CM Bhagwant Mann ਫਸੇ ਬੁਰੇ! 'ਵੀਡੀਓ ਪਾਈ ਗਈ ਸਹੀ, ਨਹੀਂ ਹੋਈ ਕੋਈ ਵੀ ਛੇੜਖ਼ਾਨੀ'
ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਪਿਸ਼ਾਬ ਤੇ ਦਾਰੂ ਦੇ ਛਿੱਟਿਆਂ ਵਾਲੀ ਵਾਇਰਲ ਵੀਡੀਓ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਕਰਵਾਈ ਗਈ ਜਾਂਚ ਦੀ ਰਿਪੋਰਟ ਆਈ ਸਾਹਮਣੇ ਕੁਲਦੀਪ ਸਿੰਘ ਗੜਗੱਜ ਦਾ ਬਿਆਨ 'ਵੀਡੀਓ ਪਾਈ ਗਈ ਸਹੀ, ਨਹੀਂ ਹੋਈ ਕੋਈ ਵੀ ਛੇੜਖ਼ਾਨੀ'

Punjab Inside Team
ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਪਿਸ਼ਾਬ ਤੇ ਦਾਰੂ ਦੇ ਛਿੱਟਿਆਂ ਵਾਲੀ ਵਾਇਰਲ ਵੀਡੀਓ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਕਰਵਾਈ ਗਈ ਜਾਂਚ ਦੀ ਰਿਪੋਰਟ ਆਈ ਸਾਹਮਣੇ
'ਵੀਡੀਓ ਪਾਈ ਗਈ ਸਹੀ, ਨਹੀਂ ਹੋਈ ਕੋਈ ਵੀ ਛੇੜਖ਼ਾਨੀ'
