The Punjab Inside
Friday, 20 November 2026Admin Login

#Punjab

All articles tagged with “Punjab”

ਨਾਇਬ ਸੈਣੀ ਪੰਜਾਬ ਦੇ ਸਰਪੰਚਾਂ ਨੂੰ ਭਾਜਪਾ ਚ ਕਰਵਾ ਰਹੇ ਨੇ ਸ਼ਾਮਲ

ਨਾਇਬ ਸੈਣੀ ਪੰਜਾਬ ਦੇ ਸਰਪੰਚਾਂ ਨੂੰ ਭਾਜਪਾ ਚ ਕਰਵਾ ਰਹੇ ਨੇ ਸ਼ਾਮਲ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਨੂੰ ਲੈ ਕੇ ਕਿਹਾ ਕਿ ਸੂਬੇ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਵਿਕਾਸ ਲਈ ਸਖ਼ਤ ਫ਼ੈਸਲੇ ਲੈਣ ਤੋਂ ਨਾ ਡਰੇ। ਇਸ ਮੌਕੇ 500 ਤੋਂ ਵੱਧ ਸਰਪੰਚਾਂ, ਜ਼ਿਲ੍ਹਾ ਪਰਿਸ਼ਦ ਮੈਂਬਰਾਂ ਅਤੇ ਕਿਸਾਨ ਆਗੂਆਂ ਨੇ BJP ਦੀ ਮੈਂਬਰਸ਼ਿਪ ਲਈ।

CM Wife Gurpreet Kaur ’ਤੇ ਕਥਿਤ 5 ਕਰੋੜ ਦੇ ਇਲਜ਼ਾਮ ਮਾਮਲੇ 'ਚ ਚੰਡੀਗੜ੍ਹ ਅਦਾਲਤ ਨੇ ਗੈਰ-ਪ੍ਰਮਾਣਿਤ ਪੋਸਟਾਂ ’ਤੇ ਲਗਾਈ ਰੋਕ

CM Wife Gurpreet Kaur ’ਤੇ ਕਥਿਤ 5 ਕਰੋੜ ਦੇ ਇਲਜ਼ਾਮ ਮਾਮਲੇ 'ਚ ਚੰਡੀਗੜ੍ਹ ਅਦਾਲਤ ਨੇ ਗੈਰ-ਪ੍ਰਮਾਣਿਤ ਪੋਸਟਾਂ ’ਤੇ ਲਗਾਈ ਰੋਕ

ਡਾ. ਗੁਰਪ੍ਰੀਤ ਕੌਰ ’ਤੇ ਕਥਿਤ 5 ਕਰੋੜ ਦੇ ਇਲਜ਼ਾਮਾਂ ਨੂੰ ਲੈ ਕੇ ਚੰਡੀਗੜ੍ਹ ਅਦਾਲਤ ਨੇ ਨਵੀਆਂ ਗੈਰ-ਪ੍ਰਮਾਣਿਤ ਪੋਸਟਾਂ ’ਤੇ ਰੋਕ ਲਗਾਈ। ਪੁਰਾਣੀਆਂ ਪੋਸਟਾਂ ਡਿਲੀਟ ਕਰਨ ਦਾ ਤੁਰੰਤ ਹੁਕਮ ਨਹੀਂ, 30 ਸਤੰਬਰ ਨੂੰ ਅਗਲੀ ਸੁਣਵਾਈ।

3 ਥਰਮਲ ਪਲਾਂਟਾਂ ਦੇ ਯੂਨਿਟ ਬੰਦ, ਨਿੱਜੀ ਪਲਾਂਟਾਂ ’ਚ 5-6 ਦਿਨ ਦਾ ਕੋਲਾ ਬਚਿਆ

3 ਥਰਮਲ ਪਲਾਂਟਾਂ ਦੇ ਯੂਨਿਟ ਬੰਦ, ਨਿੱਜੀ ਪਲਾਂਟਾਂ ’ਚ 5-6 ਦਿਨ ਦਾ ਕੋਲਾ ਬਚਿਆ

ਪੰਜਾਬ ਵਿੱਚ ਬਿਜਲੀ ਦੀ ਮੰਗ 16,465 ਮੈਗਾਵਾਟ ਤੱਕ ਪਹੁੰਚੀ, ਪਰ ਉਤਪਾਦਨ ਸਿਰਫ਼ 4,328 ਮੈਗਾਵਾਟ; ਕੋਲੇ ਦੀ ਸਪਲਾਈ ਪ੍ਰਭਾਵਿਤ ਹੋਈ ਤਾਂ ਸੰਕਟ ਹੋਰ ਡੂੰਘਾ ਹੋਣ ਦਾ ਖਦਸ਼ਾ

Mohanjit Sheron Torture Case: ਕੌਮੀ ਘੱਟ ਗਿਣਤੀ ਕਮਿਸ਼ਨ ਅੱਜ ਕਰੇਗਾ ਪੀੜਤ ਨਾਲ ਮੁਲਾਕਾਤ

Mohanjit Sheron Torture Case: ਕੌਮੀ ਘੱਟ ਗਿਣਤੀ ਕਮਿਸ਼ਨ ਅੱਜ ਕਰੇਗਾ ਪੀੜਤ ਨਾਲ ਮੁਲਾਕਾਤ

ਬਿਆਸ ਸਤਸੰਗ ਲਈ ਰੇਲਵੇ ਚਲਾਏਗਾ 2 ਸਪੈਸ਼ਲ ਟ੍ਰੇਨਾਂ, ਅੰਬਾਲਾ ਕੈਂਟ ਸਮੇਤ ਕਈ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ

ਬਿਆਸ ਸਤਸੰਗ ਲਈ ਰੇਲਵੇ ਚਲਾਏਗਾ 2 ਸਪੈਸ਼ਲ ਟ੍ਰੇਨਾਂ, ਅੰਬਾਲਾ ਕੈਂਟ ਸਮੇਤ ਕਈ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ

ਬਿਆਸ ਵਿੱਚ ਹੋਣ ਵਾਲੇ ਸਤਸੰਗ ਵਿੱਚ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਉੱਤਰੀ ਰੇਲਵੇ ਨੇ ਦੋ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟ੍ਰੇਨਾਂ ਹਜ਼ਰਤ ਨਿਜ਼ਾਮੁੱਦੀਨ-ਬਿਆਸ-ਹਜ਼ਰਤ ਨਿਜ਼ਾਮੁੱਦੀਨ ਅਤੇ ਸਹਾਰਨਪੁਰ-ਬਿਆਸ-ਸਹਾਰਨਪੁਰ ਵਿਚਕਾਰ ਚੱਲਣਗੀਆਂ। ਅੰਬਾਲਾ ਕੈਂਟ, ਯਮੁਨਾਨਗਰ-ਜਗਾਧਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਮੇਤ ਕਈ ਮਹੱਤਵਪੂਰਨ ਸਟੇਸ਼ਨਾਂ ’ਤੇ ਇਨ੍ਹਾਂ ਦਾ ਠਹਿਰਾਅ ਰਹੇਗਾ।

AI ਦੇ ਦੌਰ ’ਚ ਅਧਿਆਪਕ ਦਾ ਮਨੁੱਖੀ ਸਪਰਸ਼ ਜ਼ਰੂਰੀ, ਸਿਰਫ਼ ਸਿਲੇਬਸ ਪੂਰਾ ਨਾ ਕਰੋ- ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼

AI ਦੇ ਦੌਰ ’ਚ ਅਧਿਆਪਕ ਦਾ ਮਨੁੱਖੀ ਸਪਰਸ਼ ਜ਼ਰੂਰੀ, ਸਿਰਫ਼ ਸਿਲੇਬਸ ਪੂਰਾ ਨਾ ਕਰੋ- ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼

ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡਿਜੀਟਲ ਤਕਨਾਲੋਜੀ ਸਿੱਖਿਆ ਦੇ ਤਰੀਕੇ ਬਦਲ ਸਕਦੀ ਹੈ, ਪਰ ਇੱਕ ਚੰਗੇ ਅਧਿਆਪਕ ਦੀ ਸੰਵੇਦਨਾ, ਵਿਵੇਕ, ਨੈਤਿਕ ਮਾਰਗਦਰਸ਼ਨ ਅਤੇ ਮਨੁੱਖੀ ਸਪਰਸ਼ ਦੀ ਥਾਂ ਨਹੀਂ ਲੈ ਸਕਦੀ। ਉਨ੍ਹਾਂ ਅਧਿਆਪਕਾਂ ਨੂੰ ਸਿਰਫ਼ ਕਿਤਾਬੀ ਗਿਆਨ ਦੇਣ ਦੀ ਬਜਾਏ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਤੇ ਸੰਵੇਦਨਸ਼ੀਲ ਨਾਗਰਿਕ ਬਣਾਉਣ ਲਈ ਮਾਰਗਦਰਸ਼ਕ ਅਤੇ ਪ੍ਰੇਰਣਾਸਰੋਤ ਬਣਨ ਦੀ ਅਪੀਲ ਕੀਤੀ।

ਪੰਚਕੂਲਾ ’ਚ CM ਨਾਇਬ ਸਿੰਘ ਸੈਣੀ ਨੇ ਕੀਤਾ ਨਮੋ ਕ੍ਰਿਕਟ ਲੀਗ-2026 ਦੀ ਟਰਾਫੀ ਦਾ ਅਨਾਵਰਣ, 5 ਸੂਬਿਆਂ ਦੀਆਂ 3 ਹਜ਼ਾਰ ਤੋਂ ਵੱਧ ਟੀਮਾਂ ਲੈਣਗੀਆਂ ਹਿੱਸਾ

ਪੰਚਕੂਲਾ ’ਚ CM ਨਾਇਬ ਸਿੰਘ ਸੈਣੀ ਨੇ ਕੀਤਾ ਨਮੋ ਕ੍ਰਿਕਟ ਲੀਗ-2026 ਦੀ ਟਰਾਫੀ ਦਾ ਅਨਾਵਰਣ, 5 ਸੂਬਿਆਂ ਦੀਆਂ 3 ਹਜ਼ਾਰ ਤੋਂ ਵੱਧ ਟੀਮਾਂ ਲੈਣਗੀਆਂ ਹਿੱਸਾ

ਪੰਚਕੂਲਾ ਦੇ ਸੈਕਟਰ-5 ’ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਮੋ ਕ੍ਰਿਕਟ ਲੀਗ-2026 ਦੀ ਟਰਾਫੀ ਦਾ ਅਨਾਵਰਣ ਕੀਤਾ। ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦੇ ਉਦੇਸ਼ ਨਾਲ ਕਰਵਾਈ ਜਾ ਰਹੀ ਇਸ ਟੈਨਿਸ ਬਾਲ ਕ੍ਰਿਕਟ ਲੀਗ ’ਚ ਪੰਜ ਸੂਬਿਆਂ ਦੀਆਂ 3 ਹਜ਼ਾਰ ਤੋਂ ਵੱਧ ਟੀਮਾਂ ਹਿੱਸਾ ਲੈਣਗੀਆਂ। ਲੀਗ ਦੀ ਸ਼ੁਰੂਆਤ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਹੋਵੇਗੀ।

ਨੇਪਾਲ ਦੇ ਹੜ੍ਹ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਕੀਤੀ ਲੰਗਰ ਸੇਵਾ

ਨੇਪਾਲ ਦੇ ਹੜ੍ਹ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਕੀਤੀ ਲੰਗਰ ਸੇਵਾ

ਲੋੜਵੰਦਾਂ ਲਈ ਰਾਹਤ ਸਮੱਗਰੀ ਪਹੁੰਚਾਉਣ ਦਾ ਵੀ ਕੀਤਾ ਜਾਵੇਗਾ ਉਪਰਾਲਾ

ਚੰਡੀਗੜ੍ਹ ਮੋਰਚੇ ਦਾ ਦੂਜਾ ਦਿਨ: ਕਿਸਾਨਾਂ ਦਾ ਸਰਕਾਰ ਨੂੰ ਅਲਟੀਮੇਟਮ, ‘ਮੰਗਾਂ ਦੀ ਅਣਦੇਖੀ ਹੋਈ ਤਾਂ ਲਵਾਂਗੇ ਸਖ਼ਤ ਫ਼ੈਸਲੇ’

ਚੰਡੀਗੜ੍ਹ ਮੋਰਚੇ ਦਾ ਦੂਜਾ ਦਿਨ: ਕਿਸਾਨਾਂ ਦਾ ਸਰਕਾਰ ਨੂੰ ਅਲਟੀਮੇਟਮ, ‘ਮੰਗਾਂ ਦੀ ਅਣਦੇਖੀ ਹੋਈ ਤਾਂ ਲਵਾਂਗੇ ਸਖ਼ਤ ਫ਼ੈਸਲੇ’

ਸੰਯੁਕਤ ਕਿਸਾਨ ਮੋਰਚਾ ਦਾ ਚੰਡੀਗੜ੍ਹ ਸੈਕਟਰ 48-ਸੀ ਵਿੱਚ ਚੱਲ ਰਿਹਾ ਮੋਰਚਾ ਦੂਜੇ ਦਿਨ ਵਿੱਚ ਦਾਖ਼ਲ ਹੋ ਗਿਆ। ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਚੁੱਪ ’ਤੇ ਸਖ਼ਤ ਰੋਸ ਜਤਾਉਂਦਿਆਂ ਕਿਹਾ ਕਿ ਮੰਗਾਂ ਦੀ ਅਣਦੇਖੀ ਉਨ੍ਹਾਂ ਨੂੰ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਕਰ ਸਕਦੀ ਹੈ।

Punjab Assembly Elections: ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਚੋਣਾਂ ਲਈ ਪਹਿਲੇ ਉਮੀਦਵਾਰ ਦਾ ਐਲਾਨ

Punjab Assembly Elections: ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਚੋਣਾਂ ਲਈ ਪਹਿਲੇ ਉਮੀਦਵਾਰ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਘਨੌਰ ਹਲਕੇ ਤੋਂ ਸਰਬਜੀਤ ਸਿੰਘ ਝਿੰਝਰ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ।

CM ਨੂੰ ਸਤੌਜ ਵਾਪਸ ਭੇਜਣ ਦਾ ਸਰਕਾਰੀ ਮੁਲਾਜ਼ਮਾਂ ਵੱਲੋਂ ਐਲਾਨ।

CM ਨੂੰ ਸਤੌਜ ਵਾਪਸ ਭੇਜਣ ਦਾ ਸਰਕਾਰੀ ਮੁਲਾਜ਼ਮਾਂ ਵੱਲੋਂ ਐਲਾਨ।

Punjab ’ਚ 3 ਲੱਖ ਹੜਤਾਲੀ ਮੁਲਾਜ਼ਮਾਂ ਨੂੰ ਨੋਟਿਸ, ਭਖੀ ਸਿਆਸਤ; ਵਿਰੋਧੀ ਧਿਰ ਸਰਕਾਰ ਖ਼ਿਲਾਫ਼ ਨਿੱਤਰੀ

Punjab ’ਚ 3 ਲੱਖ ਹੜਤਾਲੀ ਮੁਲਾਜ਼ਮਾਂ ਨੂੰ ਨੋਟਿਸ, ਭਖੀ ਸਿਆਸਤ; ਵਿਰੋਧੀ ਧਿਰ ਸਰਕਾਰ ਖ਼ਿਲਾਫ਼ ਨਿੱਤਰੀ