Wednesday, 19 August 2026Admin Login

#Baghapurana MC Elections

All articles tagged with “Baghapurana MC Elections

ਚਾਰ ਸਾਲਾ ਬੱਚਾ 70 ਫੁੱਟ ਡੂੰਘੇ ਬੋਰਵੈੱਲ ਖੱਡੇ 'ਚ ਡਿੱਗਿਆ, ਰੈਸਕਿਊ ਆਪਰੇਸ਼ਨ ਜਾਰੀPunjab

ਚਾਰ ਸਾਲਾ ਬੱਚਾ 70 ਫੁੱਟ ਡੂੰਘੇ ਬੋਰਵੈੱਲ ਖੱਡੇ 'ਚ ਡਿੱਗਿਆ, ਰੈਸਕਿਊ ਆਪਰੇਸ਼ਨ ਜਾਰੀ

ਹਰਿਆਣਾ ਥਾਣੇ ਅਧੀਨ ਪੈਂਦੇ ਪਿੰਡ ਚੱਕ ਸਮਾਣਾ ਵਿੱਚ ਵੀਰਵਾਰ ਸ਼ਾਮ ਇਕ ਦਰਦਨਾਕ ਘਟਨਾ ਵਾਪਰੀ, ਜਿੱਥੇ ਚਾਰ ਸਾਲਾ ਬੱਚਾ ਖੇਡਦੇ ਸਮੇਂ ਨਵੇਂ ਖੋਦੇ ਗਏ ਬੋਰਵੈੱਲ ਦੇ ਖੱਡੇ ਵਿੱਚ ਡਿੱਗ ਗਿਆ। ਮਿਲੀ ਜਾਣਕਾਰੀ ਅਨੁਸਾਰ ਗੁਰਕਰਨ ਸਿੰਘ (4) ਪੁੱਤਰ ਰਵਿੰਦਰ ਸਿੰਘ ਵਾਸੀ ਪਿੰਡ ਚੱਕ ਸਮਾਣਾ ਆਪਣੇ ਘਰ ਨੇੜੇ ਖੇਡ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਨਵੇਂ ਖੋਦੇ ਗਏ ਬੋਰਵੈੱਲ ਦੇ ਖੱਡੇ ਵਿੱਚ ਡਿੱਗ ਗਿਆ ਅਤੇ ਕਰੀਬ 70 ਫੁੱਟ ਡੂੰਘਾਈ ਵਿੱਚ ਫਸ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ।

ਹੋਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? 3 ਰੁਪਏ ਦੇ ਵਾਧੇ ਤੋਂ ਨਾਖੁਸ਼ ਤੇਲ ਕੰਪਨੀਆਂ; ਕਿਹਾ- ਬਹੁਤ...Business

ਹੋਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? 3 ਰੁਪਏ ਦੇ ਵਾਧੇ ਤੋਂ ਨਾਖੁਸ਼ ਤੇਲ ਕੰਪਨੀਆਂ; ਕਿਹਾ- ਬਹੁਤ...

IOCL ਦੇ ਨਿਰਦੇਸ਼ਕ ਅਰਵਿੰਦ ਕੁਮਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ 'ਮਾਮੂਲੀ ਵਾਧਾ' ਦੱਸਦਿਆਂ ਕਿਹਾ ਹੈ ਕਿ ਪੈਟਰੋਲ ਪੰਪਾਂ 'ਤੇ ਬਾਲਣ ਦੀ ਨਿਰਵਿਘਨ ਸਪਲਾਈ ਬਣਾਈ ਰੱਖਣ ਲਈ ਰਿਫਾਇਨਰੀਆਂ 100% ਤੋਂ ਵੱਧ ਸਮਰੱਥਾ 'ਤੇ ਚੱਲ ਰਹੀਆਂ ਹਨ।

ਮਹਿੰਗਾਈ ਦਾ ਵੱਡਾ ਝਟਕਾ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ, ਨਵੀਆਂ ਦਰਾਂ ਅੱਜ ਤੋਂ ਲਾਗੂBusiness

ਮਹਿੰਗਾਈ ਦਾ ਵੱਡਾ ਝਟਕਾ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ, ਨਵੀਆਂ ਦਰਾਂ ਅੱਜ ਤੋਂ ਲਾਗੂ

ਪੈਟਰੋਲ ਦੀ ਕੀਮਤ ਵਿੱਚ 3.14 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਨਾਲ ਹੁਣ ਇਹ ਵਧ ਕੇ 97.77 ਰੁਪਏ ਹੋ ਗਈ ਹੈ। ਇਸੇ ਤਰ੍ਹਾਂ, ਡੀਜ਼ਲ 3.11 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਕੇ 90.67 ਰੁਪਏ 'ਤੇ ਪਹੁੰਚ ਗਿਆ ਹੈ। ਅੱਜ 2022 ਤੋਂ ਬਾਅਦ ਪਹਿਲੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ 'ਚ ਤਿੱਖੀ ਬਹਿਸ: '35 ਮਿੰਟਾਂ 'ਚ 17 ਪੰਨਿਆਂ ਦੇ ਗ੍ਰਿਫ਼ਤਾਰੀ ਆਧਾਰ ਤਿਆਰ ਕਰਨਾ ਅਸੰਭਵ'Punjab Politics

ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ 'ਚ ਤਿੱਖੀ ਬਹਿਸ: '35 ਮਿੰਟਾਂ 'ਚ 17 ਪੰਨਿਆਂ ਦੇ ਗ੍ਰਿਫ਼ਤਾਰੀ ਆਧਾਰ ਤਿਆਰ ਕਰਨਾ ਅਸੰਭਵ'

ਚਾਰਟ ਨਾਲ ਭਰਿਆ, 17 ਪੰਨਿਆਂ ਦਾ ਦਸਤਾਵੇਜ਼ ਤਿਆਰ ਕਰਨਾ ਅਮਲੀ ਤੌਰ 'ਤੇ ਅਸੰਭਵ ਸੀ, ਜਿਸ ਨਾਲ ਪਹਿਲਾਂ ਤੋਂ ਸੋਚੀ-ਸਮਝੀ ਗ੍ਰਿਫ਼ਤਾਰੀ ਦਾ ਸ਼ੱਕ ਪੈਦਾ ਹੋਇਆ। ਪਟੀਸ਼ਨਕਰਤਾ ਨੇ ਵਿਅੰਗ ਨਾਲ ਟਿੱਪਣੀ ਕੀਤੀ, "ਦੇਸ਼ ਦਾ ਸਭ ਤੋਂ ਵਧੀਆ ਸਟੈਨੋਗ੍ਰਾਫਰ ਵੀ ਉਸ ਸਮੇਂ ਅਜਿਹਾ ਨਹੀਂ ਕਰ ਸਕਦਾ ਸੀ।"

ਪੰਜਾਬ ਵਿਜੀਲੈਂਸ ਦਫ਼ਤਰ ਤੱਕ ਕਿਵੇਂ ਪਹੁੰਚੀ CBI ?, ਵਿਜੀਲੈਂਸ ਚੀਫ਼ ਸ਼ਰਦ ਸੱਤਿਆ ਨਾਲ ਮੁਲਜ਼ਮਾਂ ਦਾ ਕੀ ਹੈ ਕੁਨੈਕਸ਼ਨ ? ਪੜ੍ਹੋ ਪੂਰੀ ਖਬਰPunjab Politics

ਪੰਜਾਬ ਵਿਜੀਲੈਂਸ ਦਫ਼ਤਰ ਤੱਕ ਕਿਵੇਂ ਪਹੁੰਚੀ CBI ?, ਵਿਜੀਲੈਂਸ ਚੀਫ਼ ਸ਼ਰਦ ਸੱਤਿਆ ਨਾਲ ਮੁਲਜ਼ਮਾਂ ਦਾ ਕੀ ਹੈ ਕੁਨੈਕਸ਼ਨ ? ਪੜ੍ਹੋ ਪੂਰੀ ਖਬਰ

CBI Raid on Punjab Vigilance : ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਇਹ ਕਾਰਵਾਈ ਪੰਜਾਬ ਵਿਜੀਲੈਂਸ ਬਿਊਰੋ ਨਾਲ ਜੁੜੇ ਇੱਕ ਕਥਿਤ ਰਿਸ਼ਵਤ ਮਾਮਲੇ ਵਿੱਚ ਕੀਤੀ ਹੈ। ਸੀਬੀਆਈ ਨੂੰ ਇਸ ਸੌਦੇ ਬਾਰੇ ਲੰਮੇ ਸਮੇਂ ਤੋਂ ਜਾਣਕਾਰੀ ਮਿਲ ਰਹੀ ਸੀ, ਜਿਸ ਤੋਂ ਬਾਅਦ ਏਜੰਸੀ ਨੇ ਜਾਲ ਵਿਛਾ ਕੇ ਇਹ ਕਾਰਵਾਈ ਕੀਤੀ।

ਵਿੱਤੀ ਲੈਣ-ਦੇਣ ਮਾਮਲੇ 'ਚ ਵਧੀਆਂ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਲਾਂ, ਕੋਰਟ ਨੇ ED ਨੂੰ ਦਿੱਤਾ 7 ਦਿਨਾਂ ਦਾ ਰਿਮਾਂਡPunjab Politics

ਵਿੱਤੀ ਲੈਣ-ਦੇਣ ਮਾਮਲੇ 'ਚ ਵਧੀਆਂ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਲਾਂ, ਕੋਰਟ ਨੇ ED ਨੂੰ ਦਿੱਤਾ 7 ਦਿਨਾਂ ਦਾ ਰਿਮਾਂਡ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ। ਅਰੋੜਾ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਮਗਰੋਂ ED ਚੰਡੀਗੜ੍ਹ ਤੋਂ ਦਿੱਲੀ ਹੋਈ ਰਵਾਨਾ, ਜਾਇਦਾਦਾਂ ਜ਼ਬਤPunjab Politics

ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਮਗਰੋਂ ED ਚੰਡੀਗੜ੍ਹ ਤੋਂ ਦਿੱਲੀ ਹੋਈ ਰਵਾਨਾ, ਜਾਇਦਾਦਾਂ ਜ਼ਬਤ

ਕੇਂਦਰੀ ਜਾਂਚ ਏਜੰਸੀ ਈ. ਡੀ. ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਰੇਡ ਦੌਰਾਨ ਗ੍ਰਿਫ਼ਤਾਰ ਕਰ ਲਿਆ। ਸ਼ਨੀਵਾਰ ਸਵੇਰੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਉਨ੍ਹਾਂ ਦੀ ਸਰਕਾਰੀ ਕੋਠੀ 'ਤੇ ਈ. ਡੀ. ਦੀਆਂ 15 ਗੱਡੀਆਂ ਨੇ ਛਾਪੇਮਾਰੀ ਕੀਤੀ।

ED ਵੱਲੋਂ 157 ਕਰੋੜ ਦੀ FEMA ਜਾਂਚ ਵਿੱਚ ਹੈਂਪਟਨ ਸਕਾਈ ਰਿਐਲਟੀ ਅਤੇ Sanjeev Arora ਨਾਲ ਜੁੜੀਆਂ ਜਾਇਦਾਦਾਂ ਜ਼ਬਤ Punjab Politics

ED ਵੱਲੋਂ 157 ਕਰੋੜ ਦੀ FEMA ਜਾਂਚ ਵਿੱਚ ਹੈਂਪਟਨ ਸਕਾਈ ਰਿਐਲਟੀ ਅਤੇ Sanjeev Arora ਨਾਲ ਜੁੜੀਆਂ ਜਾਇਦਾਦਾਂ ਜ਼ਬਤ

ਐਨਫੋਰਸਮੈਂਟ ਡਾਇਰੈਕਟੋਰੇਟ ਨੇ 157.12 ਕਰੋੜ ਰੁਪਏ ਦੇ ਫਰਜ਼ੀ ਨਿਰਯਾਤ ਨਾਲ ਸਬੰਧਤ ਕਥਿਤ ਵਿਦੇਸ਼ੀ ਮੁਦਰਾ ਉਲੰਘਣਾ ਦੇ ਮਾਮਲੇ ਵਿੱਚ ਮੈਸਰਜ਼ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਅਤੇ ਪੰਜਾਬ ਦੇ ਉਦਯੋਗ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਜੁੜੀਆਂ ਇਕਾਈਆਂ ਦੇ ਬੈਂਕ ਖਾਤਿਆਂ, ਡੀਮੈਟ ਹੋਲਡਿੰਗਜ਼...

ਮੰਤਰੀ ਸੰਜੀਵ ਅਰੋੜਾ 'ਤੇ ਮੁੜ ED ਦੀ ਰੇਡ, ਚੰਡੀਗੜ੍ਹ ਸਥਿਤ ਘਰ 'ਤੇ ਮਾਰਿਆ ਛਾਪਾPunjab Politics

ਮੰਤਰੀ ਸੰਜੀਵ ਅਰੋੜਾ 'ਤੇ ਮੁੜ ED ਦੀ ਰੇਡ, ਚੰਡੀਗੜ੍ਹ ਸਥਿਤ ਘਰ 'ਤੇ ਮਾਰਿਆ ਛਾਪਾ

ਪੰਜਾਬ ਦੀ ਰਾਜਨੀਤੀ ਤੋਂ ਇਸ ਵੇਲੇ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸੰਜੀਵ ਅਰੋੜਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ ਹੈ।

ਹਾਈ ਕੋਰਟ ਵੱਲੋਂ Trident Group ਨੂੰ ਵੱਡੀ ਰਾਹਤ: PPCB ਨੂੰ ਸਖ਼ਤ ਕਾਰਵਾਈ ਤੋਂ ਪਹਿਲਾਂ 30 ਦਿਨਾਂ ਦਾ ਸਮਾਂ ਦੇਣ ਦਾ ਹੁਕਮPunjab Politics

ਹਾਈ ਕੋਰਟ ਵੱਲੋਂ Trident Group ਨੂੰ ਵੱਡੀ ਰਾਹਤ: PPCB ਨੂੰ ਸਖ਼ਤ ਕਾਰਵਾਈ ਤੋਂ ਪਹਿਲਾਂ 30 ਦਿਨਾਂ ਦਾ ਸਮਾਂ ਦੇਣ ਦਾ ਹੁਕਮ

ਪ੍ਰਦੂਸ਼ਨ ਬੋਰਡ ਹੰਗਾਮੀ ਸਥਿਤੀ ਸਾਬਤ ਕਰਨ ਵਿੱਚ ਨਾਕਾਮ; ਅਦਾਲਤ ਵੱਲੋਂ ਕੰਪਨੀ ਨੂੰ NGT ਜਾਣ ਦੀ ਖੁੱਲ੍ਹ

Patiala Shambhu Blast: ਸ਼ੰਭੂ-ਅੰਬਾਲਾ ਮਾਰਗ ’ਤੇ ਧਮਾਕਾ; ਮਨੁੱਖੀ ਧੜ ਮਿਲਣ ਨਾਲ ਸਨਸਨੀPunjab

Patiala Shambhu Blast: ਸ਼ੰਭੂ-ਅੰਬਾਲਾ ਮਾਰਗ ’ਤੇ ਧਮਾਕਾ; ਮਨੁੱਖੀ ਧੜ ਮਿਲਣ ਨਾਲ ਸਨਸਨੀ

ਅਣਪਛਾਤਿਆਂ ਖ਼ਿਲਾਫ਼ ਵਿਸਫ਼ੋਟਕ ਐਕਟ ਤਹਿਤ ਕੇਸ ਦਰਜ; ਆਵਾਜਾਈ ਬਹਾਲ

Punjab Power Cut: ਪੰਜਾਬ ਵਿੱਚ 1 ਮਈ ਤੋਂ ਬਾਅਦ ਨਹੀਂ ਲੱਗਣਗੇ ਬਿਜਲੀ ਦੇ ਕੱਟ: ਸੰਜੀਵ ਅਰੋੜਾPunjab

Punjab Power Cut: ਪੰਜਾਬ ਵਿੱਚ 1 ਮਈ ਤੋਂ ਬਾਅਦ ਨਹੀਂ ਲੱਗਣਗੇ ਬਿਜਲੀ ਦੇ ਕੱਟ: ਸੰਜੀਵ ਅਰੋੜਾ

ਸਨਅਤੀ ਖੇਤਰ ਨੂੰ ਰਾਤ ਸਮੇਂ ਖੁੱਲੇ ਬਾਜ਼ਾਰ ਵਿੱਚੋਂ ਬਿਜਲੀ ਖਰੀਦਣ ਦੀ ਦਿੱਤੀ ਛੋਟ