚ ਸੰਗਰੂਰ SSP ਦੀ PC | ਦੇਖੋ ਰਿਪੋਰਟਾਂ 'ਚ ਕੀ ਕੁਝ ਆਇਆ | ਪੱਤਰਕਾਰਾਂ ਨੇ ਉਲਝਾਈ ਪੁਲਿਸ |

CM ਦੇ OSD ਖ਼ਿਲਾਫ਼ ਅਦਾਲਤ ਜਾਣ ਵਾਲੇ ਵਕੀਲ Nikhil Saraf ਨੂੰ GMADA ਦਾ ਨੋਟਿਸ |

Sunam : Mohanjeet SIngh ਦੇ ਬਾਪੂ ਦਾ ਇੰਟਰਵਿਊ | CM ਨਹੀਂ ਇਹ ਜਨਰਲ ਡਾਇਰ ਹੈ |

ਸੰਗਰੂਰ 'ਚ ਮੋਹਣਜੀਤ ਦੇ ਹੱਕ 'ਚ ਲੋਕਾਂ ਦਾ ਆਇਆ ਹੜ੍ਹ। CM ਭਗਵੰਤ ਮਾਨ ਦਾ ਭਰਾ ਵੀ ਪਹੁੰਚਿਆਂ

ਮੋਹਣਜੀਤ ਦੀ ਵਿਗੜੀ ਸਿਹਤ, ਪਟਿਆਲਾ ਕੀਤਾ ਰੈਫਰਬੈਡ ਦੇ ਉੱਪਰ ਪਿਆ ਮਾਰ ਰਿਹਾ ਸੀ ਚੀਕਾਂ

ਜਿਸ ਚੌਬਾਰੇ 'ਤੇ ਹੋਈ ਸੀ ਮੋਹਣਜੀਤ ਦੀ ਕੁੱਟਮਾਰ ਉਸੇ ਸ਼ੇਰੋ ਪਿੰਡ ਪਹੁੰਚ ਗਿਆ ਪੱਤਰਕਾਰ...

ਪੱਤਰਕਾਰ Hamir Singh ਦਾ ਵੱਡਾ ਖ਼ੁਲਾਸਾ। Mohanjeet Singh ਨੂੰ ਵਿਰੋਧ ਕਰਦਿਆਂ ਵੇਖਿਆ ਸੀ ਮੁੱਖ ਮੰਤਰੀ ਨੇ।

ਪਿੰਡ ਵਾਲਿਆਂ ਨੂੰ ਨਹੀਂ ਜਾਣ ਦਿੱਤਾ ਲੋਕ ਮਿਲਣੀ ਪ੍ਰੋਗਰਾਮ ਦੇ ਅੰਦਰ ! 'CM ਮੂਹਰੇ ਜੋੜਦੇ ਰਹੇ ਹੱਥ ਨਹੀਂ ਸੁਣੀ ਗੱਲ' |

ਮੋਹਣਜੀਤ ਮਾਮਲੇ 'ਚ ਚਸ਼ਮਦੀਦ ਗੋਲਡੀ ਦੇ ਵੱਡੇ ਖੁਲਾਸੇ। 'ਬਖਸ਼ੀਖਾਨੇ 'ਚ ਮੋਹਣਜੀਤ ਦੇ ਕਛਹਿਰਾ ਨਹੀਂ ਸੀ'।

ਗੁਲਜ਼ਾਰ ਸਿੰਘ ਦੇ ਪਿੰਡ ਤੂਰਬਣਜਾਰਾ ਤੋਂ ਹੋਇਆ ਵੱਡਾ ਐਲਾਨ | ਮੰਤਰੀ Harpal Singh Cheema ਦੀ ਹੋਵੇ ਗ੍ਰਿਫਤਾਰੀ |

ਮੋਹਨਜੀਤ ਦੇ ਬਾਪੂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ

ਜਿਸ ਚੌਬਾਰੇ 'ਤੇ ਹੋਈ ਸੀ ਮੋਹਣਜੀਤ ਦੀ ਕੁੱਟਮਾਰ

DA ਦੇ ਮਾਮਲੇ ਚ ਮੁਲਾਜ਼ਮਾਂ ਦੀ ਸਰਕਾਰ ਨੂੰ ਤਾੜਨਾ ਜੇ ਤੁਹਾਡੇ ‘ਚ ਦਮ ਆ ਤਾਂ ਸਾਡੇ ਨਾਲ table Talk ਕਰੋ

ਗੱਲਾਂ ਤੋਂ ਭੱਜ ਰਿਹਾ

ਗੁਲਜ਼ਾਰ ਸਿੰਘ ਦੇ ਮਾਮਲੇ 'ਚ ਪਰਚਾ ਹੋਇਆ ਦਰਜ। ਪਰ ਬਚਾ ਲਿਆ ਗਿਆ ਮੰਤਰੀ Harpal Singh Cheema !

ਤੂਰ ਬਣਜਾਰਾ ਪਿੰਡ ਦੇ ਗੁਲਜਾਰ ਸਿੰਘ ਮਾਮਲੇ ਚ ਪਰਿਵਾਰ ਨੇ ਸਭ ਕੁਝ ਠੀਕ ਦੀ ਗੱਲ ਆਖੀ।

ਸੰਗਰੂਰ ਪਹੁੰਚੇ ਫਾਜ਼ਿਲਕਾ ਦੇ ਨੌਜਵਾਨ ਹੋ ਗਏ ਤੱਤੇ। ਝਾੜੂ ਦੀ ਸਰਕਾਰ ਤੇ ਪੁਲਿਸ ਦੀ ਬਣਾਈ ਰੇਲ।

5 ਕਰੋੜ ਮਾਮਲੇ 'ਚ ਡਾ, Gurpreet Kaur ਪਹੁੰਚੀ ਅਦਾਲਤ। ਨਹੀਂ ਮਿਲੀ ਰਾਹਤ, ਅਦਾਲਤ ਨੇ ਮੰਗ ਲਿਆ ਜਵਾਬ?

ਵਕੀਲ ਵਾਸੂ ਰੰਜ਼ਨ ਨੇ ਦੱਸਿਆ ਪੁਲਿਸ ਨੇ ਕਿੱਥੇ ਕੀਤੀ ਗਲਤੀ। 'ਮੋਹਨਜੀਤ ਦਾ ਕੇਸ ਮੈਂ ਲੈ ਕੇ ਜਾਵਾਂਗਾ ਹਾਈਕੋਰਟ'।

ਸੰਸਕਾਰ ਤੋਂ ਦੋ ਦਿਨ ਬਾਅਦ ਸਾਹਮਣੇ ਆਇਆ ਗੁਲਜ਼ਾਰ ਸਿੰਘ ਦੇ ਪਰਿਵਾਰ ਕਹਿੰਦਾ ਸਾਡੇ 'ਤੇ ਦਬਾਅ ਸੀ।

Aman Arora ਸਮੇਤ ਦੋ ਵਿਧਾਇਕਾਂ ਦੀ ਕੀਤੀ ਛੁੱਟੀ | CM ਦੇ OSD ਦੇ ਹੱਥ ਆਈ ਕਮਾਨ! Kejriwal ਦੇ PA ਦੀ ਐਂਟਰੀ!

Harjot Bains ਦੀ Canada ਫੇਰੀ ਦਾ ਪਿਆ ਸਿਆਪਾ! ਸਰਕਾਰੀ ਰਿਕਾਰਡ ਕੀਤਾ ਘਾਲਾਮਾਲਾ ?

ਬੇਗੋਵਾਲ 'ਚ ਆਪ MLA Jaswant Singh Gajjan Majra ਦਾ ਵਿਰੋਧ! ਢਾਈ ਘੰਟਿਆਂ ਬਾਅਦ MLA ਨੂੰ ਕੱਢਿਆ ਬਾਹਰ!

'ਡਲਾ ਤੋਂ ਡਲਾ ਹੋਤਾਂ ਉਹ ਵਕਤ ਤਾਂ ਹਜੇ ਆਉਣਾ' 'ਭਗਵੰਤ ਮਾਨ ਭਲੇਖੇ 'ਚ ਆਏ ਲਾਗੂ ਕਰ ਲਵਾਂਗੇ '

ਮੰਤਰੀ ਖੁੱਡੀਆਂ ਦੇ ਘਰ ਅੱਗੇ ਵਿਛਾਅ ਲਈਆਂ ਦਰੀਆਂ। ਦੇਖੋ ਮੌਕੇ 'ਤੇ ਹੀ ਬਣੇ ਹਾਲਾਤ।

'CM Bhagwant Mann 17 ਕਿੱਲਿਆਂ ਵਾਲਾ ਫਾਰਮੂਲਾ ਕਰਨਗੇ ਲਾਗੂ'। ਜ਼ਿਮੀਦਾਰਾਂ ਤੋਂ ਜ਼ਮੀਨ ਲੈ ਕੇ ਦੇਣਗੇ ਮਜ਼ਦੂਰਾਂ ਨੂੰ?

ਗਾਇਕ ਗੁਲਾਬ ਸਿੱਧੂ ਦੇ ਘਰ...

ਪਰਮਿੰਦਰ ਝੋਟੇ ਦਾ ਖਿਲਾਰੇ ਪਾਉਂਦਾ ਇੰਟਰਵਿਊ। ਨੰਗੇ ਕਰ’ਤੇ ਪੰਜਾਬ ਦੇ ਲੀਡਰ ਤੇ ਸਮਾਜ ਸੇਵਕ!

'ਸਟੇਜ ਤੋਂ ਜਿੰਨੇ ਮਰਜ਼ੀ ਚੁਟਕੁਲੇ ਸੁਣਾ ਲਓ' ਸੀਨੀਅਰ ਪੱਤਰਕਾਰ Hamir Singh ਨੇ ਸਰਕਾਰ ਨੂੰ ਪਾਈਆਂ ਪੜ੍ਹਨੇ।

ਪੰਜਾਬ ਦੇਸ਼ ਚੋਂ ਆਇਆ ਪਹਿਲੇ ਨੰਬਰ ਤੇ ਜਾਣੋ ਕਿਹੜਾ ਬਣਾਇਆ ਨਵਾਂ ਰਿਕਾਰਡ

Aman Arora ਮੈਨੂੰ ਇਕੱਲੇ ਨੂੰ ਮਿਲਣਾ ਚਾਹੁੰਦਾ | ਆ ਰਹੀਆਂ ਹਨ ਲੱਖਾਂ ਰੁਪਏ ਦੀਆਂ ਆਫਰ |Mohanjit Singh interview

ਪੁਨਰ ਸੁਰਜੀਤ ਤੇ ਵਾਰਿਸ ਪੰਜਾਬ ਦਾ ਹੋ ਰਿਹਾ ਹੈ ਗਠਜੋੜ | ਹੋ ਗਈਆਂ ਦੋ ਮੀਟਿੰਗਾਂ | Parminder Dhindsa Interview |

Canada ‘ਚ Punjabi ਮੂਲ ਦੀ ਮਹਿਲਾ ਨੇ ਕਰਤਾ ਵੱਡਾ ਕਾਂ*ਡ

Badal ਪਰਿਵਾਰ ਦਾ ਇਕ ਮੈਂਬਰ ਅੱਜ ਸ਼ਾਮ BJP ਹੋ ਸਕਦਾ ਸ਼ਾਮਲ

Bhana Sidhu interview | 2027 ਦੀ ਚੋਣ ਨਹੀਂ ਲੜਾਂਗਾ ਭਾਨਾ ਸਿੱਧੂ |

ਅਮਨ ਅਰੋੜਾ ਦਾ ਜੀਜਾ ਦੀਪਾ ਹੋ ਗਿਆ ਤੱਤਾ | ਸਮਝੌਤਾ ਕਰਵਾਉਣ ਵਾਲੀ ਯੂਨੀਅਨ ਨੂੰ ਕਹਿ ਗਿਆ ਦੱਲਾ |

ਮੈਨੂੰ ਸਰਕਾਰ ਨੇ ਪੈਸਿਆਂ ਦੀ ਵੀ ਆਫ਼ਰ ਦਿੱਤੀ

"ਪਿੰਡ 'ਚ ਹਰ ਪਾਰਟੀ ਦੇ ਲੀਡਰ ਨੂੰ ਸਵਾਲ ਹੋਣੇ ਜਰੂਰੀ"

ਮੰਤਰੀ Harpal Singh Cheema ਦੀ ਕੋਠੀ ਘੇਰਣ ਚੱਲੇ ਕਾਂਗਰਸੀਆਂ ਦਾ ਪੁਲਿਸ ਨੇ ਕਰ’ਤਾ ਬੁਰਾ ਹਾਲ |

Shiromani Akali Dal 'ਚੋਂ ਬਾਹਰ ਕੱਢਣ ਤੋਂ ਬਾਅਦ Ravinder Singh Brahmpura ਦਾ Exclusive Interview |

Aam Aadmi Party ਦੀ Ludhiana South ਤੋਂ MLA Rajinderpal Kaur Chhina ਦਾ ਨਵਾਂ ਰੌਲਾ !

"ਇਮਾਨਦਾਰ ਵਿਅਕਤੀ ਨੂੰ ਕੱਟੜ ਸ਼ਬਦ ਲਾਉਣ ਦੀ ਲੋੜ ਨੀ ਪੈਂਦੀ"

CM Bhagwant Mann ਦੇ ਖਿਲਾਫ ਧੂਰੀ ਤੋਂ ਚੋਣ ਲੜਨ ਨੂੰ ਫਿਰਦਾ ਸਰਪੰਚ Hardeep Singh।

ਪੰਜਾਬ ‘ਚ ED ਦੀ ਫਿਰ ਐਂਟਰੀ

ਚੁਟਕਲਿਆਂ ਨਾਲ ਢਿੱਡ ਨਹੀਂ ਭਰਦਾ

'ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ ਚੱਕ ਕੇ ਮੁੰਡਿਆਂ ਤੇ ਪਰਚੇ ਪਾਏ' ਕਮਲ ਚੇਟਲੀ ਦਾ ਵੱਡਾ ਖ਼ੁਲਾਸਾ

ਹਰਪਾਲ ਚੀਮਾ ਦਾ ਘਰ ਘੇਰਨ ਜਾਂਦੇ ਕੁਲਜੀਤ ਨਾਗਰਾ ਦੇ ਲੱਗੀ ਸੱਟ

Maan Sahib ਸਟੇਜ ਤੇ ਚੁਟਕਲੇ ਸੁਣਾਉਂਦੇ ਆ

"ਸੁਖਪਾਲ ਖਹਿਰਾ ਨੂੰ ਕਿਉਂ ਨਹੀਂ ਬੋਲਣ ਦਿੰਦੇ"

ਪੰਜਾਬ 'ਚ ਨਸ਼ਾ Home Delivery!

ਪੁਲਿਸ ਨੇ ਮੋਹਨਜੀਤ ਨਾਲ ਕੀਤਾ ਅਣਮਨੁੱਖੀ ਤਸ਼ਦਤ!

ED ਨੇ 3 ਅਫਸਰਾਂ ਤੋਂ ਕੀਤੀ ਪੁੱਛਗਿੱਛ ! CM Bhagwant Mann Harpal Cheema ਨੂੰ ਨਾਲ ਲੈ ਕੇ ਪਹੁੰਚਿਆ Delhi !

CM ਮਾਨ ਨੂੰ ਲੋਈ ਭੇਟ ਕਰਨ ਵਾਲੇ ਆਗੂ ਨੂੰ ਪੱਤਰਕਾਰ ਸਿੱਧੇ ਤੇ ਸਪੱਸ਼ਟ ਸਵਾਲ,ਮੁਲਜ਼ਮਾਂ ਦਾ ਖਤਮ ਹੋਵੇਗਾ ਪ੍ਰਦਰਸ਼ਨ ਜਾਂ

CM ਨਾਲ DA ਵਾਲੇ ਮੁਲਾਜ਼ਮ ਆਗੂਆਂ ਦੀ ਹੋਈ ਮੀਟਿੰਗ ਦੀਆਂ ਅੰਦਰੂਨੀ ਗੱਲਾਂ! ਸੁਖਚੈਨ ਖਹਿਰਾ ਦਾ Exclusive Interview |

'ਚੁਟਕਲਿਆਂ ਦੇ ਨਾਲ ਢਿੱਡ ਨਹੀਂ ਭਰਦਾ | ਹਰਿਆਣਾ CM Nayab Singh Saini ਨੇ ਘੇਰਿਆ bhagwant Mann ਨੂੰ'

ਮੈਂ ਕੁੜੱਤਣ ਤੋਂ ਗੁਰੇਜ਼ ਕਰ ਰਿਹਾ ਹਾਂ-ਸੁਖਚੈਨ ਸਿੰਘ ਖਹਿਰਾ

“CM ਕੋਲ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ”

"8% DA ‘ਤੇ ਅਸੀਂ ਨਹੀਂ ਦਿੱਤੀ ਸਹਿਮਤੀ"

"SSP ਨੂੰ ਹਾਈਕੋਰਟ 'ਚ ਪੁੱਛੂ ਝੂਠੇ ਇਲਜ਼ਾਮ ਕਿਵੇਂ ਲਗਾਇਦੇ"

ਪੰਜਾਬ ਸਰਕਾਰ ਨਾਲ ਮੀਟਿੰਗ ਮਗਰੋਂ ਮੁਲਾਜ਼ਮਾਂ ਦਾ ਐਲਾਨ। ਨਹੀਂ ਬਣੀ ਸਹਿਮਤੀ। ਘੇਰਾਂਗੇ ਮੰਤਰੀਆਂ ਤੇ MLA’s ਦੇ ਘਰ।

CM Mann ਦੀ ਗੱਡੀ 'ਤੇ ਸ਼ਰਾਬ ਦੀ ਬੋਤਲ ਮਾਰਨ ਤੋਂ ਬਾਅਦ ਪੁਲਿਸ ਨੇ Ravneet Bittu ਨੂੰ ਲਿਆ ਹਿਰਾਸਤ 'ਚ!

"ਪਿੰਡ 'ਚ ਹਰ ਪਾਰਟੀ ਦੇ ਲੀਡਰ ਨੂੰ ਸਵਾਲ ਹੋਣੇ ਜਰੂਰੀ"

"ਅਸੀਂ ਕਿਸੇ ਪਾਰਟੀ ਦੇ ਗੁਲਾਮ ਨੀ"

ਪੰਜਾਬ ਸਰਕਾਰ ਦੀਆਂ 3 ਕਾਨੂੰਨੀ ਸੋਧਾਂ ਦਾ ਅੰਦਰਲਾ ਸੱਚ Expose!

ਨਵਾਂਸ਼ਹਿਰ ਵਾਲੀ ਇਹ ਬੀਬੀ ਤਾਂ ਆਪ MLA ਛੀਨਾ ਨੂੰ ਹੋ ਗਈ ਸਿੱਧੀ, ਇਕੱਲੀ ਇਕੱਲੀ ਗੱਲ ਸੁਣਨ ਵਾਲੀ

ਭਗਵੰਤ ਮਾਨ ਡਰਦਾ ਇਸ ਨੌਜਵਾਨ ਤੋਂ ? 'ਰਾਤ 10 ਵਜੋਂ ਤੋਂ ਪੁਲਿਸ ਘਰ ਦੇ ਬਾਹਰ ਖੜ੍ਹੀ ਹੈ'

ਕਰਨਲ ਜਸਬੀਰ ਸਿੰਘ ਬਾਠ ਪੁਲਿਸ ਤੋਂ ਪ੍ਰੇਸ਼ਾਨ ! 'Dimpy Dhillon ਦਾ ਪ੍ਰੈਸ਼ਰ ਹੈ, ਤਾਂਹੀ ਮੇਰਾ ਕੰਮ ਨਹੀਂ ਹੁੰਦਾ'

ਬਹਿਰੀਨ ਤੋਂ ਆਈ ਬੀਬੀ ਨੂੰ ਕਿਸਦੇ ਕਹਿਣ ‘ਤੇ ਦਿੱਤੀਆਂ ਲਗਜ਼ਰੀ ਸਹੂਲਤਾਂ ? ਨਿੱਕਲ ਆਇਆ ਸੱਚ ਬਾਹਰ !

Amarjit Singh Chawla case : SGPC ਦੀ ਸਰਾਂ 'ਚ ਗੰਦੀ ਗੰਦੀ ਬਾਤ!

ਮ੍ਰਿ*ਤਕ Gulzar Singh ਦੇ ਪੁੱਤਰ ਨੇ ਹਾਈਕੋਰਟ ’ਚ ਲਾਈ ਗੁਹਾਰ, CBI ਜਾਂਚ ਦੀ ਮੰਗ

ਚਾਵਲਾ ਕਾਂ= ਡ ‘ਤੇ ਕਥਾਵਾਚਕ ਢਪਾਲੀ ਦਾ ਤੱਤਾ ਇੰਟਰਵਿਊ ! ਜਥੇਦਾਰ ਕਰ’ਤੇ ਸਵਾਲਾਂ ਦੇ ਕਟਿਹਰੇ ਵਿੱਚ ਖੜ੍ਹੇ

Waris Punjab de 'ਚ ਸ਼ਾਮਲ ਹੋਣ ਤੋਂ ਪਹਿਲਾਂ ED ਦੇ ਸਾਬਕਾ ਡਾਇਰੈਕਟਰ Narajan Singh ਦਾ Exclusive Interview।

ਦੇਰ ਰਾਤ ED ਦੀ Raid ਤੇ Exclusive Report |CLU ਮਾਮਲੇ ਨੂੰ ਲੈਕੇ Inside Story |

ਸਰਕਾਰੀ ਦਫਤਰ GMADA 'ਤੇ ਪਈ ED ਦੀ ਰੇਡ! ਖੁੱਡਾਂ 'ਚ ਲੁਕਣ ਲੱਗੇ ਅਫਸਰ?

Waris Punjab De 'ਚ ਸ਼ਾਮਲ ਹੋਣ ਤੋਂ ਬਾਅਦ Narajan Singh ਦਾ Interview | Majthia ਦੇ ਕੇਸ 'ਤੇ ਵੱਡਾ ਖ਼ੁਲਾਸਾ

BJP ਛੱਡਕੇ ‘ਵਾਰਿਸ ਪੰਜਾਬ ਦੇ’ ‘ਚ ਸ਼ਾਮਿਲ ਕਿਉਂ ਹੋਏ DSP ਸੇਖੋਂ ? ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਮਿਲਣਗੇ ਸੁਰ !

ਕੀ Bhagwant Mann ਦੇ ਕਹਿਣ ‘ਤੇ ‘ਵਾਰਿਸ ਪੰਜਾਬ ਦੇ’ ਵਿੱਚ ਗਏ Manpreet Singh Ayali ?

ED ਦੀ ਗੱਡੀ ਸਮੇਤ ਦਫ਼ਤਰ 'ਤੇ ਹਮਲਾ? Kejriwal ਦੀ 'ਭਮੱਕੜਾਂ' ਨੂੰ ਥਾਪੀ?

ਈਡੀ ਦੀ ਰੇਡ ਵਿਚਕਾਰ ਆਪ ਵਰਕਰਾਂ ਦੀ ਗੁੰਡਾਗਰਦੀ? ਗਮਾਡਾ ਦਫਤਰ 'ਤੇ ਮਾਰੇ ਡਲੇ ਭੰਨ'ਤੇ ਸ਼ੀਸ਼ੇ!

ਹੁਣ CBI ਦੀ ਪੰਜਾਬ ‘ਚ ਹੋ ਸਕਦੀ ਐਂਟਰੀ ! HC ਵੱਲੋਂ ਫਾਰਮਸਿਸਟ ਪੇਪਰ ਲੀਕ ਮਾਮਲੇ ‘ਚ CBI ਨੂੰ ਨੋਟਿਸ |

ED ਵਾਲਿਆਂ ਨੇ ਦੱਸੇ ਦੋ ਬਾਬੂਆਂ ਦੇ ਨਾਮ? ਦਿੱਲੀ ਵਾਲੇ ਲੁੱਟ ਕੇ ਲੈ ਗਏ 10 ਹਜ਼ਾਰ ਕਰੋੜ?

‘ਸਿੱਖਿਆ ਕ੍ਰਾਂਤੀ’ ਦੀ ਨਿੱਕਲੀ ਫੂਕ ? RTI ‘ਚ ਹੋਸ਼ ਉਡਾਉਣ ਵਾਲੇ ਖੁਲਾਸੇ! ਸਕੂਲ ਦੇ ਉਦਘਾਟਨ ‘ਤੇ ਖਰਚੇ 3.47 ਕਰੋੜ।

ਹਰੇਕ ਨਾਗਰਿਕ ਨੂੰ ਲੋਕਤੰਤਰ 'ਚ ਸਵਾਲ ਪੁੱਛਣ ਦਾ ਹੱਕ - ਡਾ.ਸਨੀ ਆਹਲੂਵਾਲੀਆਂ

926 ਨੰਬਰ ਕੋਠੀ ਵਾਲੇ ਡਾ. ਸਨੀ ਆਹਲੂਵਾਲੀਆਂ ਨੂੰ ਸਵਾਲ!

“GMADA ‘ਚ 10 ਹਜ਼ਾਰ ਕਰੋੜ ਦਾ ਘਪਲਾ ਤਾਂ ਊਠ ਦੇ ਮੂੰਹ ‘ਚ ਜੀਰਾ“ ਸਤਨਾਮ ਦਾਊਂ ਨੇ ਕਰ’ਤੇ 2-3 ਲੱਖ ਕਰੋੜ ਦੇ ਖੁਲਾਸੇ !

ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ‘ਤੇ ਬਾਹਰੀ AAP ਆਗੂਆਂ ਦੇ ਕਬਜ਼ਾ, ਮੀਡੀਆ ਦੈ ਐਂਟਰੀ BAN

ਮੰਤਰੀ ਦੀ ਕੋਠੀ 'ਤੇ ਓਪਰੀ ਤੀਵੀਂ ਦਾ ਕਬਜ਼ਾ ? 'ਗਾਇਤਰੀ ਨੇ 3 ਕਰੋੜ ਲਿਆ ਲੁਧਿਆਣੇ ਵਾਲੇ ਅਫ਼ਸਰ ਤੋਂ' ?

DA ਵਾਲੇ ਮੁਲਾਜ਼ਮਾਂ ਦੀ ਮੀਟਿੰਗ ਹੋਈ ਖਤਮ, CM ਨਾਲ ਬਰਫ਼ੀ ਵਾਲ਼ੀਆਂ ਤਸਵੀਰਾਂ ਨੂੰ ਲੈ ਲੀਡਰਸ਼ਿਪ ਨੇ ਮੰਗੀ ਮੁਆਫ਼ੀ।

Bhagwant Mann ਨੂੰ ਧਾਰਿਆ ਮੌਨ ਵਰਤ ? CR ਪਲਾਨ ਨੂੰ Kejriwal ਨੇ ਕੀਤਾ ਲਾਗੂ ?

LPU ਦੀ ਗਰਾਊਂਡ ਰਿਪੋਰਟ ! ਵਿਦਿਆਰਥੀਆਂ ਨੇ ਦੱਸੀ ਅਸਲ ਸੱਚਾਈ ! ਦੇਖੋ ਕੀ ਕਰ’ਤਾ University ਦਾ ਹਾਲ ?

"ਵਾਹ ਜੀ ਵਾਹ ਇੱਥੇ ਤਾਂ ਕਮਾਲ ਹੋ ਰਹੀ ਆ"

LPU 'ਚ ਹੰਗਾਮੇ ਅਸਲ ਸੱਚਾਈ!

ਕੌਣ ਹੈ ਗਾਇਤ੍ਰੀ ਬਿਸ਼ਨੋਈ ?

SIT ਅੱਗੇ ਪੇਸ਼ ਹੋਣ ਤੋਂ ਬਾਅਦ, Mihanjit Singh Shero ਦਾ ਭਾਵੁਕ Interview !

ਗਾਇਤਰੀ ਬਿਸ਼ਨੋਈ ਨੂੰ ਕੋਠੀ ‘ਚ ਰੱਖਣਾ ਪੈ ਸਕਦਾ ਮਹਿੰਗਾ ! ਪੰਜਾਬ ਸਰਕਾਰ ਦੀਆਂ ਕੋਠੀਆਂ ਦੀ ਹੋਵੇਗੀ ਜਾਂਚ ?

ਅਣਪਛਾਤੇ ਲੋਕਾਂ ਨੇ LPU 'ਚ ਕੀਤਾ ਮਾਹੌਲ ਖਰਾਬ!

ਮੋਹਣਜੀਤ ਸ਼ੇਰੋਂ ਨੂੰ ਚੁੱਪ ਕਰਵਾਉਣ ਲਈ ਮਿਲ ਰਹੇ ਕਰੋੜਾਂ ਦੇ ਆਫਰ ਤੇ ਧਮਕੀਆਂ?

"ਹੁਣ ਤੱਕ FIR ਨਹੀਂ ਹੋਈ! ‘SIT ਸਾਡੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੀ"

Gayatri Bishnoi ਦਾ ਮੰਤਰੀ ਦੇ ਬੇਟੇ ਨਾਲ ਜਲਦ ਵਿਆਹ ? Charanjit Channi ਕੱਢ ਲੈ ਆਇਆ AAP ਦੀ ਗੁਪਤ ਲਿਸਟ ?

Gurmeet Khuddian ਦੇ ਘਰ ਮੂਹਰੇ ਪਹੁੰਚੇ ਕਿਸਾਨ, Gayatri Bishnoi 'ਤੇ ਹੋ ਗਏ ਔਖੇ, ਉਹਨੂੰ ਕੋਠੀ ਦੇ ਰੱਖੀ ਸੀ।

ਇਨਕਲਾਬੀਆਂ ਨੇ ਪੀਤੀ ਦਾਰੂ ਤੇ ਤੋੜੀਆਂ ਬੋਤਲਾਂ ?

ਫਾਰਮੇਸੀ ਪੇਪਰ ਮਾਮਲੇ 'ਚ ਹਾਈ ਕੋਰਟ ਦੀ ਅਹਿਮ ਟਿੱਪਣੀ

ਬਿਨ੍ਹਾਂ ਪਰਿਵਾਰ ਤੋਂ ਪੁਲਿਸ ਨੇ ਧੱਕੇ ਨਾਲ ਕੀਤਾ ਸੰਸਕਾਰ। ਨਾਲੇ ਪਰਿਵਾਰ 'ਤੇ ਹੀ ਸੰਸਕਾਰ ਰੋਕਣ ਦਾ ਪਾ ਦਿੱਤਾ ਪਰਚਾ।

Raja Warring ਦੇ ਅਸਤੀਫ਼ੇ ਤੋਂ ਬਾਅਦ Congress ਦਫਤਰ'ਚ ਪਹੁੰਚ ਗਿਆ ਪੱਤਰਕਾਰ, ਦੇਖੋਂ ਕੌਣ ਹੋਵੇਗਾ ਨਵਾਂ ਪ੍ਰਧਾਨ।

ਝਾੜੂ ਦੇ ਇਨਕਲਾਬੀਆਂ ਨੇ ਪੀਤੀ ਦਾਰੂ? ਜਸ਼ਨ-ਏ-ਇਨਕਲਾਬ ਤੋਂ ਬਾਅਦ PAU 'ਚ ਪੈਰਾਂ ਥੱਲੇ ਰੋਲੀ ਸ਼ਹੀਦ ਭਗਤ ਸਿੰਘ ਦੀ ਫੋਟੋ

PAU ਕੋਈ ਰਾਮ ਲੀਲ੍ਹਾ ਮੈਦਾਨ ਆ। ਜਿੱਥੇ ਜਦੋਂ ਮਰਜ਼ੀ ਕੋਈ ਰੈਲੀ ਹੋ ਜਾਵੇ ਲੱਚਰ ਗੀਤਾਂ ਨਾਲ ਇਨਕਲਾਬ ਲਿਆਉਣ ਦੀਆਂ ਫੜਾਂ

ਫਿਰ ਪੰਜਾਬ ਪੁਲਿਸ ਤੇ ਚੱਲੀਆਂ ਗੋ= =ਲੀਆਂ

ਕਨੋਈ ਪਿੰਡ ਵਾਲੇ ਸਨੀ ਦੇ ਭਰਾ ਨਾਲ Interview ! ਸੁਣੋ ਕੀ ਸੀ ਪੂਰਾ ਮਾਮਲਾ।

ਭੁੱਬਾਂ ਮਾਰ ਰੋਇਆ ਸਨੀ ਦਾ ਪਿਓ। ਪੁੱਤ ਦਾ ਮੂੰਹ ਵੀ ਨੀ ਦੇਖਣ ਦਿੱਤਾ। Daman Bajwa ਨੇ ਖੋਲ੍ਹੀਆਂ ਅੰਦਰੂਨੀ ਪਰਤਾਂ।

'Sachin Pilot ਚਾਹੁੰਦਾ ਸੀ Raja Warring ਦੀ ਛੁੱਟੀ

CM Mann ਤੇ Harpal Singh Cheema ਦੇ ਘਰ ਮੂਹਰੇ ਗਰਜੇ ਅਧਿਆਪਕ! ਕਹਿੰਦੇ ਮਾਸਟਰ ਦੇ ਮੁੰਡੇ ਨੂੰ ਹਰਾ ਪੈਨ ਦੇਣ ਆਏ ਹਾਂ

Aam Aadmi Clinic ਵਾਲੇ ਡਾਕਟਰ ਹੋ ਗਏ ਔਖੇ। CM Bhagwant Mann ਘਰ ਦੇ ਘਰਾਓ ਦਾ ਐਲਾਨ।
Browse by Category
Explore the latest coverage by topic.
Agriculture
Farming, mandi rates, crop health, and rural economy coverage.
Business
Industry, startups, trade, and economic growth in Punjab.
Crime
Latest stories and updates from this section.
Culture
Punjabi heritage, festivals, language, and arts.
Education
Schools, universities, exams, and youth opportunities.
Entertainment
Latest stories and updates from this section.
Haryana
Latest stories and updates from this section.
Politics
Latest stories and updates from this section.
Punjab
Latest stories and updates from this section.
Religion
Latest stories and updates from this section.
Sports
Kabaddi, cricket, hockey, and local sports achievements.
weather
Latest stories and updates from this section.
