The Punjab Inside
Friday, 20 November 2026Admin Login

#Punjab News

All articles tagged with “Punjab News”

ਕੂੜਾ ਨਹੀਂ, ‘ਵੰਡਰ ਫੂਡ’ ਹਨ ਜਾਮੁਨ ਦੇ ਬੀਜ! ਸੰਬਲਪੁਰ ਯੂਨੀਵਰਸਿਟੀ ਦੀ ਰਿਸਰਚ ’ਚ ਸਾਹਮਣੇ ਆਏ ਸਿਹਤ ਲਾਭ

ਕੂੜਾ ਨਹੀਂ, ‘ਵੰਡਰ ਫੂਡ’ ਹਨ ਜਾਮੁਨ ਦੇ ਬੀਜ! ਸੰਬਲਪੁਰ ਯੂਨੀਵਰਸਿਟੀ ਦੀ ਰਿਸਰਚ ’ਚ ਸਾਹਮਣੇ ਆਏ ਸਿਹਤ ਲਾਭ

ਸੰਬਲਪੁਰ ਯੂਨੀਵਰਸਿਟੀ ਦੇ ਫੂਡ ਟੈਕਨਾਲੋਜੀ ਅਤੇ ਨਿਊਟ੍ਰੀਸ਼ਨ ਵਿਭਾਗ ਦੀ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਆਮ ਤੌਰ ’ਤੇ ਫਲ ਖਾਣ ਤੋਂ ਬਾਅਦ ਸੁੱਟ ਦਿੱਤੇ ਜਾਣ ਵਾਲੇ ਜਾਮੁਨ ਦੇ ਬੀਜ ਪੋਸ਼ਕ ਤੱਤਾਂ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹਨ। ਇਨ੍ਹਾਂ ਤੋਂ ਪੋਸ਼ਟਿਕ ਨੂਡਲਜ਼ ਅਤੇ ਪ੍ਰੋਟੀਨ ਪਾਊਡਰ ਵਰਗੇ ਵੈਲਿਊ-ਐਡਿਡ ਫੂਡ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ।

ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ, ਫਾਰਮ ਹਾਊਸ ’ਚ ਖੁਦ ਨੂੰ ਮਾਰੀ ਗੋਲੀ

ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ, ਫਾਰਮ ਹਾਊਸ ’ਚ ਖੁਦ ਨੂੰ ਮਾਰੀ ਗੋਲੀ

ਵੜਿੰਗ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਨੌਕਰੀ ਦੇ ਮਾਮਲੇ ’ਤੇ ਧੋਖਾ ਦੇਣ ਲਈ 'ਆਪ' ਸਰਕਾਰ ਦੀ ਕੀਤੀ ਨਿੰਦਾ

ਵੜਿੰਗ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਨੌਕਰੀ ਦੇ ਮਾਮਲੇ ’ਤੇ ਧੋਖਾ ਦੇਣ ਲਈ 'ਆਪ' ਸਰਕਾਰ ਦੀ ਕੀਤੀ ਨਿੰਦਾ

ਨੌਕਰੀ ਦੇ ਆਫ਼ਰ ਲੈਟਰ ਦੀ ਬਜਾਏ, ਡੀਸੀ ਦਾ ਸਿਫ਼ਾਰਸ਼ੀ ਪੱਤਰ ਦਿੱਤਾ ਗਿਆ ਸੰਗਰੂਰ ਵਿਖੇ ਪਰਿਵਾਰ ਨਾਲ ਕੀਤੀ ਮੁਲਾਕਾਤ- ਭਰੋਸਾ ਦਿੱਤਾ ਕਿ ਕਾਂਗਰਸ ਇਨਸਾਫ਼ ਲਈ ਲੜੇਗੀ

ਯਮੁਨਾਨਗਰ ’ਚ ਬੁਲਡੋਜ਼ਰ ਐਕਸ਼ਨ: ਨਸ਼ਾ ਤਸਕਰੀ ਦੇ ਮੁਲਜ਼ਮਾਂ ਨਾਲ ਜੁੜੇ ਪਰਿਵਾਰ ਦੇ ਮਕਾਨ ’ਤੇ ਚੱਲੀ JCB, ਔਰਤਾਂ ਨੇ ਹੱਥ ਜੋੜ ਕੇ ਮੰਗੀ ਰਹਿਮ

ਯਮੁਨਾਨਗਰ ’ਚ ਬੁਲਡੋਜ਼ਰ ਐਕਸ਼ਨ: ਨਸ਼ਾ ਤਸਕਰੀ ਦੇ ਮੁਲਜ਼ਮਾਂ ਨਾਲ ਜੁੜੇ ਪਰਿਵਾਰ ਦੇ ਮਕਾਨ ’ਤੇ ਚੱਲੀ JCB, ਔਰਤਾਂ ਨੇ ਹੱਥ ਜੋੜ ਕੇ ਮੰਗੀ ਰਹਿਮ

ਯਮੁਨਾਨਗਰ ਦੇ ਹਮੀਦਾ ਖੇਤਰ ਦੀ ਆਤਮਾਪੁਰੀ ਕਲੋਨੀ ਵਿੱਚ ਵੀਰਵਾਰ ਨੂੰ ਪ੍ਰਸ਼ਾਸਨ ਨੇ ਬੁਲਡੋਜ਼ਰ ਕਾਰਵਾਈ ਕਰਦਿਆਂ ਇੱਕ ਮਕਾਨ ਨੂੰ JCB ਨਾਲ ਢਾਹ ਦਿੱਤਾ। ਪ੍ਰਸ਼ਾਸਨ ਮੁਤਾਬਕ ਮਕਾਨ ਦੀ ਉਸਾਰੀ ਨਿਰਧਾਰਤ ਨਿਯਮਾਂ ਦੇ ਉਲਟ ਕੀਤੀ ਗਈ ਸੀ। ਕਾਰਵਾਈ ਦੌਰਾਨ ਮਕਾਨ ਵਿੱਚ ਰਹਿ ਰਹੀਆਂ ਔਰਤਾਂ ਨੇ ਵਿਰੋਧ ਕਰਦਿਆਂ ਹੱਥ ਜੋੜ ਕੇ ਘਰ ਨਾ ਢਾਹੁਣ ਦੀ ਅਪੀਲ ਕੀਤੀ, ਪਰ ਪ੍ਰਸ਼ਾਸਨ ਨੇ ਕਾਨੂੰਨੀ ਪ੍ਰਕਿਰਿਆ ਦਾ ਹਵਾਲਾ ਦਿੰਦਿਆਂ ਕਾਰਵਾਈ ਜਾਰੀ ਰੱਖੀ।

ਆਪ ਮੰਤਰੀ ਦੇ ਕੈਨੇਡਾ ਦੌਰੇ ਦਾ ਹਾਈਕੋਰਟ ਨੇ ਮੰਗਿਆ ਜਵਾਬ: ਕਿਹਾ ਇੱਕ ਹੀ ਸਮੇਂ ਦੇ ਵਿੱਚ ਦੋ ਜਗ੍ਹਾ ਤੇ ਕਿਵੇਂ ਪਹੁੰਚੇ

ਆਪ ਮੰਤਰੀ ਦੇ ਕੈਨੇਡਾ ਦੌਰੇ ਦਾ ਹਾਈਕੋਰਟ ਨੇ ਮੰਗਿਆ ਜਵਾਬ: ਕਿਹਾ ਇੱਕ ਹੀ ਸਮੇਂ ਦੇ ਵਿੱਚ ਦੋ ਜਗ੍ਹਾ ਤੇ ਕਿਵੇਂ ਪਹੁੰਚੇ

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਜਨਵਰੀ 2024 ਦੇ ਕੈਨੇਡਾ ਦੌਰੇ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ PIL ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਵਿਦੇਸ਼ ਯਾਤਰਾ, ਸਰਕਾਰੀ ਰਿਕਾਰਡ ਅਤੇ ਯਾਤਰਾ ਭੱਤਿਆਂ ਦੀ ਜਾਂਚ ਦੀ ਮੰਗ ਕੀਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।

CM ਸੈਣੀ ਦੀ ਯੁਵਾ ਮੋਰਚਾ ਨੂੰ ਅਪੀਲ: ਹਰ ਬੂਥ ਤੱਕ ਪਹੁੰਚੋ, ਰਾਜਨੀਤੀ ਤੋਂ ਦੂਰ ਨੌਜਵਾਨਾਂ ਨੂੰ ਸੰਗਠਨ ਨਾਲ ਜੋੜੋ

CM ਸੈਣੀ ਦੀ ਯੁਵਾ ਮੋਰਚਾ ਨੂੰ ਅਪੀਲ: ਹਰ ਬੂਥ ਤੱਕ ਪਹੁੰਚੋ, ਰਾਜਨੀਤੀ ਤੋਂ ਦੂਰ ਨੌਜਵਾਨਾਂ ਨੂੰ ਸੰਗਠਨ ਨਾਲ ਜੋੜੋ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਜਪਾ ਯੁਵਾ ਮੋਰਚਾ ਦੇ ਕਾਰਕੁਨਾਂ ਨੂੰ ਹਰ ਬੂਥ ਤੱਕ ਪਹੁੰਚ ਬਣਾਉਣ ਅਤੇ ਰਾਜਨੀਤੀ ਤੋਂ ਦੂਰ ਨੌਜਵਾਨਾਂ ਨੂੰ ਸੰਗਠਨ ਤੇ ਰਾਸ਼ਟਰ ਨਿਰਮਾਣ ਨਾਲ ਜੋੜਨ ਦੀ ਅਪੀਲ ਕੀਤੀ। ਪੰਚਕੂਲਾ ਵਿੱਚ ਅਕਸ਼ਿਤ ਦਹੀਆ ਦੇ ਸੂਬਾ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ CM ਨੇ ਨਸ਼ਾ ਮੁਕਤੀ, ਵਾਤਾਵਰਣ ਸੁਰੱਖਿਆ, ਖੇਡਾਂ, ਡਿਜੀਟਲ ਮਾਧਿਅਮਾਂ ’ਤੇ ਸਕਾਰਾਤਮਕ ਸੰਵਾਦ ਅਤੇ ਸਮਾਜ ਸੇਵਾ ਨੂੰ ਯੁਵਾ ਮੋਰਚਾ ਦੀਆਂ ਗਤੀਵਿਧੀਆਂ ਦਾ ਹਿੱਸਾ ਬਣਾਉਣ ’ਤੇ ਜ਼ੋਰ ਦਿੱਤਾ।

ਬਿਆਸ ਸਤਸੰਗ ਲਈ ਰੇਲਵੇ ਚਲਾਏਗਾ 2 ਸਪੈਸ਼ਲ ਟ੍ਰੇਨਾਂ, ਅੰਬਾਲਾ ਕੈਂਟ ਸਮੇਤ ਕਈ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ

ਬਿਆਸ ਸਤਸੰਗ ਲਈ ਰੇਲਵੇ ਚਲਾਏਗਾ 2 ਸਪੈਸ਼ਲ ਟ੍ਰੇਨਾਂ, ਅੰਬਾਲਾ ਕੈਂਟ ਸਮੇਤ ਕਈ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ

ਬਿਆਸ ਵਿੱਚ ਹੋਣ ਵਾਲੇ ਸਤਸੰਗ ਵਿੱਚ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਉੱਤਰੀ ਰੇਲਵੇ ਨੇ ਦੋ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟ੍ਰੇਨਾਂ ਹਜ਼ਰਤ ਨਿਜ਼ਾਮੁੱਦੀਨ-ਬਿਆਸ-ਹਜ਼ਰਤ ਨਿਜ਼ਾਮੁੱਦੀਨ ਅਤੇ ਸਹਾਰਨਪੁਰ-ਬਿਆਸ-ਸਹਾਰਨਪੁਰ ਵਿਚਕਾਰ ਚੱਲਣਗੀਆਂ। ਅੰਬਾਲਾ ਕੈਂਟ, ਯਮੁਨਾਨਗਰ-ਜਗਾਧਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਮੇਤ ਕਈ ਮਹੱਤਵਪੂਰਨ ਸਟੇਸ਼ਨਾਂ ’ਤੇ ਇਨ੍ਹਾਂ ਦਾ ਠਹਿਰਾਅ ਰਹੇਗਾ।

ਨੇਪਾਲ ਦੇ ਹੜ੍ਹ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਕੀਤੀ ਲੰਗਰ ਸੇਵਾ

ਨੇਪਾਲ ਦੇ ਹੜ੍ਹ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਕੀਤੀ ਲੰਗਰ ਸੇਵਾ

ਲੋੜਵੰਦਾਂ ਲਈ ਰਾਹਤ ਸਮੱਗਰੀ ਪਹੁੰਚਾਉਣ ਦਾ ਵੀ ਕੀਤਾ ਜਾਵੇਗਾ ਉਪਰਾਲਾ

ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ ’ਚ 405 ਕਰੋੜ ਨਾਲ ਵਧਣਗੇ 505 ਬੈੱਡ, MBBS ਸੀਟਾਂ 250 ਕਰਨ ਦੀ ਤਿਆਰੀ

ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ ’ਚ 405 ਕਰੋੜ ਨਾਲ ਵਧਣਗੇ 505 ਬੈੱਡ, MBBS ਸੀਟਾਂ 250 ਕਰਨ ਦੀ ਤਿਆਰੀ

ਕਰਨਾਲ ਦੇ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਫੇਜ਼-II ਵਿਸਥਾਰ ਲਈ 404.95 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਤਹਿਤ ਹਸਪਤਾਲ ਵਿੱਚ 505 ਨਵੇਂ ਬੈੱਡ ਜੋੜ ਕੇ ਸਮਰੱਥਾ ਲਗਭਗ 600 ਤੋਂ ਵਧਾ ਕੇ 1100 ਬੈੱਡ ਕੀਤੀ ਜਾਵੇਗੀ। ਇਸ ਦੇ ਨਾਲ MBBS ਦੀਆਂ ਸੀਟਾਂ 120 ਤੋਂ ਵਧਾ ਕੇ 250 ਕਰਨ ਦਾ ਵੀ ਪ੍ਰਸਤਾਵ ਹੈ। ਟਰਾਮਾ ਸੈਂਟਰ, ਬਰਨ ਯੂਨਿਟ, ICU, ICCU, ਨੇਫਰੋਲੋਜੀ ਅਤੇ ਨਿਊਰੋ ਸਰਜਰੀ ਸਮੇਤ ਕਈ ਨਵੀਆਂ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ।

ਭਾਜਪਾ ਦੇ ਨਵੇਂ ਇੰਚਾਰਜ ਦਾ ਐਲਾਨ, 117 ਸੀਟਾਂ ’ਤੇ ਇਕੱਲੇ ਲੜੇਗੀ ਪਾਰਟੀ !

ਭਾਜਪਾ ਦੇ ਨਵੇਂ ਇੰਚਾਰਜ ਦਾ ਐਲਾਨ, 117 ਸੀਟਾਂ ’ਤੇ ਇਕੱਲੇ ਲੜੇਗੀ ਪਾਰਟੀ !

ਭਾਜਪਾ ਦੇ ਨਵੇਂ ਪੰਜਾਬ ਇੰਚਾਰਜ ਸਤੀਸ਼ ਪੂਨੀਆ ਨੇ ਕਿਹਾ ਹੈ ਕਿ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ’ਤੇ ਇਕੱਲੇ ਚੋਣ ਲੜੇਗੀ। ਉਨ੍ਹਾਂ ਨੇ ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਨੂੰ ਵੀ ਨਕਾਰ ਦਿੱਤਾ।

ਪੰਜਾਬ ਸਰਕਾਰ ਨੇ DA ਬਕਾਏ ’ਤੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

ਪੰਜਾਬ ਸਰਕਾਰ ਨੇ DA ਬਕਾਏ ’ਤੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ DA ਤੇ ਹੋਰ ਬਕਾਏ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਬਕਾਇਆ ਰਾਸ਼ੀ ਕਰੀਬ ₹14,191 ਕਰੋੜ ਦੱਸੀ ਜਾ ਰਹੀ ਹੈ।

Punjab Assembly Elections: ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਚੋਣਾਂ ਲਈ ਪਹਿਲੇ ਉਮੀਦਵਾਰ ਦਾ ਐਲਾਨ

Punjab Assembly Elections: ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਚੋਣਾਂ ਲਈ ਪਹਿਲੇ ਉਮੀਦਵਾਰ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਘਨੌਰ ਹਲਕੇ ਤੋਂ ਸਰਬਜੀਤ ਸਿੰਘ ਝਿੰਝਰ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ।