Tuesday, 19 May 2026Admin Login

Punjab Politics

Assembly updates, governance, and public policy across Punjab.

ਹਿਮਾਚਲ ਸਰਕਾਰ ਵੱਲੋਂ ਐਂਟਰੀ ਟੈਕਸ ਵਧਾਉਣ 'ਤੇ ਭੜਕੇ ਕਿਸਾਨ: ਪੰਜਾਬ ਨਾਲ ਜੋੜਨ ਵਾਲੇ ਸਾਰੇ ਮੁੱਖ ਮਾਰਗ ਸੀਲ, ਅਣਮਿਥੇ ਸਮੇਂ ਲਈ ਧਰਨਾ ਸ਼ੁਰੂPunjab Politics

ਹਿਮਾਚਲ ਸਰਕਾਰ ਵੱਲੋਂ ਐਂਟਰੀ ਟੈਕਸ ਵਧਾਉਣ 'ਤੇ ਭੜਕੇ ਕਿਸਾਨ: ਪੰਜਾਬ ਨਾਲ ਜੋੜਨ ਵਾਲੇ ਸਾਰੇ ਮੁੱਖ ਮਾਰਗ ਸੀਲ, ਅਣਮਿਥੇ ਸਮੇਂ ਲਈ ਧਰਨਾ ਸ਼ੁਰੂ

ਇਸ ਦੌਰਾਨ ਸਰਹੱਦੀ ਇਲਾਕਿਆਂ ਦੇ ਟਰੱਕ ਆਪਰੇਟਰ ਟੈਕਸੀ ਯੂਨੀਅਨ ਅਤੇ ਆਮ ਲੋਕਾਂ ਨੇ ਧਰਨੇ ਦਾ ਸਮਰਥਨ ਕੀਤਾ। ਬੇਸ਼ੱਕ ਹਿਮਾਚਲ ਸਰਕਾਰ ਵੱਲੋਂ ਸਰਹੱਦੀ ਇਲਾਕੇ ਦੇ ਪੰਜ ਕਿਲੋਮੀਟਰ ਦਾਇਰੇ ਵਿੱਚ ਰਹਿੰਦੇ ਲੋਕਾਂ ਲਈ ਪਾਸ ਦੀ ਸੁਵਿਧਾ ਦਾ ਐਲਾਨ ਕੀਤਾ ਸੀ ਪਰ ਧਰਨਾਕਾਰੀ ਸਰਕਾਰ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ।

ਰਾਜੋਆਣਾ ਦਾ ਸਖ਼ਤ ਰੁਖ਼: ਜਥੇਦਾਰ ਨੂੰ ਚਿੱਠੀ ਲਿਖ ਕੇ ਰਹਿਮ ਦੀ ਅਪੀਲ ਵਾਪਸ ਲੈਣ ਦੀ ਕੀਤੀ ਮੰਗPunjab Politics

ਰਾਜੋਆਣਾ ਦਾ ਸਖ਼ਤ ਰੁਖ਼: ਜਥੇਦਾਰ ਨੂੰ ਚਿੱਠੀ ਲਿਖ ਕੇ ਰਹਿਮ ਦੀ ਅਪੀਲ ਵਾਪਸ ਲੈਣ ਦੀ ਕੀਤੀ ਮੰਗ

ਰਾਜੋਆਣਾ ਨੇ ਕਿਹਾ ਕਿ ਪਿਛਲੇ 14 ਸਾਲਾਂ ਤੋਂ ਅਪੀਲ ਲੰਬਿਤ ਰੱਖਣਾ ਫਾਂਸੀ ਦੀ ਸਜ਼ਾ ਤੋਂ ਵੀ ਵੱਧ 'ਮਾਨਸਿਕ ਤਸੀਹੇ' ਦੇਣ ਬਰਾਬਰ ਹੈ। ਉਨ੍ਹਾਂ SGPC ਨੂੰ ਅਗਲੇ 10 ਦਿਨਾਂ ਦੇ ਅੰਦਰ ਅਪੀਲ ਵਾਪਸ ਲੈਣ ਲਈ ਕਿਹਾ ਹੈ।

ਡੀਐਮ ਦੇ ਘਰ ਬਿਜਲੀ ਕੱਟਣ ਵਾਲੇ ਨੌਜਵਾਨ ਦੀ ਪੁਲਿਸ ਹਿਰਾਸਤ 'ਚ ਮੌਤ; ਪਰਿਵਾਰ ਨੇ ਲਗਾਏ ਤਸੀਹਿਆਂ ਦੇ ਦੋਸ਼Punjab Politics

ਡੀਐਮ ਦੇ ਘਰ ਬਿਜਲੀ ਕੱਟਣ ਵਾਲੇ ਨੌਜਵਾਨ ਦੀ ਪੁਲਿਸ ਹਿਰਾਸਤ 'ਚ ਮੌਤ; ਪਰਿਵਾਰ ਨੇ ਲਗਾਏ ਤਸੀਹਿਆਂ ਦੇ ਦੋਸ਼

ਗੁਰਬਖਸ਼ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਗੁਰਬਖਸ਼ ਨੂੰ ਪੁਲਿਸ ਨੇ ਤਸੀਹੇ ਦਿੱਤੇ। ਪੁਲਿਸ ਹਿਰਾਸਤ ਵਿੱਚ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਪੋਸਟਮਾਰਟਮ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮਾਮਲੇ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇੱਕ ਪੱਤਰ ਵੀ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਬਖਸ਼ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਖੁਦਕੁਸ਼ੀ ਕਰਨ ਵਾਲੇ ਗਗਨਦੀਪ ਸਿੰਘ ਰੰਧਾਵਾ ਦੇ ਘਰ ਬਿਜਲੀ ਕੱਟ ਦਿੱਤੀ ਸੀ।

Punjab Himachal Entry Tax: ਵਿਰੋਧ ਅੱਗੇ ਝੁਕੀ ਸੁੱਖੂ ਸਰਕਾਰ, ਵਾਹਨਾਂ 'ਤੇ ਵਧਾਇਆ ਐਂਟਰੀ ਟੈਕਸ ਲਿਆ ਵਾਪਸPunjab Politics

Punjab Himachal Entry Tax: ਵਿਰੋਧ ਅੱਗੇ ਝੁਕੀ ਸੁੱਖੂ ਸਰਕਾਰ, ਵਾਹਨਾਂ 'ਤੇ ਵਧਾਇਆ ਐਂਟਰੀ ਟੈਕਸ ਲਿਆ ਵਾਪਸ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਸਰਹੱਦੀ ਖੇਤਰਾਂ ਵਿੱਚ ਵਾਹਨਾਂ ਦੇ ਐਂਟਰੀ ਟੈਕਸ ਵਿੱਚ ਕੀਤੇ ਗਏ ਹਾਲੀਆ ਵਾਧੇ ਨੂੰ  ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਵਾਪਸ ਲੈਣ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ ਦੇ ਅਨੁਸਾਰ, ਹੁਣ ਪੰਜ...

ਮਾਨਸਾ ਦੇ ਪਿੰਡ ਨੰਗਲ ਕਲਾਂ 'ਚ ਭਖਿਆ ਮਾਹੌਲ: ਨਸ਼ਾ ਤਸਕਰਾਂ ਦਾ ਘਰ ਢਾਹੁਣ ਨਿਕਲੀ ਪੰਚਾਇਤ, ਵੱਡੀ ਗਿਣਤੀ 'ਚ ਪੁਲਿਸ ਤਾਇਨਾਤPunjab Politics

ਮਾਨਸਾ ਦੇ ਪਿੰਡ ਨੰਗਲ ਕਲਾਂ 'ਚ ਭਖਿਆ ਮਾਹੌਲ: ਨਸ਼ਾ ਤਸਕਰਾਂ ਦਾ ਘਰ ਢਾਹੁਣ ਨਿਕਲੀ ਪੰਚਾਇਤ, ਵੱਡੀ ਗਿਣਤੀ 'ਚ ਪੁਲਿਸ ਤਾਇਨਾਤ

ਸਰਪੰਚ ਰੇਸ਼ਮ ਸਿੰਘ ਜਿੰਦਾ ਨੇ ਕਿਹਾ ਕਿ ਇਹ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਪਰਿਵਾਰ ਕਰ ਰਿਹਾ ਹੈ ਪਰ ਪੁਲਿਸ ਵੱਲੋਂ ਇਹਨਾਂ ਖਿਲਾਫ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਗਈ। ਹੁਣ ਤੱਕ ਇਸ ਪਿੰਡ ਵਿੱਚ ਪੰਜ, ਛੇ ਨਸ਼ੇ ਨਾਲ ਮੌਤਾਂ ਹੋ ਚੁੱਕੀਆਂ ਹਨ।

ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਗਏ ਅਮਰੀਕਾ, ਹੋਵੇਗੀ ਤੀਜੀ ਵੱਡੀ ਦਿਲ ਦੀ ਸਰਜਰੀPunjab Politics

ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਗਏ ਅਮਰੀਕਾ, ਹੋਵੇਗੀ ਤੀਜੀ ਵੱਡੀ ਦਿਲ ਦੀ ਸਰਜਰੀ

ਪੂਰੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਨਵੀਂ ਕਾਰਡਿਐਕ ਪ੍ਰੋਸੀਜਰ ਕਰਨ ਦੀ ਸਲਾਹ ਦਿੱਤੀ ਹੈ, ਜੋ ਸੰਭਾਵਤ ਤੌਰ 'ਤੇ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਕੀਤੀ ਜਾਵੇਗੀ।

ਸੀਬੀਆਈ ਦੇ ਛਾਪੇ ਮਗਰੋਂ ਡੀਆਈਜੀ ਭੁੱਲਰ ਮਾਮਲੇ 'ਚ ਕਈ ਅਫ਼ਸਰ ਆਏ ਰਡਾਰ 'ਤੇPunjab Politics

ਸੀਬੀਆਈ ਦੇ ਛਾਪੇ ਮਗਰੋਂ ਡੀਆਈਜੀ ਭੁੱਲਰ ਮਾਮਲੇ 'ਚ ਕਈ ਅਫ਼ਸਰ ਆਏ ਰਡਾਰ 'ਤੇ