Tuesday, 19 May 2026Admin Login

#Health

All articles tagged with “Health

ਹੁਸ਼ਿਆਰਪੁਰ ‘ਚ ਬੋਰਵੈੱਲ ‘ਚ ਡਿੱਗਿਆ ਚਾਰ ਸਾਲਾ ਬੱਚਾ ਕਰੀਬ ਨੌਂ ਘੰਟਿਆਂ ਦੀ ਜੱਦੋ-ਜਹਿਦ ਬਾਅਦ ਸੁਰੱਖਿਅਤ ਬਚਾਇਆPunjab

ਹੁਸ਼ਿਆਰਪੁਰ ‘ਚ ਬੋਰਵੈੱਲ ‘ਚ ਡਿੱਗਿਆ ਚਾਰ ਸਾਲਾ ਬੱਚਾ ਕਰੀਬ ਨੌਂ ਘੰਟਿਆਂ ਦੀ ਜੱਦੋ-ਜਹਿਦ ਬਾਅਦ ਸੁਰੱਖਿਅਤ ਬਚਾਇਆ

ਬੱਚੇ ਦੀ ਪਛਾਣ ਗੁਰਕਰਨ ਸਿੰਘ ਵਜੋਂ ਹੋਈ ਹੈ, ਜੋ ਆਪਣੇ ਘਰ ਦੇ ਨੇੜੇ ਖੇਡਦਿਆਂ ਬੋਰਵੈੱਲ ਵਿੱਚ ਡਿੱਗ ਗਿਆ ਸੀ ਅਤੇ ਕਰੀਬ 25 ਤੋਂ 30 ਫੁੱਟ ਦੀ ਗਹਿਰਾਈ ‘ਤੇ ਫਸ ਗਿਆ ਸੀ। ਬਚਾਅ ਟੀਮਾਂ ਨੇ ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਐਨ.ਡੀ.ਆਰ.ਐਫ. ਦੇ ਇਕ ਜਵਾਨ ਨੇ ਉਸ ਨੂੰ ਆਪਣੀਆਂ ਬਾਂਹਾਂ ਵਿੱਚ ਚੁੱਕ ਕੇ ਬਾਹਰ ਲਿਆਇਆ। ਬੱਚੇ ਦਾ ਸਰੀਰ ਮਿੱਟੀ ਨਾਲ ਲੱਥਪੱਥ ਸੀ, ਪਰ ਉਹ ਹੋਸ਼ ਵਿੱਚ ਅਤੇ ਸਥਿਰ ਦਿਖਾਈ ਦੇ ਰਿਹਾ ਸੀ।

ਚਾਰ ਸਾਲਾ ਬੱਚਾ 70 ਫੁੱਟ ਡੂੰਘੇ ਬੋਰਵੈੱਲ ਖੱਡੇ 'ਚ ਡਿੱਗਿਆ, ਰੈਸਕਿਊ ਆਪਰੇਸ਼ਨ ਜਾਰੀPunjab

ਚਾਰ ਸਾਲਾ ਬੱਚਾ 70 ਫੁੱਟ ਡੂੰਘੇ ਬੋਰਵੈੱਲ ਖੱਡੇ 'ਚ ਡਿੱਗਿਆ, ਰੈਸਕਿਊ ਆਪਰੇਸ਼ਨ ਜਾਰੀ

ਹਰਿਆਣਾ ਥਾਣੇ ਅਧੀਨ ਪੈਂਦੇ ਪਿੰਡ ਚੱਕ ਸਮਾਣਾ ਵਿੱਚ ਵੀਰਵਾਰ ਸ਼ਾਮ ਇਕ ਦਰਦਨਾਕ ਘਟਨਾ ਵਾਪਰੀ, ਜਿੱਥੇ ਚਾਰ ਸਾਲਾ ਬੱਚਾ ਖੇਡਦੇ ਸਮੇਂ ਨਵੇਂ ਖੋਦੇ ਗਏ ਬੋਰਵੈੱਲ ਦੇ ਖੱਡੇ ਵਿੱਚ ਡਿੱਗ ਗਿਆ। ਮਿਲੀ ਜਾਣਕਾਰੀ ਅਨੁਸਾਰ ਗੁਰਕਰਨ ਸਿੰਘ (4) ਪੁੱਤਰ ਰਵਿੰਦਰ ਸਿੰਘ ਵਾਸੀ ਪਿੰਡ ਚੱਕ ਸਮਾਣਾ ਆਪਣੇ ਘਰ ਨੇੜੇ ਖੇਡ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਨਵੇਂ ਖੋਦੇ ਗਏ ਬੋਰਵੈੱਲ ਦੇ ਖੱਡੇ ਵਿੱਚ ਡਿੱਗ ਗਿਆ ਅਤੇ ਕਰੀਬ 70 ਫੁੱਟ ਡੂੰਘਾਈ ਵਿੱਚ ਫਸ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ।

ਅਕਾਲੀ ਦਲ 'ਚ ਸੋਗ ਦੀ ਲਹਿਰ, ਸੁਖਬੀਰ ਬਾਦਲ ਨੇ ਸਾਂਝੀ ਕੀਤੀ ਦੁਖਦਾਈ ਖ਼ਬਰPunjab

ਅਕਾਲੀ ਦਲ 'ਚ ਸੋਗ ਦੀ ਲਹਿਰ, ਸੁਖਬੀਰ ਬਾਦਲ ਨੇ ਸਾਂਝੀ ਕੀਤੀ ਦੁਖਦਾਈ ਖ਼ਬਰ

ਇੱਕ ਸੋਸ਼ਲ ਮੀਡੀਆ ਪੋਸਟ ਨਾਲ ਸਾਹਮਣੇ ਆਈ ਦੁਖਦਾਈ ਖ਼ਬਰ ਨੇ ਸਭ ਨੂੰ ਝੰਝੋੜ ਦਿੱਤਾ। ਕੌਣ ਸੀ ਉਹ ਸ਼ਖ਼ਸੀਅਤ, ਜਿਸ ਦੇ ਵਿਛੋੜੇ ਨੇ ਸਿਆਸੀ ਵਰਗ ਨੂੰ ਵੀ ਭਾਵੁਕ ਕਰ ਦਿੱਤਾ?

ਜਲੰਧਰ ਵਿਖੇ ਗੋਦਾਮ 'ਚ ਲੱਗੀ ਅੱਗ ਕਾਰਨ ਮਚੀ ਤਬਾਹੀ! ਕਰੀਬ 80 ਝੁੱਗੀਆਂ ਤੇ 2 ਫੈਕਟਰੀਆਂ ਸੜ ਕੇ ਸੁਆਹPunjab

ਜਲੰਧਰ ਵਿਖੇ ਗੋਦਾਮ 'ਚ ਲੱਗੀ ਅੱਗ ਕਾਰਨ ਮਚੀ ਤਬਾਹੀ! ਕਰੀਬ 80 ਝੁੱਗੀਆਂ ਤੇ 2 ਫੈਕਟਰੀਆਂ ਸੜ ਕੇ ਸੁਆਹ

ਜਲੰਧਰ ਸ਼ਹਿਰ ਦੇ ਕਾਲਾ ਸੰਘਿਆਂ ਰੋਡ ’ਤੇ ਸਥਿਤ ਇਕ ਕਬਾੜ ਦੇ ਗੋਦਾਮ ਵਿਚ ਸ਼ਨੀਵਾਰ ਸਵੇਰ ਤੋਂ ਲੱਗੀ ਅੱਗ ਦੇ ਭਾਂਬੜ ਅਜੇ ਵੀ ਮਚ ਰਹੇ ਹਨ। ਤੇਜ਼ ਹਵਾਵਾਂ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ।

ਵੱਡੀ ਵਾਰਦਾਤ: ਗੋਲੀਆਂ ਮਾਰਕੇ ਨੌਜਵਾਨ ਦਾ ਕਤਲ!Crime

ਵੱਡੀ ਵਾਰਦਾਤ: ਗੋਲੀਆਂ ਮਾਰਕੇ ਨੌਜਵਾਨ ਦਾ ਕਤਲ!

ਨੌਜਵਾਨ ਨਾਲ ਹੋਇਆ ਖੌਫਨਾਕ ਵਾਕਿਆ। ਗੋਲੀਆਂ ਦੀ ਗੂੰਜ ਨਾਲ ਇਕ ਪਰਿਵਾਰ ਉੱਜੜ ਗਿਆ। ਕੀ ਮਿਲੇਗਾ ਇਨਸਾਫ਼? ਪੜ੍ਹੋ ਪੂਰੀ ਖ਼ਬਰ…

Punjab School Summer Vacation- ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੱਡੀ ਅਪਡੇਟ!Education

Punjab School Summer Vacation- ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੱਡੀ ਅਪਡੇਟ!

Punjab school summer vacation 2026- ਇਸ ਵਾਰ ਭਾਰਤ ਵਿਚ ਕਹਿਰ ਦੀ ਗਰਮੀ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰੇ ਉਤਰੀ ਭਾਰਤ ਵਿਚ ਮੌਸਮ ਇਕਦਮ ਬਦਲ ਗਿਆ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਬਾਰੇ ਵੱਡੀ ਭਵਿੱਖਬਾਣੀ ਕੀਤੀ ਹੈ। ਅਜਿਹੇ ਵਿਚ ਸਕੂਲਾਂ ਵਿਚ ਛੁੱਟੀਆਂ ਬਾਰੇ ਵੱਡੀ ਅਪਡੇਟ ਆ ਰਹੀ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ’ਤੇ ਮੁੜ ਲੱਗੇ ਗੰਭੀਰ ਦੋਸ਼Punjab Politics

ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ’ਤੇ ਮੁੜ ਲੱਗੇ ਗੰਭੀਰ ਦੋਸ਼

ਹਲਕਾ ਸਾਹਨੇਵਾਲ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਜੋ ਪਹਿਲਾਂ ਹੀ ਟਰਾਲੀ ਦੀ ਅਦਾਇਗੀ ਸਬੰਧੀ ਲੱਗੇ ਦੋਸ਼ਾਂ ਕਾਰਨ ਸੁਰਖ਼ੀਆਂ ਵਿਚ ਹਨ, ਜਦੋਂ ਕਿ ਅੱਜ ਉਨ੍ਹਾਂ ਦੇ ਹਲਕੇ ਦੇ ਸਿਆਸੀ ਆਗੂ ਨੇ ਮੰਤਰੀ ਉੱਪਰ ਕਈ ਗੰਭੀਰ ਦੋਸ਼ ਲਗਾ ਦਿੱਤੇ...

ਪੰਜਾਬ 'ਚ ਵੱਡੀ ਵਾਰਦਾਤ, ਕਾਰ 'ਚ ਬੈਠੇ ਨੌਜਵਾਨ ਦੇ ਤਾੜ-ਤਾੜ ਮਾਰੀਆਂ ਗੋਲੀਆਂ, 4 ਬੱਚੇ ਹੋਏ ਅਨਾਥCrime

ਪੰਜਾਬ 'ਚ ਵੱਡੀ ਵਾਰਦਾਤ, ਕਾਰ 'ਚ ਬੈਠੇ ਨੌਜਵਾਨ ਦੇ ਤਾੜ-ਤਾੜ ਮਾਰੀਆਂ ਗੋਲੀਆਂ, 4 ਬੱਚੇ ਹੋਏ ਅਨਾਥ

ਨੌਜਵਾਨ ‘ਤੇ ਅਚਾਨਕ ਚੱਲੀਆਂ ਗੋਲੀਆਂ… ਕੁਝ ਹੀ ਪਲਾਂ ਵਿੱਚ ਸਭ ਕੁਝ ਖਤਮ। ਕੀ ਸੀ ਇਸ ਕਤਲ ਦੇ ਪਿੱਛੇ ਦੀ ਵਜ੍ਹਾ? ਪੜ੍ਹੋ ਪੂਰੀ ਖ਼ਬਰ।

ਬੇਅਦਬੀ ਵਿਰੋਧੀ ਕਾਨੂੰਨ ’ਚ ਸੋਧ ਬਿੱਲ ਨੂੰ ਮਨਜ਼ੂਰੀPunjab Politics

ਬੇਅਦਬੀ ਵਿਰੋਧੀ ਕਾਨੂੰਨ ’ਚ ਸੋਧ ਬਿੱਲ ਨੂੰ ਮਨਜ਼ੂਰੀ

ਪੰਜਾਬ ਅਸੈਂਬਲੀ ਦੇ ਵਿਸ਼ੇਸ਼ ਇਜਲਾਸ ’ਚ ਭਲਕੇ ਪੇਸ਼ ਕੀਤਾ ਜਾਵੇਗਾ ਬਿੱਲ

ਵਰਿੰਦਾਵਨ ਕਿਸ਼ਤੀ ਹਾਦਸਾ: ਮੋਗਾ ਦੀ ਸਪਨਾ ਹੰਸ ਦੀ ਦਰਦਨਾਕ ਮੌਤ, ਗਈ ਸੀ ਦਰਸ਼ਨਾਂ ਲਈ ਪਰ ਕਫ਼ਨ 'ਚ ਮੁੜੀPunjab Politics

ਵਰਿੰਦਾਵਨ ਕਿਸ਼ਤੀ ਹਾਦਸਾ: ਮੋਗਾ ਦੀ ਸਪਨਾ ਹੰਸ ਦੀ ਦਰਦਨਾਕ ਮੌਤ, ਗਈ ਸੀ ਦਰਸ਼ਨਾਂ ਲਈ ਪਰ ਕਫ਼ਨ 'ਚ ਮੁੜੀ

ਮਥੁਰਾ-ਵਰਿੰਦਾਵਨ ਦੇ ਪਵਿੱਤਰ ਦਰਸ਼ਨਾਂ ਲਈ ਗਏ ਮੋਗਾ ਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਗ਼ਮ ਵਿੱਚ ਬਦਲ ਗਈਆਂ, ਜਦੋਂ ਬੀਤੇ ਕੱਲ੍ਹ ਵਾਪਰੇ ਇੱਕ ਭਿਆਨਕ ਕਿਸ਼ਤੀ ਹਾਦਸੇ ਵਿੱਚ ਮੋਗਾ ਦੀ ਰਹਿਣ ਵਾਲੀ ਸਪਨਾ ਹੰਸ ਦੀ ਮੌਤ ਹੋ ਗਈ। ਇਸ ਖ਼ਬਰ ਦੇ ਮੋਗਾ ਪਹੁੰਚਦਿਆਂ ਹੀ ਗੁਰੂ ਰਾਮਦਾਸ ਨਗਰ ਸਮੇਤ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Vrindavan boat capsize: ਬਚਾਅ ਕਾਰਜ ਜਾਰੀ, ਪ੍ਰਧਾਨ ਮੰਤਰੀ ਵੱਲੋਂ ਸਹਾਇਤਾ ਰਾਸ਼ੀ ਦਾ ਐਲਾਨPunjab Politics

Vrindavan boat capsize: ਬਚਾਅ ਕਾਰਜ ਜਾਰੀ, ਪ੍ਰਧਾਨ ਮੰਤਰੀ ਵੱਲੋਂ ਸਹਾਇਤਾ ਰਾਸ਼ੀ ਦਾ ਐਲਾਨ

ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਵਿੱਚੋਂ ਦਿੱਤੇ ਜਾਣਗੇ

ਨਸ਼ਿਆਂ ਕਾਰਨ 5 ਪੁੱਤ ਗੁਆਉਣ ਵਾਲੀ ਮਹਿਲਾ ਨੇ ਪੋਤੇ ਲਈ ਨੌਕਰੀ ਮੰਗੀPunjab Politics

ਨਸ਼ਿਆਂ ਕਾਰਨ 5 ਪੁੱਤ ਗੁਆਉਣ ਵਾਲੀ ਮਹਿਲਾ ਨੇ ਪੋਤੇ ਲਈ ਨੌਕਰੀ ਮੰਗੀ

ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਦੀ ਮਨਜੀਤ ਕੌਰ ਨੇ ਨਸ਼ਿਆਂ ਕਾਰਨ ਅਖ਼ੀਰ ਆਪਣੇ ਪੰਜਵੇਂ ਪੁੱਤਰ ਸੋਨੂੰ ਨੂੰ ਵੀ ਗਵਾ ਦਿੱਤਾ, ਜਿਸ ਦੀ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨਸ਼ੇ ਨਾਲ ਜੁੜੀ ਸਮੱਸਿਆ ਕਾਰਨ ਮੌਤ ਹੋ ਗਈ ਸੀ। ਪਿਛਲੇ...