Sunday, 5 July 2026Admin Login

#BJP President Kewal Singh Dhillon

All articles tagged with “BJP President Kewal Singh Dhillon

ਪੰਜਾਬ 'ਚ ਭਾਜਪਾ ਖੇਡੇਗੀ 'ਇਕੱਲਿਆਂ' ਦਾਅ! 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦਾ ਵੱਡਾ ਐਲਾਨPunjab Politics

ਪੰਜਾਬ 'ਚ ਭਾਜਪਾ ਖੇਡੇਗੀ 'ਇਕੱਲਿਆਂ' ਦਾਅ! 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦਾ ਵੱਡਾ ਐਲਾਨ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਸਿਆਸੀ ਸੰਕੇਤ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਐਲਾਨ ਕੀਤਾ ਹੈ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਆਪਣੇ ਬਲਬੂਤੇ ਚੋਣ ਲੜਨ ਲਈ ਤਿਆਰ ਹੈ।

ਭਗਵੰਤ ਮਾਨ ਮਾਫ਼ੀ ਮੰਗਣ ਤੱਕ ਕੋਈ ਕੇਂਦਰੀ ਸਿੱਖ ਮੰਤਰੀ ਨਹੀਂ ਮਿਲੇਗਾ : ਕੇਵਲ ਸਿੰਘ ਢਿੱਲੋਂPunjab Politics

ਭਗਵੰਤ ਮਾਨ ਮਾਫ਼ੀ ਮੰਗਣ ਤੱਕ ਕੋਈ ਕੇਂਦਰੀ ਸਿੱਖ ਮੰਤਰੀ ਨਹੀਂ ਮਿਲੇਗਾ : ਕੇਵਲ ਸਿੰਘ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਫ਼ੀ ਨਹੀਂ ਮੰਗਦੇ, ਉਦੋਂ ਤੱਕ ਕੇਂਦਰ ਸਰਕਾਰ ਦਾ ਕੋਈ ਵੀ ਸਿੱਖ ਮੰਤਰੀ ਉਨ੍ਹਾਂ ਨਾਲ ਨਾ ਮੀਟਿੰਗ ਕਰੇਗਾ ਅਤੇ ਨਾ ਹੀ ਮੁਲਾਕਾਤ ਕਰੇਗਾ।

BJP ਦਾ Punjab 'ਚ ਚੋਣ ਬਿਗੁਲ: ਪਹਿਲੀ ਵਾਰ ਪੰਜਾਬ ਆਉਣਗੇ ਨਿਤਿਨ ਨਬੀਨPunjab Politics

BJP ਦਾ Punjab 'ਚ ਚੋਣ ਬਿਗੁਲ: ਪਹਿਲੀ ਵਾਰ ਪੰਜਾਬ ਆਉਣਗੇ ਨਿਤਿਨ ਨਬੀਨ

ਭਾਰਤੀ ਜਨਤਾ ਪਾਰਟੀ (BJP) ਇਸੇ ਮਹੀਨੇ ਤੋਂ ਪੰਜਾਬ ਵਿੱਚ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਕਈ ਵੱਡੇ ਆਗੂਆਂ ਦੇ ਦੌਰਿਆਂ ਦੀ ਤਿਆਰੀ ਕਰ ਲਈ ਗਈ ਹੈ। ਸੂਤਰਾਂ ਮੁਤਾਬਕ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਜੂਨ ਦੇ...

ਮੋਦੀ ਕੈਬਨਿਟ ’ਚ ਵੱਡੇ ਫੇਰਬਦਲ ਦੇ ਸੰਕੇਤ, ਭਾਜਪਾ ਨੇ 11 ਉਮੀਦਵਾਰਾਂ ਨੂੰ ਦਿੱਤੀ ਰਾਜ ਸਭਾ ਦੀ ਟਿਕਟ; ਦੋ ਮੰਤਰੀ ਲਿਸਟ ਵਿੱਚ ਨਹੀਂPunjab Politics

ਮੋਦੀ ਕੈਬਨਿਟ ’ਚ ਵੱਡੇ ਫੇਰਬਦਲ ਦੇ ਸੰਕੇਤ, ਭਾਜਪਾ ਨੇ 11 ਉਮੀਦਵਾਰਾਂ ਨੂੰ ਦਿੱਤੀ ਰਾਜ ਸਭਾ ਦੀ ਟਿਕਟ; ਦੋ ਮੰਤਰੀ ਲਿਸਟ ਵਿੱਚ ਨਹੀਂ

ਭਾਰਤੀ ਜਨਤਾ ਪਾਰਟੀ ਨੇ 18 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਆਪਣੇ 11 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਸਭ ਤੋਂ ਵੱਧ ਧਿਆਨ ਇਸ ਗੱਲ ਨੇ ਖਿੱਚਿਆ ਹੈ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਜਾਰਜ ਕੁਰਿਅਨ ਨੂੰ ਇਸ ਵਿੱਚ ਜਗ੍ਹਾ ਨਹੀਂ ਮਿਲੀ ਹੈ।

ਕਿਸਾਨਾਂ ਨੂੰ ਸਾਰੀਆਂ ਫ਼ਸਲਾਂ 'ਤੇ MSP, ਉਦਯੋਗਾਂ ਦਾ ਵਿਸਥਾਰ ਅਤੇ ਨਸ਼ੇ 'ਤੇ ਵਾਰ, ਕਮਾਨ ਸੰਭਾਲਦੇ ਹੀ ਢਿੱਲੋਂ ਦਾ ਵੱਡਾ ਐਲਾਨPunjab Politics

ਕਿਸਾਨਾਂ ਨੂੰ ਸਾਰੀਆਂ ਫ਼ਸਲਾਂ 'ਤੇ MSP, ਉਦਯੋਗਾਂ ਦਾ ਵਿਸਥਾਰ ਅਤੇ ਨਸ਼ੇ 'ਤੇ ਵਾਰ, ਕਮਾਨ ਸੰਭਾਲਦੇ ਹੀ ਢਿੱਲੋਂ ਦਾ ਵੱਡਾ ਐਲਾਨ

ਨਸ਼ਿਆਂ ਦੇ ਮੁੱਦੇ 'ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ BJP Punjab President ਨੇ ਕਿਹਾ ਕਿ ਇਸ ਸਮੱਸਿਆ ਨੇ ਸੂਬੇ ਦੇ ਹਜ਼ਾਰਾਂ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਵਿਕਾਸ ਆਧਾਰਿਤ ਨੀਤੀਆਂ ਰਾਹੀਂ ਇਸ ਚੁਣੌਤੀ ਦਾ ਮੁਕਾਬਲਾ ਕੀਤਾ ਜਾਵੇਗਾ।

ਨਵ ਨਿਯੁਕਤ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਭਾਲਿਆ ਕਾਰਜਭਾਰ, ਸਾਬਕਾ ਪ੍ਰਧਾਨ ਸਣੇ ਪੂਰੀ ਲੀਡਰਸ਼ਿਪ ਮੌਜੂਦPunjab Politics

ਨਵ ਨਿਯੁਕਤ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਭਾਲਿਆ ਕਾਰਜਭਾਰ, ਸਾਬਕਾ ਪ੍ਰਧਾਨ ਸਣੇ ਪੂਰੀ ਲੀਡਰਸ਼ਿਪ ਮੌਜੂਦ

ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਟੀਚਾ ਇੱਕ ਅਜਿਹੀ ਸਰਕਾਰ ਬਣਾਉਣਾ ਹੈ ਜੋ ਪੰਜਾਬ, ਪੰਜਾਬੀਆਂ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲੋਕਾਂ ਦਾ ਪਾਰਟੀ ਵਿੱਚ ਵਿਸ਼ਵਾਸ ਵਧਾ ਰਹੀਆਂ ਹਨ।

ਪੰਜਾਬ 'ਚ ਚੋਣ ਕਮਿਸ਼ਨ ਦੀ ਵੱਡੀ ਮੁਹਿੰਮ: SIR ਅਧੀਨ 25 ਤਰੀਕ ਤੋਂ ਸ਼ੁਰੂ ਹੋਵੇਗੀ ਘਰੋ-ਘਰੀ ਗਣਨਾPunjab Politics

ਪੰਜਾਬ 'ਚ ਚੋਣ ਕਮਿਸ਼ਨ ਦੀ ਵੱਡੀ ਮੁਹਿੰਮ: SIR ਅਧੀਨ 25 ਤਰੀਕ ਤੋਂ ਸ਼ੁਰੂ ਹੋਵੇਗੀ ਘਰੋ-ਘਰੀ ਗਣਨਾ

ਮਿਤਰਾ ਵੱਲੋਂ ਐਸਆਈਆਰ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਆਸੀ ਪਾਰਟੀਆਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਘਰੋ-ਘਰੀ ਗਣਨਾ ਸ਼ੁਰੂ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ ਤੈਅ, ਦਿੱਲੀ ’ਚ ਇਕ ਹਫ਼ਤੇ ’ਚ ਦੋ ਵਾਰ ਹੋਈ ਪੰਜਾਬ ਕਾਂਗਰਸ ਬਾਰੇ ਬੈਠਕPunjab Politics

ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ ਤੈਅ, ਦਿੱਲੀ ’ਚ ਇਕ ਹਫ਼ਤੇ ’ਚ ਦੋ ਵਾਰ ਹੋਈ ਪੰਜਾਬ ਕਾਂਗਰਸ ਬਾਰੇ ਬੈਠਕ

ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ, ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੰਜਾਬ ’ਚ ਕਾਂਗਰਸ ਦੇ ਭਵਿੱਖ ਤੇ ਸਰਗਰਮੀਆਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੀਟਿੰਗ ’ਚ ਪੰਜਾਬ ਦੇ ਕਿਸੇ ਵੀ ਆਗੂ ਨੂੰ ਨਹੀਂ ਸੱਦਿਆ ਗਿਆ।

ਕਲਾਨੌਰ 'ਚ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਧਮਾਕਾPunjab

ਕਲਾਨੌਰ 'ਚ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਧਮਾਕਾ

ਕਲਾਨੌਰ - ਕਸਬੇ ਦੇ ਬੱਸ ਸਟੈਂਡ ਨੇੜੇ ਇਕ ਨਿੱਜੀ ਹਸਪਤਾਲ ਦੀ ਐਮਰਜੈਂਸੀ ਵਾਰਡ 'ਚ ਬਾਅਦ ਦੁਪਹਿਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਬਹੁਤ ਜਿਆਦਾ ਸੀ ਜੋ ਦੂਰ ਦੂਰ ਤੱਕ ਸੁਣਾਈ ਦਿੱਤੀ।

Big News : ਨਵਾਂਸ਼ਹਿਰ ’ਚ ਜਿਮ ਟਰੇਨਰ ਦਾ ਗੋਲ਼ੀਆਂ ਮਾਰ ਕੇ ਕਤਲ, ਪਰਿਵਾਰ ਨੇ ਪੁਲਿਸ ’ਤੇ ਲਾਪਰਵਾਹੀ ਦੇ ਦੋਸ਼ ਲਾਏCrime

Big News : ਨਵਾਂਸ਼ਹਿਰ ’ਚ ਜਿਮ ਟਰੇਨਰ ਦਾ ਗੋਲ਼ੀਆਂ ਮਾਰ ਕੇ ਕਤਲ, ਪਰਿਵਾਰ ਨੇ ਪੁਲਿਸ ’ਤੇ ਲਾਪਰਵਾਹੀ ਦੇ ਦੋਸ਼ ਲਾਏ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਸ਼ਾਨ ਸਿੰਘ ਸ਼ਾਮ ਸਮੇਂ ਕੋਆਪਰੇਟਿਵ ਬੈਂਕ ਨੇੜੇ ਗੋਲਗੱਪੇ ਖਾ ਕੇ ਮੋਟਰਸਾਈਕਲ ’ਤੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।

Punjab MC elections: ਅਕਾਲੀ ਦਲ ਦੇ ਜੇਤੂ ਉਮੀਦਵਾਰ 'ਤੇ ਹਾਰੇ ਉਮੀਦਵਾਰ ਦੀ ਪਤਨੀ 'ਤੇ ਗੱਡੀ ਚੜ੍ਹਾਉਣ ਦਾ ਦੋਸ਼; ਹਾਲਤ ਗੰਭੀਰPunjab Politics

Punjab MC elections: ਅਕਾਲੀ ਦਲ ਦੇ ਜੇਤੂ ਉਮੀਦਵਾਰ 'ਤੇ ਹਾਰੇ ਉਮੀਦਵਾਰ ਦੀ ਪਤਨੀ 'ਤੇ ਗੱਡੀ ਚੜ੍ਹਾਉਣ ਦਾ ਦੋਸ਼; ਹਾਲਤ ਗੰਭੀਰ

ਤਪਾ ਮੰਡੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ ਉਸ ਸਮੇਂ ਪੂਰੀ ਤਰ੍ਹਾਂ ਗਰਮਾ ਗਿਆ, ਜਦੋਂ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਰੋਡ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਚੋਣ ਹਾਰੇ ਆਜ਼ਾਦ ਉਮੀਦਵਾਰ ਨਾਜ਼ਮ ਹੁਸੈਨ...

RBI plastic Notes: ਦੇਸ਼ ’ਚ ਵਧ ਰਹੀ ਨਕਦੀ ਦੀ ਮੰਗ; RBI ਵੱਲੋਂ ‘ਪਲਾਸਟਿਕ ਨੋਟ’ ਚਲਾਉਣ ਦੀਆਂ ਤਿਆਰੀਆਂ ਤੇਜ਼Business

RBI plastic Notes: ਦੇਸ਼ ’ਚ ਵਧ ਰਹੀ ਨਕਦੀ ਦੀ ਮੰਗ; RBI ਵੱਲੋਂ ‘ਪਲਾਸਟਿਕ ਨੋਟ’ ਚਲਾਉਣ ਦੀਆਂ ਤਿਆਰੀਆਂ ਤੇਜ਼

ਰਵਾਇਤੀ ਕਾਗਜ਼ੀ ਕਰੰਸੀ ਦੇ ਮੁਕਾਬਲੇ ਲੰਮੀ ਉਮਰ ਅਤੇ ਘੱਟ ਖ਼ਰਚੇ ਵਾਲੇ ਹੋਣਗੇ ਪੌਲੀਮਰ ਨੋਟ