Sunday, 5 July 2026Admin Login

#Kotkapura firing incident

All articles tagged with “Kotkapura firing incident

ਅੱਜ ਸਿੱਖਿਆ ਮੰਤਰੀ ਦੇ ਪਿੰਡ ਨੇੜੇ ਲੱਗੇਗੀ ‘ਬੇਰੁਜ਼ਗਾਰਾਂ ਦੀ ਸੱਥ’, ਸਰਕਾਰ ਦੇ ਨੌਕਰੀਆਂ ਸਬੰਧੀ ਦਾਅਵਿਆਂ ’ਤੇ ਚੁੱਕੇ ਜਾਣਗੇ ਸਵਾਲProtest

ਅੱਜ ਸਿੱਖਿਆ ਮੰਤਰੀ ਦੇ ਪਿੰਡ ਨੇੜੇ ਲੱਗੇਗੀ ‘ਬੇਰੁਜ਼ਗਾਰਾਂ ਦੀ ਸੱਥ’, ਸਰਕਾਰ ਦੇ ਨੌਕਰੀਆਂ ਸਬੰਧੀ ਦਾਅਵਿਆਂ ’ਤੇ ਚੁੱਕੇ ਜਾਣਗੇ ਸਵਾਲ

ਸਿੱਖਿਆ ਅਤੇ ਸਿਹਤ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਅੱਜ ਸਿੱਖਿਆ ਮੰਤਰੀ Harjot Singh Bains ਦੇ ਪਿੰਡ ਨੇੜੇ ‘ਬੇਰੁਜ਼ਗਾਰਾਂ ਦੀ ਸੱਥ’ ਲਗਾਉਣ ਦਾ ਐਲਾਨ ਕੀਤਾ ਹੈ।

1000 ਰੁਪਏ ਦੀ ਮਦਦ ਬਹੁਤ ਘੱਟ ਤੇ ਦੇਰ ਨਾਲ ਚੁੱਕਿਆ ਗਿਆ ਕਦਮ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ- ਔਰਤਾਂ ਨੂੰ ਵਾਅਦੇ ਮੁਤਾਬਕ ਮਿਲਣ ਪੂਰੇ 60,000Punjab Politics

1000 ਰੁਪਏ ਦੀ ਮਦਦ ਬਹੁਤ ਘੱਟ ਤੇ ਦੇਰ ਨਾਲ ਚੁੱਕਿਆ ਗਿਆ ਕਦਮ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ- ਔਰਤਾਂ ਨੂੰ ਵਾਅਦੇ ਮੁਤਾਬਕ ਮਿਲਣ ਪੂਰੇ 60,000

Raja Warring ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪ੍ਰਤੀ ਔਰਤ 54,000 ਰੁਪਏ ਦੀ ਇਸ ਧੋਖਾਧੜੀ ਦੇ ਖ਼ਿਲਾਫ਼ 'ਆਪ' ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ 'ਆਪ' ਸਰਕਾਰ ਸੱਚਮੁੱਚ ਆਪਣੇ ਵਾਅਦੇ ਨੂੰ ਲੈ ਕੇ ਗੰਭੀਰ ਹੈ, ਤਾਂ ਉਸ ਨੂੰ ਸੂਬੇ ਦੀ ਹਰੇਕ ਮਹਿਲਾ ਨੂੰ 54,000 ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨਾ ਚਾਹੀਦਾ ਹੈ।

ਨਵ ਨਿਯੁਕਤ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਭਾਲਿਆ ਕਾਰਜਭਾਰ, ਸਾਬਕਾ ਪ੍ਰਧਾਨ ਸਣੇ ਪੂਰੀ ਲੀਡਰਸ਼ਿਪ ਮੌਜੂਦPunjab Politics

ਨਵ ਨਿਯੁਕਤ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਭਾਲਿਆ ਕਾਰਜਭਾਰ, ਸਾਬਕਾ ਪ੍ਰਧਾਨ ਸਣੇ ਪੂਰੀ ਲੀਡਰਸ਼ਿਪ ਮੌਜੂਦ

ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਟੀਚਾ ਇੱਕ ਅਜਿਹੀ ਸਰਕਾਰ ਬਣਾਉਣਾ ਹੈ ਜੋ ਪੰਜਾਬ, ਪੰਜਾਬੀਆਂ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲੋਕਾਂ ਦਾ ਪਾਰਟੀ ਵਿੱਚ ਵਿਸ਼ਵਾਸ ਵਧਾ ਰਹੀਆਂ ਹਨ।

ਸ਼੍ਰੋਮਣੀ ਕਮੇਟੀ ਦਾ ਵੱਡਾ ਫੈਸਲਾ: 328 ਪਾਵਨ ਸਰੂਪ ਮਾਮਲੇ ਤੱਕ ਹੀ SIT ਨੂੰ ਮਿਲੇਗਾ ਸਹਿਯੋਗ, ਹੋਰ ਜਾਣਕਾਰੀ ਨਹੀਂ ਦੇਵਾਂਗੇ : ਧਾਮੀPunjab Politics

ਸ਼੍ਰੋਮਣੀ ਕਮੇਟੀ ਦਾ ਵੱਡਾ ਫੈਸਲਾ: 328 ਪਾਵਨ ਸਰੂਪ ਮਾਮਲੇ ਤੱਕ ਹੀ SIT ਨੂੰ ਮਿਲੇਗਾ ਸਹਿਯੋਗ, ਹੋਰ ਜਾਣਕਾਰੀ ਨਹੀਂ ਦੇਵਾਂਗੇ : ਧਾਮੀ

ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਐੱਸ.ਆਈ.ਟੀ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਪਰ ਇਸ ਮਾਮਲੇ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ।

Protest for Salary: ਤਨਖ਼ਾਹਾਂ ਨਾ ਮਿਲਣ ਕਾਰਨ ਬੀ.ਡੀ.ਪੀ.ਓ. ਦਫ਼ਤਰ ਦੀਆਂ ਬ੍ਰਾਂਚਾਂ ਨੂੰ ਜੜੇ ਜਿੰਦਰੇProtest

Protest for Salary: ਤਨਖ਼ਾਹਾਂ ਨਾ ਮਿਲਣ ਕਾਰਨ ਬੀ.ਡੀ.ਪੀ.ਓ. ਦਫ਼ਤਰ ਦੀਆਂ ਬ੍ਰਾਂਚਾਂ ਨੂੰ ਜੜੇ ਜਿੰਦਰੇ

Protest for Salary: ਬੀ.ਡੀ.ਪੀ.ਓ. (BDPO) ਦਫ਼ਤਰ ਬਰਨਾਲਾ ਦੇ ਸਮੂਹ ਦਫ਼ਤਰੀ ਅਤੇ ਫੀਲਡ ਸਟਾਫ਼ ਵੱਲੋਂ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਅਣਮਿੱਥੇ ਸਮੇਂ ਲਈ ਕਲਮ-ਛੋੜ ਹੜਤਾਲ ਲਗਾਤਾਰ ਜਾਰੀ ਹੈ। ਤਨਖ਼ਾਹਾਂ ਨਾ ਮਿਲਣ ਤੋਂ ਪਰੇਸ਼ਾਨ ਕਰਮਚਾਰੀਆਂ ਨੇ ਹੁਣ ਤਿੱਖਾ ਰੁਖ਼ ਅਖਤਿਆਰ ਕਰਦਿਆਂ ਦਫ਼ਤਰ...

RBI plastic Notes: ਦੇਸ਼ ’ਚ ਵਧ ਰਹੀ ਨਕਦੀ ਦੀ ਮੰਗ; RBI ਵੱਲੋਂ ‘ਪਲਾਸਟਿਕ ਨੋਟ’ ਚਲਾਉਣ ਦੀਆਂ ਤਿਆਰੀਆਂ ਤੇਜ਼Business

RBI plastic Notes: ਦੇਸ਼ ’ਚ ਵਧ ਰਹੀ ਨਕਦੀ ਦੀ ਮੰਗ; RBI ਵੱਲੋਂ ‘ਪਲਾਸਟਿਕ ਨੋਟ’ ਚਲਾਉਣ ਦੀਆਂ ਤਿਆਰੀਆਂ ਤੇਜ਼

ਰਵਾਇਤੀ ਕਾਗਜ਼ੀ ਕਰੰਸੀ ਦੇ ਮੁਕਾਬਲੇ ਲੰਮੀ ਉਮਰ ਅਤੇ ਘੱਟ ਖ਼ਰਚੇ ਵਾਲੇ ਹੋਣਗੇ ਪੌਲੀਮਰ ਨੋਟ

'ਕਾਕਰੋਚ ਜਨਤਾ ਪਾਰਟੀ' ਮਾਮਲੇ 'ਚ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ: CJI ਸੂਰਿਆਕਾਂਤ ਬੋਲੇ- 'ਇੰਨੇ ਭਾਵੁਕ ਨਾ ਹੋਵੋ'Politics

'ਕਾਕਰੋਚ ਜਨਤਾ ਪਾਰਟੀ' ਮਾਮਲੇ 'ਚ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ: CJI ਸੂਰਿਆਕਾਂਤ ਬੋਲੇ- 'ਇੰਨੇ ਭਾਵੁਕ ਨਾ ਹੋਵੋ'

ਸੁਪਰੀਮ ਕੋਰਟ ਨੇ ਕਾਕਰੋਚ ਜਨਤਾ ਪਾਰਟੀ ਖ਼ਿਲਾਫ਼ ਇੱਕ ਵਕੀਲ ਵੱਲੋਂ ਦਾਇਰ ਜਨਹਿਤ ਪਟੀਸ਼ਨ (PIL) 'ਤੇ ਸੁਣਵਾਈ ਕਰਦਿਆਂ ਅਹਿਮ ਟਿੱਪਣੀ ਕੀਤੀ ਹੈ। ਮੁੱਖ ਜੱਜ (CJI) ਸੂਰਿਆਕਾਂਤ ਨੇ ਸੋਮਵਾਰ ਨੂੰ ਪਟੀਸ਼ਨਕਰਤਾ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨੂੰ ਇੰਨੀ ਭਾਵੁਕਤਾ ਨਾਲ ਨਾ ਲਓ।