#development
All articles tagged with “development”
ਧਨਤੇਰਸ ਮੌਕੇ CM ਨਾਇਬ ਸੈਣੀ ਨੇ ਲਾਡਵਾ ਨੂੰ ਦਿੱਤੀ 13.23 ਕਰੋੜ ਦੀ ਸੌਗਾਤ, 63 ਪਿੰਡਾਂ ਦੇ ਵਿਕਾਸ ਲਈ 21-21 ਲੱਖ ਰੁਪਏ ਦੇਣ ਦਾ ਐਲਾਨ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਧਨਤੇਰਸ ਮੌਕੇ ਲਾਡਵਾ ਵਿਧਾਨ ਸਭਾ ਹਲਕੇ ਦੇ 63 ਪਿੰਡਾਂ ਲਈ 13.23 ਕਰੋੜ ਰੁਪਏ ਦੇ ਵਿਕਾਸ ਫੰਡ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸੂਬੇ ਭਰ ਵਿੱਚ ਪੰਚਾਇਤੀ ਰਾਜ ਸੰਸਥਾਵਾਂ, ਨਗਰ ਪਾਲਿਕਾਵਾਂ ਅਤੇ ਹੋਰ ਭਲਾਈ ਯੋਜਨਾਵਾਂ ਤਹਿਤ 4470.77 ਕਰੋੜ ਰੁਪਏ ਦੀ ਰਕਮ ਵੀ ਜਾਰੀ ਕੀਤੀ ਗਈ।
ਹਰਿਆਣਾ ਦਿਵਸ ਮੌਕੇ ਕੁਰੂਕਸ਼ੇਤਰ ਵਿੱਚ ਹੋਵੇਗਾ ਸੂਬਾ ਪੱਧਰੀ ਸਮਾਗਮ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ
ਹਰਿਆਣਾ ਦੇ 60ਵੇਂ ਸਥਾਪਨਾ ਦਿਵਸ ਮੌਕੇ 1 ਨਵੰਬਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਦੌਰਾਨ ਹਰਿਆਣਾ ਦੇ 60 ਸਾਲਾਂ ਦੇ ਵਿਕਾਸ ਸਫ਼ਰ, ਖੇਤੀਬਾੜੀ, ਖੇਡਾਂ, ਉਦਯੋਗ, ਸਿੱਖਿਆ ਅਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਵਿਸ਼ਾਲ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੇਗੀ।
ਹਰਿਆਣਾ ਵਿੱਚ 399.85 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਮਨਜ਼ੂਰ, 19.49 ਕਰੋੜ ਦੀ ਹੋਵੇਗੀ ਬਚਤ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਾਣੀ ਸਪਲਾਈ, ਸੀਵਰੇਜ, ਸੜਕਾਂ, ਸਿੱਖਿਆ, ਸਿਹਤ ਅਤੇ ਖੇਡਾਂ ਨਾਲ ਸਬੰਧਤ ਕਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਜਨ ਸਿਹਤ ਵਿਭਾਗ ਦੇ 13 ਕੰਮ 399.85 ਕਰੋੜ ਰੁਪਏ ਵਿੱਚ ਪੂਰੇ ਕੀਤੇ ਜਾਣਗੇ, ਜਿਸ ਨਾਲ 19.49 ਕਰੋੜ ਰੁਪਏ ਦੀ ਬਚਤ ਹੋਵੇਗੀ।
ਹਰਿਆਣਾ ਵਿੱਚ ਬਿਜਲੀ, ਸੜਕਾਂ ਤੇ ਜਲ ਸਪਲਾਈ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ, CM ਨਾਇਬ ਸੈਣੀ ਨੇ ਦਿੱਤੇ ਸਖ਼ਤ ਨਿਰਦੇਸ਼
ਰਾਖੀਗੜ੍ਹੀ ਮਹੋਤਸਵ ਦਾ CM ਨਾਇਬ ਸੈਣੀ ਨੇ ਕੀਤਾ ਉਦਘਾਟਨ, ਪਿੰਡ ਲਈ 51 ਲੱਖ ਰੁਪਏ ਦੇਣ ਦਾ ਐਲਾਨ
ਹਰਿਆਣਾ ਸਰਕਾਰ ਦੇ 2 ਸਾਲ ਪੂਰੇ: 76 ਚੋਣ ਵਾਅਦੇ ਪੂਰੇ, 4,000 ਕਰੋੜ ਦੇ ਨਿਵੇਸ਼ ਨਾਲ ਮਿਲਣਗੀਆਂ 11 ਹਜ਼ਾਰ ਤੋਂ ਵੱਧ ਨੌਕਰੀਆਂ
ਪੰਚਕੂਲਾ ਦੇ ਵਿਕਾਸ ’ਤੇ 829 ਕਰੋੜ ਰੁਪਏ ਖਰਚੇਗੀ ਹਰਿਆਣਾ ਸਰਕਾਰ, ਸੀਵਰੇਜ-ਡਰੇਨੇਜ ਤੋਂ ਲੈ ਕੇ ਆਧੁਨਿਕ ਸਹੂਲਤਾਂ ’ਤੇ ਫੋਕਸ
ਹਰਿਆਣਾ ਸਰਕਾਰ ਨੇ ਵਿੱਤੀ ਸਾਲ 2026-27 ਵਿੱਚ ਪੰਚਕੂਲਾ ਦੇ ਵਿਕਾਸ ਲਈ 829.23 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਹੈ। ਇਸ ਤਹਿਤ ਡਰੇਨੇਜ ਅਤੇ ਸੀਵਰੇਜ ਪ੍ਰਣਾਲੀ ਦੇ ਆਧੁਨਿਕੀਕਰਨ, ਹਰੇ ਖੇਤਰਾਂ, ਸੜਕਾਂ, ਸ਼ਹਿਰੀ ਸੇਵਾਵਾਂ, ਕਮਾਂਡ ਐਂਡ ਕੰਟਰੋਲ ਸੈਂਟਰ ਅਤੇ ਖੇਡ ਸਹੂਲਤਾਂ ’ਤੇ ਕੰਮ ਕੀਤਾ ਜਾਵੇਗਾ। ਸੈਕਟਰ-32 ਵਿੱਚ ਸ਼ੂਟਿੰਗ ਕੰਪਲੈਕਸ ਦਾ ਕੰਮ ਵੀ ਜਾਰੀ ਹੈ।
ਪੰਚਾਇਤ ਮੰਤਰੀ ਕ੍ਰਿਸ਼ਨ ਪੰਵਾਰ ਨੇ ਗਿਣਾਈਆਂ ਪੇਂਡੂ ਵਿਕਾਸ ਦੀਆਂ ਯੋਜਨਾਵਾਂ, ਪੰਚਾਇਤੀ ਜ਼ਮੀਨ ’ਤੇ ਰਹਿ ਰਹੇ ਲੋਕਾਂ ਨੂੰ ਮਿਲੇਗਾ ਮਾਲਕੀ ਹੱਕ
ਹਰਿਆਣਾ ਦੇ ਪੰਚਾਇਤ ਮੰਤਰੀ ਕ੍ਰਿਸ਼ਨ ਪੰਵਾਰ ਨੇ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਮਜ਼ਬੂਤ ਕਰਨ, ਸਫਾਈ ਪ੍ਰਬੰਧ ਸੁਧਾਰਨ, ਜਲ ਸੰਭਾਲ ਅਤੇ ਗਊਵੰਸ਼ ਦੀ ਸੁਰੱਖਿਆ ਲਈ ਕਈ ਪੱਧਰਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 2004 ਤੋਂ ਪਹਿਲਾਂ ਪੰਚਾਇਤੀ ਜ਼ਮੀਨ ’ਤੇ ਮਕਾਨ ਬਣਾਕੇ ਰਹਿ ਰਹੇ ਯੋਗ ਲੋਕਾਂ ਨੂੰ ਡੇਢ ਗੁਣਾ ਕਲੈਕਟਰ ਰੇਟ ’ਤੇ ਮਾਲਕੀ ਹੱਕ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ।

