Punjab Politics
Assembly updates, governance, and public policy across Punjab.
Punjab Politicsਲਾਲਜੀਤ ਭੁੱਲਰ ਦੀਆਂ ਵੱਧੀਆਂ ਮੁਸ਼ਕਲਾਂ, ਮਾਮਲੇ 'ਚ ਹੋਰ ਧਾਰਾ ਕੀਤੀ ਗਈ ਦਰਜ
ਅੰਮ੍ਰਿਤਸਰ- ਲਾਲਜੀਤ ਭੁੱਲਰ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਡੀ. ਐੱਮ ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ 'ਚ ਭੁੱਲਰ ਦੇ ਖਿਲਾਫ਼ ਇੱਕ ਹੋਰ ਧਾਰਾ ਦਰਜ ਕੀਤੀ ਗਈ।
Punjab Politicsਨਸ਼ਿਆਂ ਕਾਰਨ 5 ਪੁੱਤ ਗੁਆਉਣ ਵਾਲੀ ਮਹਿਲਾ ਨੇ ਪੋਤੇ ਲਈ ਨੌਕਰੀ ਮੰਗੀ
ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਦੀ ਮਨਜੀਤ ਕੌਰ ਨੇ ਨਸ਼ਿਆਂ ਕਾਰਨ ਅਖ਼ੀਰ ਆਪਣੇ ਪੰਜਵੇਂ ਪੁੱਤਰ ਸੋਨੂੰ ਨੂੰ ਵੀ ਗਵਾ ਦਿੱਤਾ, ਜਿਸ ਦੀ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨਸ਼ੇ ਨਾਲ ਜੁੜੀ ਸਮੱਸਿਆ ਕਾਰਨ ਮੌਤ ਹੋ ਗਈ ਸੀ। ਪਿਛਲੇ...
Punjab Politicsਨੌਜਵਾਨਾਂ ਨੂੰ ਸਬੂਤ ਤੋਂ ਬਿਨਾਂ ਗ੍ਰਿਫ਼ਤਾਰ ਕਰਨ ’ਤੇ ਪੰਜਾਬ ਪੁਲੀਸ ਨੇ ਲਗਾਈ ਰੋਕ
17-ਨੁਕਾਤੀ ਸਰਕੁਲਰ ਜਾਰੀ: ਮੀਡੀਆ ਵਿੱਚ ਨਾਮ ਨਸ਼ਰ ਕਰਨ, ਪੜ੍ਹਾਈ, ਡਿਜੀਟਲ ਉਪਕਰਨਾਂ ਅਤੇ ਪਹਿਲੀ ਵਾਰ ਸ਼ੱਕ ਦੇ ਘੇਰੇ ਵਿੱਚ ਆਏ ਨੌਜਵਾਨਾਂ ਦੇ ਕਰੀਅਰ ਨੂੰ ਬਚਾਉਣ ਦੇ ਦਿੱਤੇ ਨਿਰਦੇਸ਼
Punjab Politicsਆਜ਼ਾਦ ਕਿਸਾਨ ਮੋਰਚਾ ਪੰਜਾਬ ਦਾ ਵੱਡਾ ਐਲਾਨ: 10 ਅਪ੍ਰੈਲ ਨੂੰ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ ਦਾ ਹੋਵੇਗਾ 3 ਘੰਟੇ ਘਿਰਾਓ
ਉਹਨਾਂ ਦਾ ਮੰਨਣਾ ਹੈ ਕਿ ਚਿੱਟੇ ਵਰਗੇ ਘਾਤਕ ਨਸ਼ਿਆਂ ਨੂੰ ਰੋਕਣ ਲਈ ਇਹ ਇਕ ਪ੍ਰਭਾਵਸ਼ਾਲੀ ਕਦਮ ਹੋ ਸਕਦਾ ਹੈ,ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਦੇ ਮਾਮਲੇ ਵਿੱਚ ਵੀ ਗੰਭੀਰ ਚਿੰਤਾ ਜਤਾਈ ਗਈ ਹੈ। ਜਥੇਬੰਦੀਆਂ ਦਾ ਦਾਅਵਾ ਹੈ ਕਿ ਸਰਕਾਰ ਵੱਲੋਂ ਐਲਾਨ ਕੀਤਾ ਮੁਆਵਜ਼ਾ ਅਜੇ ਤੱਕ ਪੂਰੀ ਤਰ੍ਹਾਂ ਜ਼ਮੀਨੀ ਪੱਧਰ ‘ਤੇ ਲਾਗੂ ਨਹੀਂ ਹੋਇਆ
Punjab Politicsਈਰਾਨ ਜੰਗ 'ਤੇ 'ਦੋ ਹਫ਼ਤਿਆਂ' ਦੀ ਬਰੇਕ: ਟਰੰਪ ਨੇ ਕੀਤਾ ਜੰਗਬੰਦੀ ਦਾ ਐਲਾਨ; ਤਹਿਰਾਨ ਨੇ ਲਾਈ ਮੋਹਰ
ਟਰੰਪ ਨੇ ਇਸ ਨੂੰ ਆਪਣੇ ਸਨਮਾਨ ਦੀ ਗੱਲ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਮੱਧ ਪੂਰਬ ਦੀ ਇਸ ਲੰਬੇ ਸਮੇਂ ਦੀ ਸਮੱਸਿਆ ਨੂੰ ਹੱਲ ਦੇ ਨੇੜੇ ਲਿਆਉਣ ਵਿੱਚ ਲੱਗੇ ਹੋਏ ਹਨ। ਰਿਪੋਰਟ ਅਨੁਸਾਰ, ਅਮਰੀਕੀ ਅਧਿਕਾਰੀ ਦਾ ਕਹਿਣਾ ਹੈ ਕਿ ਈਰਾਨ ਜੰਗ ਵਿੱਚ ਜੰਗਬੰਦੀ ਹੋਰਮੁਜ਼ ਜਲਡਮਰੂਮੱਧ ਦੇ ਖੁੱਲ੍ਹਣ 'ਤੇ ਸ਼ੁਰੂ ਹੋਵੇਗੀ।
Punjab Politicsਅੱਜ ਰਾਤ ਤੋਂ ਲੱਗੇਗਾ ਲਾਕਡਾਊਨ, ਪ੍ਰਧਾਨ ਮੰਤਰੀ ਨੇ ਕੀਤਾ ਐਲਾਨ; ਈਰਾਨ ਯੁੱਧ ਨਾਲ ਪਾਕਿਸਤਾਨ ਦੀ ਹਾਲਤ ਹੋਈ ਖ਼ਰਾਬ
Pakistan PMO ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਇਹ ਫੈਸਲਾ ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਲਿਆ ਗਿਆ।
Punjab Politicsਨਵਜੋਤ ਕੌਰ ਸਿੱਧੂ ਨੇ ਬਣਾਈ ਨਵੀਂ ਪਾਰਟੀ, ਐਲਾਨ ਵੇਲੇ ਪਤੀ ਗਾਇਬ!
ਨਵਜੋਤ ਕੌਰ ਸਿੱਧੂ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਇਸ ਸਮੇਂ ਨਵਜੋਤ ਸਿੱਧੂ ਨਾਲ ਨਹੀਂ ਦਿਖਾਈ ਦਿੱਤੇ।
Punjab Politicsਜਲੰਧਰ 'ਚ ਵਾਪਰਿਆ ਹਾਦਸਾ, ਕਾਰ ਦੀ ਲਪੇਟ 'ਚ ਟੱਕਰ ਨਾਲ 7 ਸਾਲਾ ਬੱਚੀ ਦੀ ਮੌਤ, ਇਲਾਕੇ 'ਚ ਸੋਗ ਦੀ ਲਹਿਰ
ਬੱਚੀ ਨੂੰ ਖੂਨ ਨਾਲ ਲੱਥਪਥ ਪਿਆ ਦੇਖ ਕੇ, ਉਸਦੇ ਰਿਸ਼ਤੇਦਾਰ ਦੁਖ ਨਾਲ ਭਰ ਗਏ ਅਤੇ ਬੇਕਾਬੂ ਹੋ ਕੇ ਰੋਣ ਲੱਗ ਪਏ। ਇੰਨੀ ਜੋਸ਼ੀਲੀ ਨੌਜਵਾਨ ਜ਼ਿੰਦਗੀ ਦੇ ਅਚਾਨਕ ਅਤੇ ਅਚਾਨਕ ਅੰਤ ਨੇ ਪੂਰੇ ਆਂਢ-ਗੁਆਂਢ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਸੂਚਨਾ ਮਿਲਣ 'ਤੇ, ਇੱਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।
Punjab Politicsਗਰੀਬੀ ਦੀ ਮਾਰ: ਫਰੀਦਕੋਟ ਦੇ ਜੋੜੇ ਨੇ 2.25 ਲੱਖ ’ਚ ਵੇਚਿਆ 3 ਦਿਨਾਂ ਦਾ ਪੁੱਤ, ਗਿਰੋਹ ਦਾ ਪਰਦਾਫਾਸ਼
ਬਹਾਦਰਗੜ੍ਹ ਪੁਲੀਸ ਵੱਲੋਂ ਬੱਚਾ ਤਸਕਰੀ ਨੈੱਟਵਰਕ ਦੇ ਮਾਮਲੇ ਵਿੱਚ ਖੁਲਾਸਾ
Punjab Politicsਪੰਜਾਬ ਦੀ ਸਿਆਸਤ 'ਚ ਹਲਚਲ, ਅੱਜ ਇਹ ਵੱਡਾ ਲੀਡਰ ਅਕਾਲੀ ਦਲ 'ਚ ਕਰ ਸਕਦਾ ਵਾਪਸੀ
ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਆਗੂ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਅੱਜ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਲ ਹੋ ਸਕਦੇ ਹਨ।
Punjab Politicsਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦੀ ਤਿਆਰੀ: ਪੰਜਾਬ ਵਿਧਾਨ ਸਭਾ 'ਚ ਤੀਜੀ ਵਾਰ ਪੇਸ਼ ਹੋਵੇਗਾ ਸੋਧ ਬਿੱਲ
ਭਾਰਤੀ ਨਿਆਂ ਸੰਹਿਤਾ ਕਾਨੂੰਨ ਵਿਚ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਪਹਿਲਾਂ ਹੀ ਸਜ਼ਾ ਅਤੇ ਜ਼ਰੁਮਾਨਾ ਦੇ ਪ੍ਰਾਵਧਾਨ ਹੈ। ਜੇਕਰ ਸੂਬਾ ਸਰਕਾਰ ਨੇ ਹੋਰ ਸਖ਼ਤ ਸਜ਼ਾ ਦਾ ਪ੍ਰਾਵਧਾਨ ਕਰਨਾ ਹੈ ਤਾਂ ਬਿਲ ਰਾਜਪਾਲ ਕੋਲ ਮਨਜੂਰੀ ਲਈ ਭੇਜਣਾ ਪਵੇਗਾ। ਅਜਿਹੇ ਨਾਜ਼ੁਕ ਬਿਲ ’ਤੇ ਰਾਜਪਾਲ ਕੋਈ ਫੈਸਲਾ ਨਹੀ ਲੈਣਗੇ ਬਲਿਕ ਰਾਸ਼ਟਰਪਤੀ ਕੋਲ ਬਿਲ ਭੇਜ ਦੇਣਗੇ। ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਬਿਲ ਕਾਨੂੰਨ ਦਾ ਰੂਪ ਲਵੇਗਾ ਜਾਂ ਫਿਰ ਪਹਿਲਾਂ ਬਿਲਾਂ ਵਾਂਗ ਰਾਸ਼ਟਰਪਤੀ ਭਵਨ ਵਿਚ ਹੀ ਫਾਈਲਾਂ ਵਿਚ ਦੱਬਕੇ ਰਹਿ ਜਾਵੇਗਾ।
Punjab Politics‘ਆਪ’ ਸਰਕਾਰ ਨੇ ਪੰਜਾਬ ਨੂੰ ਕੀਤਾ ਬਰਬਾਦ, ਅਕਾਲੀ ਦਲ ਹੀ ਸੂਬੇ ਦਾ ਅਸਲ ਰਾਖਾ : ਸੁਖਬੀਰ ਸਿੰਘ ਬਾਦਲ
ਉਨ੍ਹਾਂ ਦੱਸਿਆ ਕਿ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ ਜੋ ਹਮੇਸ਼ਾ ਗੁਰੂ ਘਰਾਂ ਦੀ ਸੇਵਾ ਅਤੇ ਜ਼ੁਲਮ ਵਿਰੁੱਧ ਲੜਦੀ ਆਈ ਹੈ। ਆਗਾਮੀ ਚੋਣਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਲਈ ਅਹਿਮ ਵਾਅਦੇ ਕਰਦਿਆਂ ਕਿਹਾ ਕਿ ਸਰਕਾਰੀ ਪੋਸਟਾਂ ਸਿਰਫ਼ ਪੰਜਾਬੀਆਂ ਦੁਆਰਾ ਭਰੀਆਂ ਜਾਣਗੀਆਂ ਅਤੇ ਨਿੱਜੀ ਫੈਕਟਰੀਆਂ ਵਿੱਚ 75% ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਹੋਣਗੀਆਂ