The Punjab Inside
Friday, 20 November 2026Admin Login

Sports

Kabaddi, cricket, hockey, and local sports achievements.

ਸਮ੍ਰਿਤੀ ਮੰਧਾਨਾ ਨੇ T20I ਵਿੱਚ ਰਚਿਆ ਇਤਿਹਾਸ, ਬਾਬਰ ਆਜ਼ਮ ਤੇ ਜੋਸ ਬਟਲਰ ਨੂੰ ਪਿੱਛੇ ਛੱਡਿਆ

ਸਮ੍ਰਿਤੀ ਮੰਧਾਨਾ ਨੇ T20I ਵਿੱਚ ਰਚਿਆ ਇਤਿਹਾਸ, ਬਾਬਰ ਆਜ਼ਮ ਤੇ ਜੋਸ ਬਟਲਰ ਨੂੰ ਪਿੱਛੇ ਛੱਡਿਆ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬੰਗਲਾਦੇਸ਼ ਖ਼ਿਲਾਫ਼ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ਵਿੱਚ 37 ਦੌੜਾਂ ਦੀ ਪਾਰੀ ਖੇਡਦਿਆਂ ਮੰਧਾਨਾ ਨੇ ਮਹਿਲਾ T20I ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਦਾ ਦਰਜਾ ਹਾਸਲ ਕਰ ਲਿਆ। ਇਸ ਦੇ ਨਾਲ ਹੀ ਉਹ ਬਾਬਰ ਆਜ਼ਮ ਅਤੇ ਜੋਸ ਬਟਲਰ ਤੋਂ ਵੀ ਅੱਗੇ ਨਿਕਲ ਗਈ ਹੈ।

ਪੇਂਡੂ ਖਿਡਾਰੀਆਂ ਨੂੰ ਸਕੂਲੀ ਹਾਕੀ ਰਾਹੀਂ ਮਿਲ ਰਿਹਾ ਵੱਡਾ ਮੰਚ, ਦੂਜੇ ਦਿਨ ਵੀ ਮੈਦਾਨਾਂ 'ਚ ਦਿਖਿਆ ਜੋਸ਼

ਪੇਂਡੂ ਖਿਡਾਰੀਆਂ ਨੂੰ ਸਕੂਲੀ ਹਾਕੀ ਰਾਹੀਂ ਮਿਲ ਰਿਹਾ ਵੱਡਾ ਮੰਚ, ਦੂਜੇ ਦਿਨ ਵੀ ਮੈਦਾਨਾਂ 'ਚ ਦਿਖਿਆ ਜੋਸ਼

ਰਾਂਚੀ ਵਿੱਚ ਚੱਲ ਰਹੀ ਰਾਜ ਪੱਧਰੀ ਜਵਾਹਰਲਾਲ ਨੇਹਰੂ ਹਾਕੀ ਪ੍ਰਤੀਯੋਗਿਤਾ ਦੇ ਦੂਜੇ ਦਿਨ ਵੀ ਸਕੂਲੀ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀਆਂ ਟੀਮਾਂ ਦੇ ਖਿਡਾਰੀ ਪੂਰੇ ਜੋਸ਼ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ। ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਇਹ ਮੁਕਾਬਲਾ ਆਪਣੀ ਪ੍ਰਤਿਭਾ ਦਿਖਾਉਣ ਅਤੇ ਅੱਗੇ ਵਧਣ ਦਾ ਵੱਡਾ ਮੰਚ ਬਣ ਰਿਹਾ ਹੈ।

IPL 2027 ਨੂੰ ਲੈ ਕੇ ਵੱਡਾ ਅੱਪਡੇਟ, 3 ਸਾਲ ਬਾਅਦ ਭਾਰਤ 'ਚ ਹੋਵੇਗੀ ਖਿਡਾਰੀਆਂ ਦੀ ਨਿਲਾਮੀ

IPL 2027 ਨੂੰ ਲੈ ਕੇ ਵੱਡਾ ਅੱਪਡੇਟ, 3 ਸਾਲ ਬਾਅਦ ਭਾਰਤ 'ਚ ਹੋਵੇਗੀ ਖਿਡਾਰੀਆਂ ਦੀ ਨਿਲਾਮੀ

IPL 2027 ਦੀ ਮਿੰਨੀ ਨਿਲਾਮੀ ਤਿੰਨ ਸਾਲ ਬਾਅਦ ਮੁੜ ਭਾਰਤ ਵਿੱਚ ਕਰਵਾਈ ਜਾਵੇਗੀ। IPL ਚੇਅਰਮੈਨ ਅਰੁਣ ਧੂਮਲ ਨੇ ਕਿਹਾ ਹੈ ਕਿ ਇਸ ਵਾਰ ਨਿਲਾਮੀ ਲਈ ਭਾਰਤ ਵਿੱਚ ਵੇਨਿਊ ਚੁਣਿਆ ਜਾਵੇਗਾ, ਹਾਲਾਂਕਿ ਸ਼ਹਿਰ ਦਾ ਫੈਸਲਾ ਅਜੇ ਬਾਕੀ ਹੈ। ਇਸ ਦੇ ਨਾਲ ਹੀ ‘ਇਮਪੈਕਟ ਪਲੇਅਰ’ ਨਿਯਮ ਨੂੰ ਲੈ ਕੇ BCCI ਫ੍ਰੈਂਚਾਇਜ਼ੀਆਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ।

ਏਸ਼ੀਆ ਕੱਪ ਜਿੱਤ ਕੇ ਦਿੱਲੀ ਪਰਤੀ ਭਾਰਤੀ ਮਹਿਲਾ ਕ੍ਰਿਕਟ ਟੀਮ, ਖਿਡਾਰਨਾਂ ਦਾ ਏਅਰਪੋਰਟ ’ਤੇ ਨਜ਼ਰ ਆਇਆ ਜੋਸ਼

ਏਸ਼ੀਆ ਕੱਪ ਜਿੱਤ ਕੇ ਦਿੱਲੀ ਪਰਤੀ ਭਾਰਤੀ ਮਹਿਲਾ ਕ੍ਰਿਕਟ ਟੀਮ, ਖਿਡਾਰਨਾਂ ਦਾ ਏਅਰਪੋਰਟ ’ਤੇ ਨਜ਼ਰ ਆਇਆ ਜੋਸ਼

ਦੁਬਈ ਵਿੱਚ ਸ੍ਰੀਲੰਕਾ ਨੂੰ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਰਾਤ ਦਿੱਲੀ ਪਰਤ ਆਈ। ਟੀਮ ਨੇ ਫਾਈਨਲ ਵਿੱਚ 183 ਦੌੜਾਂ ਬਣਾਈਆਂ ਅਤੇ ਸ੍ਰੀਲੰਕਾ ਨੂੰ 111 ਦੌੜਾਂ ’ਤੇ ਆਊਟ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੌਰਾਨ ਏਸ਼ੀਆ ਕੱਪ ਟਰਾਫੀ ਨੂੰ ਲੈ ਕੇ ਵੀ ਵਿਵਾਦ ਚਰਚਾ ਵਿੱਚ ਰਿਹਾ।

ਪੰਜਾਬ ਦੇ ਦਰਜ਼ੀ ਦਾ ਪੁੱਤ ਬਣਿਆ ਦੇਸ਼ ਦਾ ਮਾਣ,  Commonwealth Games 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗ਼ਮਾ

ਪੰਜਾਬ ਦੇ ਦਰਜ਼ੀ ਦਾ ਪੁੱਤ ਬਣਿਆ ਦੇਸ਼ ਦਾ ਮਾਣ, Commonwealth Games 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗ਼ਮਾ

ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ, ਸੋਨ ਤਗਮਾ ਜਿੱਤ ਕੇ ਭਾਰਤ ਦਾ ਸਭ ਤੋਂ ਤੇਜ਼ ਦੌੜਾਕ ਬਣਿਆ

ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ, ਸੋਨ ਤਗਮਾ ਜਿੱਤ ਕੇ ਭਾਰਤ ਦਾ ਸਭ ਤੋਂ ਤੇਜ਼ ਦੌੜਾਕ ਬਣਿਆ

Gurindervir Singh News : ਰਾਂਚੀ ਨੇ ਦੋ ਦਿਨਾਂ ਵਿੱਚ ਭਾਰਤੀ ਦੌੜਾਕ ਦੀ ਦੁਨੀਆ ਵਿੱਚ ਇੱਕ ਇਤਿਹਾਸਕ ਟੱਕਰ ਵੇਖੀ, ਕਿਉਂਕਿ ਗੁਰਿੰਦਰਵੀਰ ਸਿੰਘ ਨੇ ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਦੋ ਵਾਰ ਕੌਮੀ ਰਿਕਾਰਡ ਤੋੜਿਆ।