Sunday, 5 July 2026Admin Login

##breakingnewspunjabe #crimeinvestigation #digitalevidence #laljitbhullar #mobile location #politicalnewsindia #punjab politics #punjabnews #punjabinsidetv

All articles tagged with “#breakingnewspunjabe #crimeinvestigation #digitalevidence #laljitbhullar #mobile location #politicalnewsindia #punjab politics #punjabnews #punjabinsidetv

ਜਾਂਚ ਦੇ ਨਾਂ 'ਤੇ ਮੰਗਿਆ ਜਾ ਰਿਹਾ ਗੈਰ-ਜ਼ਰੂਰੀ ਰਿਕਾਰਡ, SIT ਅੱਗੇ ਪੇਸ਼ ਹੋਣ ਮਗਰੋਂ ਬੋਲੇ ਹਰਜਿੰਦਰ ਸਿੰਘ ਧਾਮੀPunjab Politics

ਜਾਂਚ ਦੇ ਨਾਂ 'ਤੇ ਮੰਗਿਆ ਜਾ ਰਿਹਾ ਗੈਰ-ਜ਼ਰੂਰੀ ਰਿਕਾਰਡ, SIT ਅੱਗੇ ਪੇਸ਼ ਹੋਣ ਮਗਰੋਂ ਬੋਲੇ ਹਰਜਿੰਦਰ ਸਿੰਘ ਧਾਮੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਹੋਏ ਸਰੂਪ ਮਾਮਲਿਆਂ ਨਾਲ ਸਬੰਧਤ ਰਿਕਾਰਡ ਲੈਣ ਲਈ ਪੰਜਾਬ ਸਰਕਾਰ ਦੁਆਰਾ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਸਥਿਤ ਸਬ ਆਫਿਸ ਪੁੱਜੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਵਿਚ ਸਟਾਫ਼ ਵਲੋ ਰਿਕਾਰਡ ਵਿਸੇਸ਼ ਜਾਂਚ ਟੀਮ ਨੂੰ ਸੌਂਪਿਆ ਗਿਆ।

MLA Pathanmajra ਨੂੰ ਇਸ ਮਾਮਲੇ 'ਚ ਮਿਲੀ ਪੱਕੀ ਜ਼ਮਾਨਤPunjab

MLA Pathanmajra ਨੂੰ ਇਸ ਮਾਮਲੇ 'ਚ ਮਿਲੀ ਪੱਕੀ ਜ਼ਮਾਨਤ

ਜੇਲ੍ਹ ਵਿਚ ਬੰਦ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਥਾਣਾ ਜੁਲਕਾਂ ਵਿਖੇ ਮਾਈਨਿੰਗ ਦੋਸ਼ ਵਿਚ ਦਰਜ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ। ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹਰਮੀਤ ਸਿੰਘ ਪਠਾਣਮਾਜਰਾ ਦੀ ਪੱਕੀ ਜ਼ਮਾਨਤ ਅਰਜ਼ੀ ਨੂੰ ਪ੍ਰਵਾਨ ਕਰ ਲਿਆ ਗਿਆ ਹੈ।

Laljit Bhullar news: ਡਿਜੀਟਲ ਸਬੂਤਾਂ ਦੇ ਜਾਲ ’ਚ ਫਸੇ ਸਾਬਕਾ ਮੰਤਰੀ ਲਾਲਜੀਤ ਭੁੱਲਰ; ਰੰਧਾਵਾ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਤੇ ਮੋਬਾਈਲ ਲੋਕੇਸ਼ਨ ਖੋਲ੍ਹਣਗੇ ‘ਰਾਜ਼’Punjab Politics

Laljit Bhullar news: ਡਿਜੀਟਲ ਸਬੂਤਾਂ ਦੇ ਜਾਲ ’ਚ ਫਸੇ ਸਾਬਕਾ ਮੰਤਰੀ ਲਾਲਜੀਤ ਭੁੱਲਰ; ਰੰਧਾਵਾ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਤੇ ਮੋਬਾਈਲ ਲੋਕੇਸ਼ਨ ਖੋਲ੍ਹਣਗੇ ‘ਰਾਜ਼’

ਪੁਲੀਸ ਵੱਲੋਂ ਅਦਾਲਤ ’ਚ 500 ਪੰਨਿਆਂ ਦੀ ਚਾਰਜਸ਼ੀਟ ਦਾਖਲ; 50 ਤੋਂ ਵੱਧ ਗਵਾਹ ਹੋਣਗੇ ਪੇਸ਼