Gold Price Crash: ਵਿਆਹਾਂ ਵਾਲਿਆਂ ਦੀ ਹੋਈ ਬੱਲੇ-ਬੱਲੇ, ਸੋਨਾ ਹੋਇਆ ਅਚਾਨਕ ਸਸਤਾ; ਜਾਣੋ ਕਿੰਨੇ ਘਟੇ ਭਾਅ?
2 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸਵੇਰੇ 10:15 ਵਜੇ ਜੂਨ ਵਾਲੇ ਫਿਊਚਰ ਕਾਮ ਗੋਲਡ ਵਿੱਚ ਲਗਪਗ 4000 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਸਮੇਂ 10 ਗ੍ਰਾਮ ਸੋਨੇ ਦੀ ਕੀਮਤ (Gold Price Today) 1,48,565 ਰੁਪਏ ਚੱਲ ਰਹੀ ਹੈ। ਇੱਕ ਵਾਰ ਫਿਰ ਸੋਨੇ ਦੀ ਕੀਮਤ 1.50 ਲੱਖ ਰੁਪਏ ਤੋਂ ਹੇਠਾਂ ਪਹੁੰਚ ਗਈ ਹੈ।

Punjab Inside Team
Gold Price Crash: 2 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸਵੇਰੇ 10:15 ਵਜੇ ਜੂਨ ਵਾਲੇ ਫਿਊਚਰ ਕਾਮ ਗੋਲਡ ਵਿੱਚ ਲਗਪਗ 4000 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਸਮੇਂ 10 ਗ੍ਰਾਮ ਸੋਨੇ ਦੀ ਕੀਮਤ (Gold Price Today) 1,48,565 ਰੁਪਏ ਚੱਲ ਰਹੀ ਹੈ। ਇੱਕ ਵਾਰ ਫਿਰ ਸੋਨੇ ਦੀ ਕੀਮਤ 1.50 ਲੱਖ ਰੁਪਏ ਤੋਂ ਹੇਠਾਂ ਪਹੁੰਚ ਗਈ ਹੈ।
