Business
Industry, startups, trade, and economic growth in Punjab.
BusinessGST ਚੋਰੀ ਕਾਰਨ ਪੰਜਾਬ ਨੂੰ ਸਾਲਾਨਾ 15,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ, MSME ਫੋਰਮ ਵੱਲੋਂ SIT ਜਾਂਚ ਦੀ ਮੰਗ
ਵਰਲਡ ਐਮਐਸਐਮਈ ਫੋਰਮ (World MSME Forum) ਨੇ ਪੰਜਾਬ ਵਿੱਚ ਵੱਡੇ ਪੱਧਰ 'ਤੇ ਹੋ ਰਹੀ ਜੀਐਸਟੀ (GST) ਚੋਰੀ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਫੋਰਮ ਦਾ ਦਾਅਵਾ ਹੈ ਕਿ ਸੂਬੇ ਵਿੱਚ ਜਾਅਲੀ ਬਿਲਿੰਗ ਅਤੇ ਫਰਜ਼ੀ ਇਨਵੌਇਸਾਂ ਰਾਹੀਂ ਚੱਲ ਰਹੇ ਰੈਕੇਟ ਕਾਰਨ ਪੰਜਾਬ ਨੂੰ ਹਰ ਸਾਲ 15,000 ਕਰੋੜ ਰੁਪਏ ਤੋਂ ਵੱਧ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।
Businessਕੱਚੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਨਾਲ ਤੁਰੰਤ ਨਹੀਂ ਮਿਲੇਗੀ ਰਾਹਤ, ਕੇਂਦਰੀ ਮੰਤਰੀ ਦਾ ਵੱਡਾ ਬਿਆਨ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦੇ ਬਾਵਜੂਦ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੁਰੰਤ ਘਟਣ ਦੀ ਸੰਭਾਵਨਾ ਨਹੀਂ ਹੈ।
Businessਐੱਲਪੀਜੀ ਕੀਮਤਾਂ 'ਤੇ ਸੰਕਟ: ਤੇਲ ਕੰਪਨੀਆਂ 'ਤੇ ਬੋਝ ਵਧਿਆ, ਹਰ ਸਿਲੰਡਰ 'ਤੇ 700 ਰੁਪਏ ਦਾ ਨੁਕਸਾਨ
ਘਰੇਲੂ ਊਰਜਾ ਬਾਜ਼ਾਰ ਨੂੰ ਸਥਿਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਬਾਵਜੂਦ ਸਰਕਾਰੀ ਖੇਤਰ ਦੀਆਂ ਆਇਲ ਮਾਰਕੀਟਿੰਗ ਕੰਪਨੀਆਂ ਨੂੰ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਹਰੇਕ ਘਰੇਲੂ ਐੱਲ.ਪੀ.ਜੀ. (LPG) ਸਿਲੰਡਰ 'ਤੇ ਕਰੀਬ 700 ਰੁਪਏ ਦਾ ਘਾਟਾ ਹੋ ਰਿਹਾ ਹੈ।
Businessਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ! ਡੀਜ਼ਲ ਤੇ ਪੈਟਰੋਲ ਮਗਰੋਂ ਵਧੀਆਂ ਸਿਲੰਡਰ ਦੀਆਂ ਕੀਮਤਾਂ, ਨਵੀਆਂ ਦਰਾਂ ਅੱਜ ਤੋਂ ਲਾਗੂ
ਇਸ ਤੋਂ ਇਲਾਵਾ, ਛੋਟੇ 5 ਕਿਲੋਗ੍ਰਾਮ ਵਾਲੇ FTL ਸਿਲੰਡਰ ਦੀ ਕੀਮਤ ਵਿੱਚ ਵੀ 11 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਘਰੇਲੂ ਰਸੋਈ ਗੈਸ ਸਿਲੰਡਰਾਂ (14.2 ਕਿਲੋਗ੍ਰਾਮ) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
Businessਕੀ ਦੇਸ਼ 'ਚ ਸਸਤਾ ਹੋਵੇਗਾ ਤੇਲ? ਪੈਟਰੋਲ, ਡੀਜ਼ਲ ਤੇ ATF 'ਤੇ ਬਰਾਮਦ ਡਿਊਟੀ ਘਟੀ, 1 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਇਸ ਕਦਮ ਦਾ ਉਦੇਸ਼ ਵਿਸ਼ਵਵਿਆਪੀ ਊਰਜਾ ਬਾਜ਼ਾਰਾਂ ਵਿੱਚ ਅਤਿ ਅਨਿਸ਼ਚਿਤਤਾ ਦੇ ਸਮੇਂ, ਬਹੁਤ ਜ਼ਿਆਦਾ ਬਰਾਮਦ ਘਟਾ ਕੇ ਪੈਟਰੋਲੀਅਮ ਉਤਪਾਦਾਂ ਦੀ ਘਰੇਲੂ ਉਪਲਬਧਤਾ ਨੂੰ ਯਕੀਨੀ ਬਣਾਉਣਾ ਸੀ।
BusinessRBI plastic Notes: ਦੇਸ਼ ’ਚ ਵਧ ਰਹੀ ਨਕਦੀ ਦੀ ਮੰਗ; RBI ਵੱਲੋਂ ‘ਪਲਾਸਟਿਕ ਨੋਟ’ ਚਲਾਉਣ ਦੀਆਂ ਤਿਆਰੀਆਂ ਤੇਜ਼
ਰਵਾਇਤੀ ਕਾਗਜ਼ੀ ਕਰੰਸੀ ਦੇ ਮੁਕਾਬਲੇ ਲੰਮੀ ਉਮਰ ਅਤੇ ਘੱਟ ਖ਼ਰਚੇ ਵਾਲੇ ਹੋਣਗੇ ਪੌਲੀਮਰ ਨੋਟ
Businessਮੁੜ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ , ਜਾਣੋ ਹੁਣ ਕਿੰਨਾ ਹੋਇਆ ਵਾਧਾ
ਪਿਛਲੇ ਕਈ ਹਫ਼ਤਿਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ, ਭਾਰਤ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਨੂੰ ਆਪਣੀਆਂ ਪਿਛਲੀਆਂ ਦਰਾਂ 'ਤੇ ਵੇਚਣਾ ਜਾਰੀ ਰੱਖਿਆ ਸੀ। ਹਾਲਾਂਕਿ, ਪਿਛਲੇ ਦੋ ਹਫ਼ਤਿਆਂ ਵਿੱਚ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਰੁਝਾਨ ਦੇਖਿਆ ਗਿਆ ਹੈ।
Businessਮੁੜ ਮਹਿੰਗਾਈ ਦਾ ਝਟਕਾ! ਪੈਟਰੋਲ ਤੇ ਡੀਜ਼ਲ ਫਿਰ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ
ਨਵੀਆਂ ਦਰਾਂ ਅੱਜ ਸਵੇਰੇ 6:00 ਵਜੇ ਤੋਂ ਲਾਗੂ ਹੋ ਗਈਆਂ। ਸਥਾਨਕ ਵੈਟ ਅਤੇ ਮਾਲ ਭਾੜੇ ਦੇ ਖਰਚਿਆਂ ਕਾਰਨ ਵੱਖ-ਵੱਖ ਰਾਜਾਂ ਵਿੱਚ ਬਾਲਣ ਦੀਆਂ ਕੀਮਤਾਂ ਵੱਖ-ਵੱਖ ਹੋ ਸਕਦੀਆਂ ਹਨ।
Petrol Diesel price hike: ਤੇਲ ਦੀਆਂ ਕੀਮਤਾਂ ’ਚ ਮੁੜ ਵਾਧਾ; ਪੈਟਰੋਲ-ਡੀਜ਼ਲ 90 ਪੈਸੇ ਮਹਿੰਗਾ
ਪੱਛਮੀ ਏਸ਼ੀਆ ਸੰਕਟ ਦਾ ਅਸਰ: ਹਫ਼ਤੇ ਵਿੱਚ ਦੂਜੀ ਵਾਰ ਵਧੇ ਭਾਅ
ਚੰਡੀਗੜ੍ਹ ਦੇ ਪੈਟਰੋਲ ਪੰਪਾਂ ’ਤੇ ਹੁਣ ਨਹੀਂ ਹੋਵੇਗੀ ਟੈਂਕੀ ਫੁੁੱਲ
Petrol Diesel Crisis: ਪੱਛਮੀ ਏਸ਼ੀਆ ਵਿੱਚ ਵਧਦੇ ਹਿੰਸਕ ਸੰਘਰਸ਼ ਅਤੇ ਯੂ.ਏ.ਈ. ਦੀ ਪਰਮਾਣੂ ਸਹੂਲਤ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ, ਜਿਸ ਦਾ ਸਿੱਧਾ ਅਸਰ ਹੁਣ ਸਥਾਨਕ ਪੱਧਰ 'ਤੇ...
Businessਹੋਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? 3 ਰੁਪਏ ਦੇ ਵਾਧੇ ਤੋਂ ਨਾਖੁਸ਼ ਤੇਲ ਕੰਪਨੀਆਂ; ਕਿਹਾ- ਬਹੁਤ...
IOCL ਦੇ ਨਿਰਦੇਸ਼ਕ ਅਰਵਿੰਦ ਕੁਮਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ 'ਮਾਮੂਲੀ ਵਾਧਾ' ਦੱਸਦਿਆਂ ਕਿਹਾ ਹੈ ਕਿ ਪੈਟਰੋਲ ਪੰਪਾਂ 'ਤੇ ਬਾਲਣ ਦੀ ਨਿਰਵਿਘਨ ਸਪਲਾਈ ਬਣਾਈ ਰੱਖਣ ਲਈ ਰਿਫਾਇਨਰੀਆਂ 100% ਤੋਂ ਵੱਧ ਸਮਰੱਥਾ 'ਤੇ ਚੱਲ ਰਹੀਆਂ ਹਨ।
Businessਮਹਿੰਗਾਈ ਦਾ ਵੱਡਾ ਝਟਕਾ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ, ਨਵੀਆਂ ਦਰਾਂ ਅੱਜ ਤੋਂ ਲਾਗੂ
ਪੈਟਰੋਲ ਦੀ ਕੀਮਤ ਵਿੱਚ 3.14 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਨਾਲ ਹੁਣ ਇਹ ਵਧ ਕੇ 97.77 ਰੁਪਏ ਹੋ ਗਈ ਹੈ। ਇਸੇ ਤਰ੍ਹਾਂ, ਡੀਜ਼ਲ 3.11 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਕੇ 90.67 ਰੁਪਏ 'ਤੇ ਪਹੁੰਚ ਗਿਆ ਹੈ। ਅੱਜ 2022 ਤੋਂ ਬਾਅਦ ਪਹਿਲੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।