#japan investment
All articles tagged with “japan investment”

ਹਰਿਆਣਾ ਵਿੱਚ 5 ਲੱਖ ਕਰੋੜ ਦੇ ਨਿਵੇਸ਼ ਦਾ ਟੀਚਾ: ਜਾਪਾਨ, ਸਿੰਗਾਪੁਰ ਤੇ ਸਵੀਡਨ ਤੋਂ ਨਿਵੇਸ਼ ਲਿਆਉਣ ਦੀ ਕੋਸ਼ਿਸ਼, ਹਜ਼ਾਰਾਂ ਨੌਜਵਾਨਾਂ ਨੂੰ ਮਿਲਣਗੇ ਰੁਜ਼ਗਾਰ ਦੇ ਮੌਕੇ
ਹਰਿਆਣਾ ਵਿੱਚ 10 ਨਵੀਆਂ IMT ਬਣਾਉਣ ਦੀ ਯੋਜਨਾ, ਵਿਦੇਸ਼ੀ ਨਿਵੇਸ਼ ਨਾਲ ਵਧਣਗੀਆਂ ਨੌਕਰੀਆਂ
ਹਰਿਆਣਾ ਸਰਕਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ 10 ਨਵੀਆਂ IMT ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਜਾਪਾਨ ਅਤੇ ਸਿੰਗਾਪੁਰ ਤੋਂ ਨਿਵੇਸ਼ ਜੁਟਾਉਣ ਦੀ ਪਹਿਲ ਤੋਂ ਬਾਅਦ ਹੁਣ ਦੱਖਣੀ ਕੋਰੀਆ ਦੀਆਂ ਕੰਪਨੀਆਂ ਨਾਲ ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਵਧਾਉਣ ਦੀ ਤਿਆਰੀ ਹੈ। ਮੁੱਖ ਟੀਚਾ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।

