Tuesday, 19 May 2026Admin Login

#Education

All articles tagged with “Education

Raghav Chadha ਤੇ AAP ਵਿਚਾਲੇ ਹੋਰ ਵਧਿਆ ਟਕਰਾਅ ! ਪੰਜਾਬ ਸਰਕਾਰ ਨੇ ਰਾਘਵ ਚੱਢਾ ਦੀ ਸੁਰੱਖਿਆ ਲਈ ਵਾਪਸPunjab Politics

Raghav Chadha ਤੇ AAP ਵਿਚਾਲੇ ਹੋਰ ਵਧਿਆ ਟਕਰਾਅ ! ਪੰਜਾਬ ਸਰਕਾਰ ਨੇ ਰਾਘਵ ਚੱਢਾ ਦੀ ਸੁਰੱਖਿਆ ਲਈ ਵਾਪਸ

ਪੰਜਾਬ ਸਰਕਾਰ ਨੇ ਰਾਘਵ ਚੱਢਾ ਦੀ ਸੁਰੱਖਿਆ ਵਾਪਸ ਲੈ ਲਈ ਹੈ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਵਿੱਚ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਬੇਅਦਬੀ ਖ਼ਿਲਾਫ਼ ਬਿੱਲ: ਸਰਕਾਰ ਨੇ ਰਾਜਪਾਲ ਦੇ ਪਾਲੇ ’ਚ ਸੁੱਟੀ ਗੇਂਦ, ਕਾਨੂੰਨ ਤੇ ਸਿਆਸੀ ਮਾਹਰਾਂ ਮੁਤਾਬਕ ਰਾਜਪਾਲ ਕੋਲ ਹਨ ਤਿੰਨ ਬਦਲPunjab Politics

ਬੇਅਦਬੀ ਖ਼ਿਲਾਫ਼ ਬਿੱਲ: ਸਰਕਾਰ ਨੇ ਰਾਜਪਾਲ ਦੇ ਪਾਲੇ ’ਚ ਸੁੱਟੀ ਗੇਂਦ, ਕਾਨੂੰਨ ਤੇ ਸਿਆਸੀ ਮਾਹਰਾਂ ਮੁਤਾਬਕ ਰਾਜਪਾਲ ਕੋਲ ਹਨ ਤਿੰਨ ਬਦਲ

ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਦਾਅਵਾ ਕੀਤਾ ਹੈ ਕਿ ਹੁਣ ਪੰਜਵੀ ਵਾਰ ਬੇਅਬਦੀ ਸਬੰਧੀ ਬਿੱਲ ਪੇਸ਼ ਨਹੀਂ ਹੋਵੇਗਾ ਕਿਉਂਕਿ ਇਹ ਬਿੱਲ ਰਾਜ ਦਾ ਕਾਨੂੰਨ ਹੈ, ਇਸ ’ਤੇ ਰਾਜਪਾਲ ਸਹਿਮਤੀ ਦੀ ਮੋਹਰ ਲਾਉਣਗੇ। ਹਾਲਾਂਕਿ ਕਾਨੂੰਨੀ ਮਾਹਰਾਂ ਤੇ ਸਿਆਸੀ ਆਗੂਆਂ ਦੀ ਇਸ ’ਤੇ ਵੱਖ-ਵੱਖ ਰਾਏ ਹੈ।

‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨਾਲ ਸਬੰਧਤ Lovely Group ਦੇ ਟਿਕਾਣਿਆਂ 'ਤੇ ED ਵੱਲੋਂ ਛਾਪੇਮਾਰੀPunjab Politics

‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨਾਲ ਸਬੰਧਤ Lovely Group ਦੇ ਟਿਕਾਣਿਆਂ 'ਤੇ ED ਵੱਲੋਂ ਛਾਪੇਮਾਰੀ

ED Raids Lovely Group: ਦਿੱਲੀ ਦੀ ਟੀਮ ਵੱਲੋਂ ਫੇਮਾ (FEMA) ਉਲੰਘਣਾਵਾਂ ਦੀ ਕੀਤੀ ਜਾ ਰਹੀ ਹੈ ਜਾਂਚ

ਕਈ ਅਣਸੁਲਝੇ ਸਵਾਲ ਛੱਡ ਗਿਆ ਸੋਧ ਬਿੱਲPunjab Politics

ਕਈ ਅਣਸੁਲਝੇ ਸਵਾਲ ਛੱਡ ਗਿਆ ਸੋਧ ਬਿੱਲ

ਪੰਜਾਬ ਵਿਧਾਨ ਸਭਾ ’ਚ ਅੱਜ ਸਰਬਸੰਮਤੀ ਨਾਲ ਪਾਸ ਹੋਇਆ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026’ ਕਈ ਅਣਸੁਲਝੇ ਸਵਾਲ ਛੱਡ ਗਿਆ ਹੈ। ਵਿਧਾਨ ਸਭਾ ’ਚ ਚੌਥੀ ਵਾਰ ਬੇਅਦਬੀ ਵਿਰੁੱਧ ਬਿੱਲ ਪੇਸ਼ ਹੋਇਆ ਹੈ। ਅੱਜ ਸਦਨ ’ਚ ਕਾਂਗਰਸ ਆਗੂ...

ਸਾਵਧਾਨ! ਅਮਰੀਕਾ 'ਚ ਭਾਰਤੀਆਂ 'ਤੇ 'ਸਾਈਬਰ ਹਮਲਾ'; 1 ਸਾਲ 'ਚ ਵੀਜ਼ਾ ਧੋਖਾਧੜੀ ਦੇ ਮਾਮਲੇ 8 ਤੋਂ ਵਧ ਕੇ 600 ਪਾਰ, AI ਰਾਹੀਂ ਮਾਪਿਆਂ ਨੂੰ ਵੀ ਬਣਾਇਆ ਜਾ ਰਿਹਾ ਸ਼ਿਕਾਰPunjab Politics

ਸਾਵਧਾਨ! ਅਮਰੀਕਾ 'ਚ ਭਾਰਤੀਆਂ 'ਤੇ 'ਸਾਈਬਰ ਹਮਲਾ'; 1 ਸਾਲ 'ਚ ਵੀਜ਼ਾ ਧੋਖਾਧੜੀ ਦੇ ਮਾਮਲੇ 8 ਤੋਂ ਵਧ ਕੇ 600 ਪਾਰ, AI ਰਾਹੀਂ ਮਾਪਿਆਂ ਨੂੰ ਵੀ ਬਣਾਇਆ ਜਾ ਰਿਹਾ ਸ਼ਿਕਾਰ

ਅਮਰੀਕਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਾਈਬਰ ਖ਼ਤਰਿਆਂ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਵਿਦੇਸ਼ ਮੰਤਰਾਲੇ (MEA) ਅਨੁਸਾਰ, ਸਾਲ 2024 ਵਿੱਚ ਅਜਿਹੀਆਂ ਸ਼ਿਕਾਇਤਾਂ ਦੀ ਗਿਣਤੀ ਸਿਰਫ਼ 8 ਸੀ, ਜੋ ਸਾਲ 2025 ਵਿੱਚ ਵਧ ਕੇ 613 ਹੋ ਗਈ। ਇਹ ਅੰਕੜੇ ਵਿਦੇਸ਼ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਹਨ।

ਨਸ਼ਿਆਂ ਕਾਰਨ 5 ਪੁੱਤ ਗੁਆਉਣ ਵਾਲੀ ਮਹਿਲਾ ਨੇ ਪੋਤੇ ਲਈ ਨੌਕਰੀ ਮੰਗੀPunjab Politics

ਨਸ਼ਿਆਂ ਕਾਰਨ 5 ਪੁੱਤ ਗੁਆਉਣ ਵਾਲੀ ਮਹਿਲਾ ਨੇ ਪੋਤੇ ਲਈ ਨੌਕਰੀ ਮੰਗੀ

ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਦੀ ਮਨਜੀਤ ਕੌਰ ਨੇ ਨਸ਼ਿਆਂ ਕਾਰਨ ਅਖ਼ੀਰ ਆਪਣੇ ਪੰਜਵੇਂ ਪੁੱਤਰ ਸੋਨੂੰ ਨੂੰ ਵੀ ਗਵਾ ਦਿੱਤਾ, ਜਿਸ ਦੀ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨਸ਼ੇ ਨਾਲ ਜੁੜੀ ਸਮੱਸਿਆ ਕਾਰਨ ਮੌਤ ਹੋ ਗਈ ਸੀ। ਪਿਛਲੇ...

ਨਵਜੋਤ ਕੌਰ ਸਿੱਧੂ ਨੇ ਬਣਾਈ ਨਵੀਂ ਪਾਰਟੀ, ਐਲਾਨ ਵੇਲੇ ਪਤੀ ਗਾਇਬ!Punjab Politics

ਨਵਜੋਤ ਕੌਰ ਸਿੱਧੂ ਨੇ ਬਣਾਈ ਨਵੀਂ ਪਾਰਟੀ, ਐਲਾਨ ਵੇਲੇ ਪਤੀ ਗਾਇਬ!

ਨਵਜੋਤ ਕੌਰ ਸਿੱਧੂ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਇਸ ਸਮੇਂ ਨਵਜੋਤ ਸਿੱਧੂ ਨਾਲ ਨਹੀਂ ਦਿਖਾਈ ਦਿੱਤੇ।

ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦੀ ਤਿਆਰੀ: ਪੰਜਾਬ ਵਿਧਾਨ ਸਭਾ 'ਚ ਤੀਜੀ ਵਾਰ ਪੇਸ਼ ਹੋਵੇਗਾ ਸੋਧ ਬਿੱਲPunjab Politics

ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦੀ ਤਿਆਰੀ: ਪੰਜਾਬ ਵਿਧਾਨ ਸਭਾ 'ਚ ਤੀਜੀ ਵਾਰ ਪੇਸ਼ ਹੋਵੇਗਾ ਸੋਧ ਬਿੱਲ

ਭਾਰਤੀ ਨਿਆਂ ਸੰਹਿਤਾ ਕਾਨੂੰਨ ਵਿਚ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਪਹਿਲਾਂ ਹੀ ਸਜ਼ਾ ਅਤੇ ਜ਼ਰੁਮਾਨਾ ਦੇ ਪ੍ਰਾਵਧਾਨ ਹੈ। ਜੇਕਰ ਸੂਬਾ ਸਰਕਾਰ ਨੇ ਹੋਰ ਸਖ਼ਤ ਸਜ਼ਾ ਦਾ ਪ੍ਰਾਵਧਾਨ ਕਰਨਾ ਹੈ ਤਾਂ ਬਿਲ ਰਾਜਪਾਲ ਕੋਲ ਮਨਜੂਰੀ ਲਈ ਭੇਜਣਾ ਪਵੇਗਾ। ਅਜਿਹੇ ਨਾਜ਼ੁਕ ਬਿਲ ’ਤੇ ਰਾਜਪਾਲ ਕੋਈ ਫੈਸਲਾ ਨਹੀ ਲੈਣਗੇ ਬਲਿਕ ਰਾਸ਼ਟਰਪਤੀ ਕੋਲ ਬਿਲ ਭੇਜ ਦੇਣਗੇ। ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਬਿਲ ਕਾਨੂੰਨ ਦਾ ਰੂਪ ਲਵੇਗਾ ਜਾਂ ਫਿਰ ਪਹਿਲਾਂ ਬਿਲਾਂ ਵਾਂਗ ਰਾਸ਼ਟਰਪਤੀ ਭਵਨ ਵਿਚ ਹੀ ਫਾਈਲਾਂ ਵਿਚ ਦੱਬਕੇ ਰਹਿ ਜਾਵੇਗਾ।

‘ਆਪ’ ਸਰਕਾਰ ਨੇ ਪੰਜਾਬ ਨੂੰ ਕੀਤਾ ਬਰਬਾਦ, ਅਕਾਲੀ ਦਲ ਹੀ ਸੂਬੇ ਦਾ ਅਸਲ ਰਾਖਾ : ਸੁਖਬੀਰ ਸਿੰਘ ਬਾਦਲPunjab Politics

‘ਆਪ’ ਸਰਕਾਰ ਨੇ ਪੰਜਾਬ ਨੂੰ ਕੀਤਾ ਬਰਬਾਦ, ਅਕਾਲੀ ਦਲ ਹੀ ਸੂਬੇ ਦਾ ਅਸਲ ਰਾਖਾ : ਸੁਖਬੀਰ ਸਿੰਘ ਬਾਦਲ

ਉਨ੍ਹਾਂ ਦੱਸਿਆ ਕਿ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ ਜੋ ਹਮੇਸ਼ਾ ਗੁਰੂ ਘਰਾਂ ਦੀ ਸੇਵਾ ਅਤੇ ਜ਼ੁਲਮ ਵਿਰੁੱਧ ਲੜਦੀ ਆਈ ਹੈ। ਆਗਾਮੀ ਚੋਣਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਲਈ ਅਹਿਮ ਵਾਅਦੇ ਕਰਦਿਆਂ ਕਿਹਾ ਕਿ ਸਰਕਾਰੀ ਪੋਸਟਾਂ ਸਿਰਫ਼ ਪੰਜਾਬੀਆਂ ਦੁਆਰਾ ਭਰੀਆਂ ਜਾਣਗੀਆਂ ਅਤੇ ਨਿੱਜੀ ਫੈਕਟਰੀਆਂ ਵਿੱਚ 75% ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਹੋਣਗੀਆਂ

ਜਲੰਧਰ ਮਗਰੋਂ ਅੰਮ੍ਰਿਤਸਰ 'ਚ ਵੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਸਕੂਲ ਕਰਵਾਇਆ ਖਾਲੀPunjab Politics

ਜਲੰਧਰ ਮਗਰੋਂ ਅੰਮ੍ਰਿਤਸਰ 'ਚ ਵੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਸਕੂਲ ਕਰਵਾਇਆ ਖਾਲੀ

ਹਾਲਾਂਕਿ, ਪੁਲਿਸ ਅਧਿਕਾਰੀ ਕੋਈ ਖਾਸ ਜਾਣਕਾਰੀ ਨਹੀਂ ਦੇ ਰਹੇ ਹਨ। ਸਕੂਲ ਪ੍ਰਬੰਧਨ ਦੇ ਕੁਝ ਅਧਿਆਪਕਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਦੀ ਰਿਪੋਰਟ ਮਿਲੀ ਹੈ।

ਬੇਅਦਬੀਆਂ ਸੰਬੰਧੀ ਕਾਨੂੰਨ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਅੱਜ, ਇਹ ਜਥੇਬੰਦੀਆਂ ਹੋਣਗੀਆਂ ਸ਼ਾਮਲPunjab Politics

ਬੇਅਦਬੀਆਂ ਸੰਬੰਧੀ ਕਾਨੂੰਨ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਅੱਜ, ਇਹ ਜਥੇਬੰਦੀਆਂ ਹੋਣਗੀਆਂ ਸ਼ਾਮਲ

ਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਮੁੱਚੀ ਕੌਮ ਲਈ ਬੇਹੱਦ ਅਹਿਮ ਤੇ ਸੰਜੀਦਾ ਮਾਮਲਾ ਹੈ, ਜਿਸ ਪ੍ਰਤੀ ਸਮੁੱਚੀਆਂ ਸਿੱਖ ਜਥੇਬੰਦੀਆਂ ਨਾਲ ਵਿਚਾਰ ਕਰਕੇ ਸਾਂਝੀ ਪੰਥਕ ਰਾਇ ਕਾਇਮ ਕਰਨੀ ਜਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤਿ ਗੁਰੂ ਹਨ ਜਿਸ ਪ੍ਰਤੀ ਬਣਾਏ ਜਾਣ ਵਾਲੇ ਕਾਨੂੰਨ ਦੇ ਵਿਸਤ੍ਰਿਤ ਪੱਖਾਂ ਉਪਰ ਵਿਆਪਕ ਚਰਚਾ ਹੋਣੀ ਚਾਹੀਦੀ ਹੈ।

ਅੰਮ੍ਰਿਤਸਰ ਦੇ ਇਸ ਪਿੰਡ ਵਿਚ ਪੈ ਗਏ ਅਨੋਖੇ ਮਤੇ, ਪੰਚਾਇਤ ਨੇ ਕੀਤੇ ਵੱਡੇ ਐਲਾਨPunjab Politics

ਅੰਮ੍ਰਿਤਸਰ ਦੇ ਇਸ ਪਿੰਡ ਵਿਚ ਪੈ ਗਏ ਅਨੋਖੇ ਮਤੇ, ਪੰਚਾਇਤ ਨੇ ਕੀਤੇ ਵੱਡੇ ਐਲਾਨ

ਪਿੰਡ ਅਦਲੀਵਾਲ ਦੀ ਪੰਚਾਇਤ ਨੇ ਪਿੰਡ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਕੁਝ ਸਖ਼ਤ ਮਤੇ ਪਾਸ ਕੀਤੇ ਹਨ। ਪੰਚਾਇਤ ਵੱਲੋਂ ਲਏ ਗਏ ਇਨ੍ਹਾਂ ਫੈਸਲਿਆਂ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ।