The Punjab Inside
Saturday, 3 October 2026Admin Login

Breaking News- DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ 'ਚ ਚਲਾਨ ਪੇਸ਼

DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ 'ਚ ਚਲਾਨ ਪੇਸ਼, ਗ੍ਰਿਫ਼ਤਾਰ ਸਾਬਕਾ ਮੰਤਰੀ ਲਾਲਜੀਤ ਭੁੱਲਰ ਖਿਲਾਫ਼ ਚਲਾਨ ਪੇਸ਼ 59 ਦਿਨ ਦੀ ਜਾਂਚ ਤੋਂ ਬਾਅਦ 542 ਪੰਨਿਆਂ ਦਾ ਚਲਾਨ ਪੇਸ਼

Breaking News- DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ 'ਚ ਚਲਾਨ ਪੇਸ਼
Punjab Inside Team
Share:

DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ 'ਚ ਚਲਾਨ ਪੇਸ਼

ਗ੍ਰਿਫ਼ਤਾਰ ਸਾਬਕਾ ਮੰਤਰੀ ਲਾਲਜੀਤ ਭੁੱਲਰ ਖਿਲਾਫ਼ ਚਲਾਨ ਪੇਸ਼

59 ਦਿਨ ਦੀ ਜਾਂਚ ਤੋਂ ਬਾਅਦ 542 ਪੰਨਿਆਂ ਦਾ ਚਲਾਨ ਪੇਸ਼

ਚਲਾਨ 'ਚ ਖੁਦਕੁਸ਼ੀ ਲਈ ਉਕਸਾਉਣ, ਤਸ਼ਦੱਦ ਤੇ ਜ਼ਲੀਲ ਕਰਨ ਦਾ ਜ਼ਿਕਰ

ਚਲਾਨ 'ਚ ਗਗਨ ਰੰਧਾਵਾ ਦਾ ਇਲਾਜ ਕਰਨ ਵਾਲੇ ਡਾਕਟਰ ਦੀ ਰਿਪੋਰਟ ਵੀ ਸ਼ਾਮਲ

ਡਾਕਟਰ ਸਮੇਤ ਕਰੀਬ 50 ਗਵਾਹਾਂ ਦਾ ਵੀ ਜ਼ਿਕਰ

ਪੁਲਿਸ ਮੁਤਾਬਕ ਸਾਬਕਾ ਮੰਤਰੀ 'ਤੇ ਲਗਾਏ ਇਲਜ਼ਾਮ ਸਹੀ ਪਾਏ ਗਏ

ਹਾਲਾਂਕਿ ਮਾਮਲੇ 'ਚ ਭੁੱਲਰ ਦੇ ਪਿਤਾ ਸੁਖਦੇਵ ਭੁੱਲਰ, ਪੀਏ ਦਿਲਬਾਗ ਸਿੰਘ ਤੇ 3 ਅਣਪਛਾਤਿਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਪਾਈ ਹੈ

ਪੁਲਿਸ ਜਾਂਚ ਮੁਤਾਬਕ 13 ਮਾਰਚ 2026 ਨੂੰ DM ਗਗਨਦੀਪ ਰੰਧਾਵਾ ਨੂੰ ਲਾਲਜੀਤ ਭੁੱਲਰ ਨੇ ਫ਼ੋਨ ਕਰਕੇ ਆਪਣੀ ਪੱਟੀ ਸਥਿਤ ਰਿਹਾਇਸ਼ ਤੇ ਸੱਦਿਆ ਜਿੱਥੇ ਘਰ 'ਚ ਬਣੇ ਦਫ਼ਤਰ 'ਚ ਗਗਨ ਰੰਧਾਵਾ ਨਾਲ ਕੁੱਟਮਾਰ ਕੀਤੀ ਗਈ ਸੀ

ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ Gagandeep Singh Randhawa ਨੇ 21 ਮਾਰਚ 2026 ਨੂੰ ਖੁਦਕੁਸ਼ੀ ਕੀਤੀ ਸੀ।