Wednesday, 19 August 2026Admin Login

#Punjab Corruption

All articles tagged with “Punjab Corruption

Punjab Corruption Cases: ਈਡੀ ਦੀ ਚਿੱਠੀ ਦੀ ਗੂੰਜ—61 ਮਾਮਲੇ, 21 ਅਧਿਕਾਰੀ ਤੇ 5 ਵਿਚੋਲੇPunjab Politics

Punjab Corruption Cases: ਈਡੀ ਦੀ ਚਿੱਠੀ ਦੀ ਗੂੰਜ—61 ਮਾਮਲੇ, 21 ਅਧਿਕਾਰੀ ਤੇ 5 ਵਿਚੋਲੇ

ਈਡੀ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਲਿਖੇ ਗਏ ਕਥਿਤ ਪੱਤਰ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਪੱਤਰ ਵਿੱਚ 61 ਮਾਮਲਿਆਂ, 21 ਅਧਿਕਾਰੀਆਂ ਅਤੇ 5 ਪ੍ਰਾਈਵੇਟ ਵਿਚੋਲਿਆਂ ਨਾਲ ਜੁੜੇ ਕਥਿਤ ਦੋਸ਼ਾਂ ਦਾ ਜ਼ਿਕਰ ਹੈ। ਮਾਮਲਿਆਂ ਵਿੱਚ ਤਬਾਦਲੇ, ਤਾਇਨਾਤੀਆਂ, ਜ਼ਮੀਨੀ ਸੌਦੇ, ਅਸਲਾ ਲਾਇਸੈਂਸ, ਸਰਕਾਰੀ ਨੀਤੀਆਂ ਅਤੇ ਕਥਿਤ ਭੁਗਤਾਨ ਸ਼ਾਮਲ ਹਨ। ਨਿਤਿਨ ਗੋਹਲ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸੀ ਸਾਜ਼ਿਸ਼ ਦੱਸਦਿਆਂ ਖਾਰਜ ਕੀਤਾ ਹੈ।

ਪੰਜਾਬ ਦੀ ਸਿਆਸਤ ’ਚ BJP ਦਾ ਵੱਡਾ ਦਾਅ: Manpreet Badal ਕੌਮੀ ਮੀਤ ਪ੍ਰਧਾਨ, Tarun Chugh ਨੂੰ ਹੈੱਡਕੁਆਰਟਰ ਦੀ ਜ਼ਿੰਮੇਵਾਰੀPunjab Politics

ਪੰਜਾਬ ਦੀ ਸਿਆਸਤ ’ਚ BJP ਦਾ ਵੱਡਾ ਦਾਅ: Manpreet Badal ਕੌਮੀ ਮੀਤ ਪ੍ਰਧਾਨ, Tarun Chugh ਨੂੰ ਹੈੱਡਕੁਆਰਟਰ ਦੀ ਜ਼ਿੰਮੇਵਾਰੀ

ਹਰ ਘਰ ਤੱਕ ਪਹੁੰਚਣਗੀਆਂ BJP ਦੀਆਂ ਨੀਤੀਆਂ, Punjab ਬਚਾਉਣ ਦੀ ਮੁਹਿੰਮ ਹੋਵੇਗੀ ਤੇਜ਼ : Kewal Singh DhillonPunjab Politics

ਹਰ ਘਰ ਤੱਕ ਪਹੁੰਚਣਗੀਆਂ BJP ਦੀਆਂ ਨੀਤੀਆਂ, Punjab ਬਚਾਉਣ ਦੀ ਮੁਹਿੰਮ ਹੋਵੇਗੀ ਤੇਜ਼ : Kewal Singh Dhillon

ਬੇਰੁਜ਼ਗਾਰੀ, ਨਸ਼ੇ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ‘ਆਪ’ ਸਰਕਾਰ ’ਤੇ ਨਿਸ਼ਾਨਾ; 2027 ਦੀਆਂ ਚੋਣਾਂ ਲਈ ਭਾਜਪਾ ਨੇ ਸੰਗਠਨ ਮਜ਼ਬੂਤ ਕਰਨ ਦੀ ਤਿਆਰੀ ਕੀਤੀ ਤੇਜ਼

Chandigarh 'ਚ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮਹਾਂ ਰੈਲੀ, Vidhan Sabha ਵੱਲ ਮਾਰਚ ਦੌਰਾਨ Police ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂProtest

Chandigarh 'ਚ ਮੁਲਾਜ਼ਮਾਂ-ਪੈਨਸ਼ਨਰਾਂ ਦੀ ਮਹਾਂ ਰੈਲੀ, Vidhan Sabha ਵੱਲ ਮਾਰਚ ਦੌਰਾਨ Police ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ

ਰੂਪਨਗਰ ਰੈਲੀ ਤੋਂ Channi ਰਹਿਣਗੇ ਗੈਰਹਾਜ਼ਰ? Youth Congress ਨੂੰ ਸੱਦਾ ਨਾ ਮਿਲਣ 'ਤੇ ਉੱਠੇ ਸਵਾਲPunjab Politics

ਰੂਪਨਗਰ ਰੈਲੀ ਤੋਂ Channi ਰਹਿਣਗੇ ਗੈਰਹਾਜ਼ਰ? Youth Congress ਨੂੰ ਸੱਦਾ ਨਾ ਮਿਲਣ 'ਤੇ ਉੱਠੇ ਸਵਾਲ

Punjab Education Model: ਸਰਕਾਰੀ ਸਕੂਲਾਂ ’ਚ ਪੰਜ ਸਾਲਾਂ ਦੌਰਾਨ ਕਰੀਬ 6 ਲੱਖ ਦਾਖ਼ਲੇ ਘਟੇEducation

Punjab Education Model: ਸਰਕਾਰੀ ਸਕੂਲਾਂ ’ਚ ਪੰਜ ਸਾਲਾਂ ਦੌਰਾਨ ਕਰੀਬ 6 ਲੱਖ ਦਾਖ਼ਲੇ ਘਟੇ

Amritpal Singh case ਦੇ ਗਵਾਹ 'ਤੇ ਗੋਲੀਬਾਰੀPunjab

Amritpal Singh case ਦੇ ਗਵਾਹ 'ਤੇ ਗੋਲੀਬਾਰੀ

Patiala 'ਚ ਕਾਂਗਰਸ ਦੀ ਮੀਟਿੰਗ ਦੌਰਾਨ ਹੰਗਾਮਾ, Raja Warring ਦੇ ਭਾਸ਼ਣ ਵੇਲੇ Channi ਦੇ ਹੱਕ 'ਚ ਲੱਗੇ ਨਾਅਰੇPunjab Politics

Patiala 'ਚ ਕਾਂਗਰਸ ਦੀ ਮੀਟਿੰਗ ਦੌਰਾਨ ਹੰਗਾਮਾ, Raja Warring ਦੇ ਭਾਸ਼ਣ ਵੇਲੇ Channi ਦੇ ਹੱਕ 'ਚ ਲੱਗੇ ਨਾਅਰੇ

Punjab Sanitation Workers Protest: ਸਫ਼ਾਈ ਸੇਵਕਾਂ ਵੱਲੋਂ 'Punjab Bandh' ਅੱਜPunjab

Punjab Sanitation Workers Protest: ਸਫ਼ਾਈ ਸੇਵਕਾਂ ਵੱਲੋਂ 'Punjab Bandh' ਅੱਜ

ਸੰਸਦ ਭਵਨ ਬਾਹਰ ਕਾਂਗਰਸੀ ਸੰਸਦ ਮੈਂਬਰਾਂ ਦਾ ਪੇਪਰ ਲੀਕ ਮਾਮਲੇ 'ਤੇ ਪ੍ਰਦਰਸ਼ਨ, CM ਮਾਨ ਤੋਂ 5 ਲੱਖ ਪ੍ਰਭਾਵਿਤ ਵਿਦਿਆਰਥੀਆਂ ਤੋਂ ਮਾਫ਼ੀ ਮੰਗਣ ਦੀ ਮੰਗProtest

ਸੰਸਦ ਭਵਨ ਬਾਹਰ ਕਾਂਗਰਸੀ ਸੰਸਦ ਮੈਂਬਰਾਂ ਦਾ ਪੇਪਰ ਲੀਕ ਮਾਮਲੇ 'ਤੇ ਪ੍ਰਦਰਸ਼ਨ, CM ਮਾਨ ਤੋਂ 5 ਲੱਖ ਪ੍ਰਭਾਵਿਤ ਵਿਦਿਆਰਥੀਆਂ ਤੋਂ ਮਾਫ਼ੀ ਮੰਗਣ ਦੀ ਮੰਗ

ਪੰਜਾਬ ਵਿੱਚ ਹੋਏ ਪੇਪਰ ਲੀਕ ਮਾਮਲਿਆਂ ਅਤੇ ਸਫ਼ਾਈ ਕਰਮਚਾਰੀਆਂ 'ਤੇ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਬਾਹਰ ਪ੍ਰਦਰਸ਼ਨ ਕੀਤਾ। ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਪੇਪਰ ਲੀਕ ਮਾਮਲੇ ਵਿੱਚ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਪ੍ਰਭਾਵਿਤ ਵਿਦਿਆਰਥੀਆਂ ਤੋਂ ਮਾਫ਼ੀ ਮੰਗਣ ਅਤੇ ਸਬੰਧਤ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ।

ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਐਲਾਨ: ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਹੋਣਗੇ ਰੋਸ ਪ੍ਰਦਰਸ਼ਨProtest

ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਐਲਾਨ: ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਹੋਣਗੇ ਰੋਸ ਪ੍ਰਦਰਸ਼ਨ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ 'ਤੇ ਮੰਗਾਂ ਨੂੰ ਅਣਡਿੱਠਾ ਕਰਨ ਦਾ ਦੋਸ਼ ਲਗਾਉਂਦਿਆਂ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਅਤੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਮਾਣ-ਭੱਤਾ ਦੁੱਗਣਾ ਕਰਨਾ, ਵਰਕਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦੇਣਾ, ਹੈਲਪਰਾਂ ਨੂੰ ਚੌਥੇ ਦਰਜੇ ਦੇ ਮੁਲਾਜ਼ਮ ਵਜੋਂ ਮਾਨਤਾ, ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦੀ ਵਾਪਸੀ ਅਤੇ ਸਰਕਾਰੀ ਅਦਾਰਿਆਂ ਰਾਹੀਂ ਗੁਣਵੱਤਾ ਵਾਲਾ ਰਾਸ਼ਨ ਮੁਹੱਈਆ ਕਰਵਾਉਣਾ ਸ਼ਾਮਲ ਹੈ। ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਸੰਸਦ 'ਚ ਗੂੰਜਿਆ ਨੌਜਵਾਨਾਂ ਦਾ ਮੁੱਦਾ, ਰਾਜਾ ਵੜਿੰਗ ਨੇ ਪੇਪਰ ਲੀਕ ਤੇ ਵਿਦਿਆਰਥੀਆਂ ਨਾਲ ਕਥਿਤ ਧੱਕੇਸ਼ਾਹੀ 'ਤੇ ਕੇਂਦਰ ਨੂੰ ਘੇਰਿਆPunjab Politics

ਸੰਸਦ 'ਚ ਗੂੰਜਿਆ ਨੌਜਵਾਨਾਂ ਦਾ ਮੁੱਦਾ, ਰਾਜਾ ਵੜਿੰਗ ਨੇ ਪੇਪਰ ਲੀਕ ਤੇ ਵਿਦਿਆਰਥੀਆਂ ਨਾਲ ਕਥਿਤ ਧੱਕੇਸ਼ਾਹੀ 'ਤੇ ਕੇਂਦਰ ਨੂੰ ਘੇਰਿਆ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਦਿਆਰਥੀਆਂ ਵਿਰੁੱਧ ਕਥਿਤ ਪੁਲਿਸ ਕਾਰਵਾਈ ਅਤੇ ਵਾਰ-ਵਾਰ ਪੇਪਰ ਲੀਕ ਹੋਣ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਸੰਸਦ ਵਿੱਚ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬੋਲਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਨੌਜਵਾਨਾਂ, ਵਿਦਿਆਰਥੀਆਂ ਅਤੇ ਕਿਸਾਨਾਂ ਦੀ ਆਵਾਜ਼ ਉਠਾਉਂਦੀ ਰਹੇਗੀ, ਨਾਲ ਹੀ ਜਵਾਬਦੇਹੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਵੀ ਕਰੇਗੀ।