Sunday, 5 July 2026Admin Login

#Ambala

All articles tagged with “Ambala

ਮਨਰੇਗਾ ਮੁਲਾਜ਼ਮਾਂ ਦਾ ਤਿੱਖਾ ਰੋਸ: ਡੀਸੀ ਦਫ਼ਤਰ ਦੇ ਗੇਟ ਅੱਗੇ ਸਰਕਾਰੀ ਪੱਤਰ ਦੀਆਂ ਫੂਕੀਆਂ ਕਾਪੀਆਂ, ਸਰਕਾਰ ਖ਼ਿਲਾਫ਼ ਰੱਜ ਕੇ ਕੀਤੀ ਨਾਅਰੇਬਾਜ਼ੀProtest

ਮਨਰੇਗਾ ਮੁਲਾਜ਼ਮਾਂ ਦਾ ਤਿੱਖਾ ਰੋਸ: ਡੀਸੀ ਦਫ਼ਤਰ ਦੇ ਗੇਟ ਅੱਗੇ ਸਰਕਾਰੀ ਪੱਤਰ ਦੀਆਂ ਫੂਕੀਆਂ ਕਾਪੀਆਂ, ਸਰਕਾਰ ਖ਼ਿਲਾਫ਼ ਰੱਜ ਕੇ ਕੀਤੀ ਨਾਅਰੇਬਾਜ਼ੀ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ’ਚ ਨਰੇਗਾ ਤਹਿਤ ਆਰਜ਼ੀ ਆਸਾਮੀਆਂ ਤੇ ਠੇਕਾ ਆਧਾਰਿਤ ਨੌਕਰੀ ਕਰ ਰਹੇ ਮਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਵਿਭਾਗ ’ਚ ਮਰਜ਼ ਕਰਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸ਼ੰਘਰਸ਼ਾਂ ਦੀ ਲੜੀ ਤਹਿਤ ਸੂਬੇ ਭਰ ’ਚ ਬਲਾਕ ਪੱਧਰੀ ਧਰਨਾ 9ਵੇਂ ਦਿਨ ’ਚ ਸ਼ਾਮਲ ਹੋ ਗਿਆ। ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਫਤਰ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਗਨਰੇਗਾ, ਵਿਕਾਸ ਭਵਨ, ਸੈਕਟਰ 62, ਮੋਹਾਲੀ ਦੇ ਪੱਤਰ ਨੰਬਰ 3362-84 ਮਿਤੀ 09.06.2026 ਤਹਿਤ ਮਨਰੇਗਾ ਸਕੀਮ ਦਾ ਕੰਮ ਸੁਚਾਰੂ ਢੰਗ

ਪਟਿਆਲਾ 'ਚ ਬੇਰੁਜ਼ਗਾਰ ਲਾਈਨਮੈਨਾਂ ਦਾ ਪ੍ਰਦਰਸ਼ਨ ਹੋਇਆ ਗੰਭੀਰ; ਮਰਨ ਵਰਤ 'ਤੇ ਬੈਠਾ ਆਗੂ ਕੁਲਦੀਪ ਸਿੰਘ ਹੋਇਆ ਬੇਹੋਸ਼, ਹਸਪਤਾਲ ਦਾਖ਼ਲProtest

ਪਟਿਆਲਾ 'ਚ ਬੇਰੁਜ਼ਗਾਰ ਲਾਈਨਮੈਨਾਂ ਦਾ ਪ੍ਰਦਰਸ਼ਨ ਹੋਇਆ ਗੰਭੀਰ; ਮਰਨ ਵਰਤ 'ਤੇ ਬੈਠਾ ਆਗੂ ਕੁਲਦੀਪ ਸਿੰਘ ਹੋਇਆ ਬੇਹੋਸ਼, ਹਸਪਤਾਲ ਦਾਖ਼ਲ

ਦੱਸਣਯੋਗ ਹੈ ਕਿ ਪਾਵਰਕੌਮ ਵਿੱਚ ਰੁਜ਼ਗਾਰ ਦੀ ਮੰਗ ਕਰ ਰਹੇ ਕਰੀਬ 2,600 ਅਪ੍ਰੈਂਟਿਸਸ਼ਿਪ ਪਾਸ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਸਥਿਤ ਮੁੱਖ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਦੇ ਰਹੇ ਹਨ। ਇਸ ਸੰਘਰਸ਼ ਦੌਰਾਨ ਪ੍ਰਸ਼ਾਸਨ ਵੱਲੋਂ ਪਹਿਲਾਂ ਬੇਰੁਜ਼ਗਾਰਾਂ ’ਤੇ ਲਾਠੀਚਾਰਜ ਵੀ ਕੀਤਾ ਜਾ ਚੁੱਕਾ ਹੈ

ਟ੍ਰਾਈਡੈਂਟ ਫੈਕਟਰੀ ਨੂੰ 'ਕਲੋਜ਼ਰ ਨੋਟਿਸ' ਮਗਰੋਂ ਪੰਜਾਬ ਦੀ ਸਿਆਸਤ ਗਰਮਾਈ: DC-SSP ਨਾਲ ਡਾ. ਰਜਿੰਦਰ ਗੁਪਤਾ ਦੀ ਬੰਦ ਕਮਰਾ ਮੀਟਿੰਗ, ਭਾਜਪਾ ਆਰ-ਪਾਰ ਦੇ ਮੂਡ 'ਚPunjab Politics

ਟ੍ਰਾਈਡੈਂਟ ਫੈਕਟਰੀ ਨੂੰ 'ਕਲੋਜ਼ਰ ਨੋਟਿਸ' ਮਗਰੋਂ ਪੰਜਾਬ ਦੀ ਸਿਆਸਤ ਗਰਮਾਈ: DC-SSP ਨਾਲ ਡਾ. ਰਜਿੰਦਰ ਗੁਪਤਾ ਦੀ ਬੰਦ ਕਮਰਾ ਮੀਟਿੰਗ, ਭਾਜਪਾ ਆਰ-ਪਾਰ ਦੇ ਮੂਡ 'ਚ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਟ੍ਰਾਈਡੈਂਟ ਗਰੁੱਪ ਦੇ ਧੌਲਾ (ਬਰਨਾਲਾ) ਯੂਨਿਟ ਨੂੰ ਜਾਰੀ ਕੀਤੇ ਗਏ ਕਥਿਤ 'ਕਲੋਜ਼ਰ ਨੋਟਿਸ' ਨੇ ਸੂਬੇ ਦੇ ਸਿਆਸੀ ਗਲਿਆਰਿਆਂ ’ਚ ਅਜਿਹਾ ਭਾਂਬੜ ਮੱਚਿਆ ਹੈ, ਜਿਸ ਦਾ ਸੇਕ ਹੁਣ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਮਹਿਸੂਸ ਹੋਣ ਲੱਗਿਆ ਹੈ। ਇੱਕੋ ਝਟਕੇ ’ਚ ਉਦਯੋਗ ਨੂੰ ਜਿੰਦਾ ਲੱਗਣ ਦੀਆਂ ਖ਼ਬਰਾਂ ਨੇ ਨਾ ਸਿਰਫ਼ ਬਰਨਾਲਾ, ਸਗੋਂ ਪੂਰੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਇਹ ਮਾਮਲਾ ਮਹਿਜ਼ ਪ੍ਰਦੂਸ਼ਣ ਦਾ ਨਹੀਂ ਰਿਹਾ, ਸਗੋਂ ਆਰ-ਪਾਰ ਦੀ ਸਿਆਸੀ ਜੰਗ ’ਚ ਤਬਦੀਲ ਹੋਣ ਦੀਆਂ ਅਟਕਲਾਂ ਵੀ ਲੱਗ ਰਹੀਆਂ ਹਨ।

ਸੇਵਾ ਕੇਂਦਰ ਦੇ ਮੁਲਾਜ਼ਮਾਂ 'ਤੇ ਅੱਧੀ ਰਾਤ ਪੁਲਿਸ ਦਾ ਐਕਸ਼ਨ: ਤੜਕੇ ਚੁੱਪ-ਚੁਪੀਤੇ ਚੁੱਕਿਆ ਧਰਨਾ, ਪ੍ਰਦਰਸ਼ਨਕਾਰੀਆਂ ਨੂੰ ਡੱਕਿਆ ਥਾਣੇ 'ਚ, ਮੁਲਾਜ਼ਮਾਂ 'ਚ ਭਾਰੀ ਰੋਸ!Protest

ਸੇਵਾ ਕੇਂਦਰ ਦੇ ਮੁਲਾਜ਼ਮਾਂ 'ਤੇ ਅੱਧੀ ਰਾਤ ਪੁਲਿਸ ਦਾ ਐਕਸ਼ਨ: ਤੜਕੇ ਚੁੱਪ-ਚੁਪੀਤੇ ਚੁੱਕਿਆ ਧਰਨਾ, ਪ੍ਰਦਰਸ਼ਨਕਾਰੀਆਂ ਨੂੰ ਡੱਕਿਆ ਥਾਣੇ 'ਚ, ਮੁਲਾਜ਼ਮਾਂ 'ਚ ਭਾਰੀ ਰੋਸ!

ਪਿਛਲੇ ਲੰਮੇਂ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜ੍ਹਤਾਲ 'ਤੇ ਬੈਠ ਕੇ ਧਰਨਾ ਦੇ ਰਹੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੂੰ ਮੰਗਲਵਾਰ ਚੁੱਪ ਚੁਪੀਤੇ ਪੁਲਿਸ ਚੁੱਕ ਲਿਆ ਤੇ ਧਰਨਾ ਖਤਮ ਕਰਵਾ ਦਿੱਤਾ। ਰੋਹ 'ਚ ਆਏ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਪੰਜਾਬ ਸਰਕਾਰ ਦਾ ਵੱਡਾ ਕਦਮ: MP ਹਰਭਜਨ ਸਿੰਘ ਦੀ ਜ਼ੈੱਡ ਪਲੱਸ ਸੁਰੱਖਿਆ ਲਈ ਵਾਪਸ, ਸੂਬੇ ਦੀ ਸਿਆਸਤ 'ਚ ਹਲਚਲ ਤੇਜ਼Punjab Politics

ਪੰਜਾਬ ਸਰਕਾਰ ਦਾ ਵੱਡਾ ਕਦਮ: MP ਹਰਭਜਨ ਸਿੰਘ ਦੀ ਜ਼ੈੱਡ ਪਲੱਸ ਸੁਰੱਖਿਆ ਲਈ ਵਾਪਸ, ਸੂਬੇ ਦੀ ਸਿਆਸਤ 'ਚ ਹਲਚਲ ਤੇਜ਼

ਸੂਤਰਾਂ ਅਨੁਸਾਰ, ਸੁਰੱਖਿਆ ਵਾਪਸ ਲੈਣ ਦਾ ਫੈਸਲਾ ਹਾਲੀਆ ਸਿਆਸੀ ਘਟਨਾਕ੍ਰਮ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਤੋਂ ਪਹਿਲਾਂ 'ਆਪ' ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਸੁਰੱਖਿਆ ਵਿੱਚ ਵੀ ਬਦਲਾਅ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਕੇਂਦਰ ਵੱਲੋਂ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਮਿਲ ਗਈ ਸੀ। ਹੁਣ ਹਰਭਜਨ ਸਿੰਘ ਨੂੰ ਲੈ ਕੇ ਚੁੱਕੇ ਗਏ ਇਸ ਕਦਮ ਨੂੰ ਉਸੇ ਕੜੀ ਵਜੋਂ ਦੇਖਿਆ ਜਾ ਰਿਹਾ ਹੈ।

ਨਵਜੋਤ ਕੌਰ ਸਿੱਧੂ ਨੇ ਬਣਾਈ ਨਵੀਂ ਪਾਰਟੀ, ਐਲਾਨ ਵੇਲੇ ਪਤੀ ਗਾਇਬ!Punjab Politics

ਨਵਜੋਤ ਕੌਰ ਸਿੱਧੂ ਨੇ ਬਣਾਈ ਨਵੀਂ ਪਾਰਟੀ, ਐਲਾਨ ਵੇਲੇ ਪਤੀ ਗਾਇਬ!

ਨਵਜੋਤ ਕੌਰ ਸਿੱਧੂ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਇਸ ਸਮੇਂ ਨਵਜੋਤ ਸਿੱਧੂ ਨਾਲ ਨਹੀਂ ਦਿਖਾਈ ਦਿੱਤੇ।